Posted inAmritsar
ਰਾਜ ਸਭਾ ’ਚ ਬਹਿਸ ਮਗਰੋਂ ਸੱਜਣ ਕੁਮਾਰ ਖ਼ਿਲਾਫ਼ ਕੇਸ ਦਰਜ ਕਰਨ ਦੀ ਮਿਲੀ ਸੀ ਪ੍ਰਵਾਨਗੀ: ਤਰਲੋਚਨ ਸਿੰਘ
ਅੰਮ੍ਰਿਤਸਰ : ਨਵੰਬਰ, 1984 ਸਿੱਖ ਕਤਲੇਆਮ ਮਾਮਲੇ ਵਿੱਚ ਜੇਲ੍ਹ ’ਚ ਸਜ਼ਾ ਭੁਗਤ ਰਹੇ ਕਾਂਗਰਸੀ ਆਗੂ ਸੱਜਣ ਕੁਮਾਰ ਦੀ ਮੌਤ ਤੋਂ ਬਾਅਦ ਸਾਬਕਾ ਸੰਸਦ ਮੈਂਬਰ ਤਰਲੋਚਨ ਸਿੰਘ ਨੇ ਦਾਅਵਾ ਕੀਤਾ ਹੈ ਕਿ 2009 ਵਿੱਚ ਰਾਜ ਸਭਾ ਦੇ ਇਜਲਾਸ ਦੌਰਾਨ ਉਨ੍ਹਾਂ ਵੱਲੋਂ ਛੇੜੇ…




























