Posted inLudhiana Sports ਕੌਮੀ ਸਕੂਲ ਖੇਡਾਂ: ਪੰਜਾਬ ਨੂੰ ਜੂਡੋ ਅਤੇ ਗਤਕੇ ’ਚ ਸੋਨ ਤਗਮੇ ਕੌਮੀ ਸਕੂਲ ਖੇਡਾਂ ਦੇ ਅੱਜ ਤੀਜੇ ਦਿਨ ਜੂਡੋ ਅਤੇ ਗਤਕੇ ਵਿੱਚ ਪੰਜਾਬ ਦੇ ਖਿਡਾਰੀਆਂ ਨੇ ਸੋਨੇ ਦੇ ਤਗਮੇ ਜਿੱਤ ਕੇ ਸੂਬੇ ਦਾ ਨਾਮ ਹੋਰ ਉੱਚਾ ਕੀਤਾ ਹੈ। ਜੂਡੋ ਲੜਕੇ (ਅੰਡਰ-14) ਦੇ 40 ਕਿਲੋ ਭਾਰ ਵਰਗ ’ਚ ਪੰਜਾਬ ਦੇ ਯੁਵਰਾਜ ਠਾਕੁਰ ਅਤੇ… Posted by By Editor 9th January 2026
Posted inAustralia Sports ਐਸ਼ੇਜ਼: ਆਸਟਰੇਲੀਆ ਨੇ ਸਿਡਨੀ ਟੈਸਟ ਜਿੱਤਿਆ ਆਸਟਰੇਲੀਆ ਨੇ ਸਿਡਨੀ ’ਚ ਪੰਜਵੇਂ ਅਤੇ ਆਖਰੀ ਟੈਸਟ ਮੈਚ ’ਚ ਇੰਗਲੈਂਡ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਐਸ਼ੇਜ਼ ਲੜੀ 4-1 ਨਾਲ ਜਿੱਤ ਲਈ। ਆਸਟਰੇਲੀਆ ਨੇ ਦੂਜੀ ਪਾਰੀ ’ਚ ਇੰਗਲੈਂਡ ਦੀ ਟੀਮ ਨੂੰ ਅੱਜ 342 ਦੌੜਾਂ ’ਤੇ ਆਊਟ ਕਰ ਦਿੱਤਾ ਅਤੇ… Posted by By Editor 9th January 2026
Posted inUnited States ਅਮਰੀਕਾ: ਇਮੀਗਰੇਸ਼ਨ ਵਿਭਾਗ ਦੀ ਕਾਰਵਾਈ ’ਚ ਤਿੰਨ ਬੱਚਿਆਂ ਦੀ ਮਾਂ ਹਲਾਕ ਮਿਨੀਪੋਲਿਸ: ਇਮੀਗਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਅਧਿਕਾਰੀ ਵੱਲੋਂ 37 ਵਰ੍ਹਿਆਂ ਦੀ ਰੀਨੀ ਨਿਕੋਲ ਮੈਕਲਿਨ ਗੁੱਡ ਨੂੰ ਸਿਰ ’ਚ ਗੋਲੀ ਮਾਰਨ ਮਗਰੋਂ ਮਿਨੀਪੋਲਿਸ ’ਚ ਰੋਸ ਫੈਲ ਗਿਆ ਹੈ। ਸੋਸ਼ਲ ਮੀਡੀਆ ਪੋਸਟ ਮੁਤਾਬਕ ਰੀਨੀ ਤਿੰਨ ਬੱਚਿਆਂ ਦੀ ਮਾਂ ਅਤੇ ਕਵਿੱਤਰੀ ਸੀ। ਉਸ ਦੇ ਪਹਿਲੇ… Posted by By Editor 9th January 2026
Posted inCanada ਭਾਰਤੀ ਮੂਲ ਦੇ ਰੈਸਟੋਰੈਂਟ ਮਾਲਕਾਂ ਨੂੰ ਤਿੰਨ ਮਹੀਨੇ ਜੇਲ੍ਹ ਦੀ ਸਜ਼ਾ ਕੈਲਗਰੀ ਦੀ ਅਦਾਲਤ ਨੇ ਰੈਸਟੋਰੈਂਟ ਦੇ ਤਿੰਨ ਮਾਲਕਾਂ ਨੂੰ ਆਪਣੇ ਕਾਮਿਆਂ ਨਾਲ ਧੋਖਾਧੜੀ ਅਤੇ ਸ਼ੋਸ਼ਣ ਕਰਨ ਦਾ ਦੋਸ਼ੀ ਐਲਾਨ ਕੇ ਉਨ੍ਹਾਂ ਨੂੰ ਤਿੰਨ ਮਹੀਨੇ ਜੇਲ੍ਹ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਉਨ੍ਹਾਂ ’ਤੇ ਜੁਰਮਾਨਾ ਵੀ ਠੋਕਿਆ ਹੈ। ‘ਮਰੀਨਾ ਡੋਸਾ ਅਤੇ… Posted by By Editor 9th January 2026
Posted inFrance Nepal ਮੁਕਤ ਵਪਾਰ ਸਮਝੌਤੇ ਖ਼ਿਲਾਫ਼ ਪੈਰਿਸ ’ਚ ਟਰੈਕਟਰ ਮਾਰਚ ਪੰਜ ਦੱਖਣ ਅਮਰੀਕੀ ਮੁਲਕਾਂ ਨਾਲ ਯੂਰਪੀ ਯੂਨੀਅਨ ਵੱਲੋਂ ਕੀਤੇ ਜਾ ਰਹੇ ਮੁਕਤ ਵਪਾਰ ਸਮਝੌਤੇ ਦੇ ਵਿਰੋਧ ’ਚ ਕਿਸਾਨਾਂ ਨੇ ਅੱਜ ਸਵੇਰੇ ਸੈਂਕੜੇ ਟਰੈਕਟਰਾਂ ਦੇ ਨਾਲ ਪੈਰਿਸ ’ਚ ਮਾਰਚ ਕੀਤਾ। ਫਰਾਂਸ ਦੇ ਕਿਸਾਨ ਬ੍ਰਾਜ਼ੀਲ, ਅਰਜਨਟੀਨਾ, ਬੋਲੀਵੀਆ, ਪੈਰਾਗੁਏ ਅਤੇ ਉਰੂਗੁਏ ਨਾਲ ਵਪਾਰ… Posted by By Editor 9th January 2026
Posted inBangladesh ਬੰਗਲਾਦੇਸ਼ ਵੱਲੋਂ ਭਾਰਤ ’ਚ ਵੀਜ਼ਾ ਸੇਵਾਵਾਂ ਮੁਅੱਤਲ ਢਾਕਾ: ਬੰਗਲਾਦੇਸ਼ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦਿਆਂ ਭਾਰਤ ’ਚ ਵੀਜ਼ਾ ਸੇਵਾਵਾਂ ਮੁਅੱਤਲ ਕਰਨ ਦੇ ਹੁਕਮ ਦਿੱਤੇ ਹਨ। ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਐੱਮ ਤੌਹੀਦ ਹੁਸੈਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੰਗਲਾਦੇਸ਼ ਨੇ ਅਮਰੀਕਾ ਵੱਲੋਂ ਥੋਪੀ ਵੀਜ਼ਾ ਬਾਂਡ ਦੀ… Posted by By Editor 9th January 2026
Posted inNew Delhi ਭਾਰਤੀ ਏ ਆਈ ਸਟਾਰਟਅੱਪ ਆਲਮੀ ਅਗਵਾਈ ਕਰਨ: ਮੋਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ’ਤੇ ਦੁਨੀਆ ਦਾ ਭਰੋਸਾ ਉਸ ਦੀ ਸਭ ਤੋਂ ਵੱਡੀ ਤਾਕਤ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਭਾਰਤੀ ਮਸਨੂਈ ਬੌਧਿਕਤਾ (ਏ ਆਈ) ਮਾਡਲ ਨੈਤਿਕ, ਨਿਰਪੱਖ, ਪਾਰਦਰਸ਼ੀ ਅਤੇ ਡੇਟਾ ਨਿੱਜਤਾ ਸਿਧਾਂਤ ’ਤੇ ਅਧਾਰਤ… Posted by By Editor 9th January 2026
Posted inNew Delhi ‘ਹਿੰਸਾ ਭੜਕਾਉਣ ਵਾਲਾ ਨਹੀਂ ਸੀ ਮੇਰੇ ਪਤੀ ਦਾ ਭਾਸ਼ਣ’ ਜੇਲ੍ਹ ’ਚ ਬੰਦ ਵਾਤਾਵਰਨ ਕਾਰਕੁਨ ਸੋਨਮ ਵਾਂਗਚੁੱਕ ਦੀ ਪਤਨੀ ਗੀਤਾਂਜਲੀ ਜੇ ਅੰਗਮੋ ਨੇ ਅੱਜ ਸੁਪਰੀਮ ਕੋਰਟ ’ਚ ਦਾਅਵਾ ਕੀਤਾ ਕਿ ਉਨ੍ਹਾਂ ਦੇ ਪਤੀ ਦਾ ਭਾਸ਼ਣ ਹਿੰਸਾ ਭੜਕਾਉਣ ਨਹੀਂ, ਸਗੋਂ ਉਸ ਨੂੰ ਖ਼ਤਮ ਕਰਨ ਵਾਲਾ ਸੀ। ਉਨ੍ਹਾਂ ਇਹ ਵੀ ਆਖਿਆ ਕਿ… Posted by By Editor 9th January 2026
Posted inFirozpur ਫਿਰੋਜ਼ਪੁਰ: ਸੈਲੂਨ ਮਾਲਕ ਵੱਲੋਂ ਪਤਨੀ ਤੇ ਦੋ ਬੱਚਿਆਂ ਸਣੇ ਖ਼ੁਦਕੁਸ਼ੀ ਇਥੋਂ ਦੇ ਹਰਮਨ ਨਗਰ ਵਿੱਚ ਬੀਤੀ ਰਾਤ ਮਸ਼ਹੂਰ ਮਾਹੀ ਸੈਲੂਨ ਦੇ ਮਾਲਕ ਅਮਨਦੀਪ ਸਿੰਘ ਉਰਫ਼ ਮਾਹੀ ਨੇ ਪਤਨੀ ਅਤੇ ਦੋ ਮਾਸੂਮ ਬੱਚਿਆਂ ਨਾਲ ਆਪਣੇ ਆਪ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਉਪਰਲੀ ਮੰਜ਼ਿਲ ’ਤੇ ਰਹਿੰਦੇ ਕਿਰਾਏਦਾਰਾਂ ਨੇ ਦੱਸਿਆ ਕਿ ਸਵੇਰੇ… Posted by By Editor 9th January 2026
Posted inNew Delhi ਜੰਮੂ-ਕਸ਼ਮੀਰ ਵਿੱਚ ਠੰਢ ਦਾ ਜ਼ੋਰ; ਦਿੱਲੀ ਤੇ ਯੂਪੀ ਵਿੱਚ ਪਾਰਾ ਡਿੱਗਿਆ ਨਵੀਂ ਦਿੱਲੀ: ਉੱਤਰੀ ਖੇਤਰ ਦੇ ਸੂਬਿਆਂ ਵਿਚ ਅੱਜ ਠੰਢ ਵਧ ਗਈ ਹੈ। ਜੰਮੂ-ਕਸ਼ਮੀਰ ਵਿੱਚ ਡੱਲ ਝੀਲ ਅਤੇ ਕਈ ਹੋਰ ਜਲ ਸਰੋਤਾਂ ਦੇ ਕਿਨਾਰਿਆਂ ’ਤੇ ਬਰਫ ਦੀ ਪਰਤ ਜੰਮ ਗਈ ਹੈ। ਦੂਜੇ ਪਾਸੇ ਕੌਮੀ ਰਾਜਧਾਨੀ ਅਤੇ ਉੱਤਰ ਪ੍ਰਦੇਸ਼ ਵਿੱਚ ਪਾਰਾ ਹੋਰ ਡਿੱਗ… Posted by By Editor 9th January 2026
Posted inUttar Pradesh ਗਰੇਟਰ ਨੋਇਡਾ: ‘ਦੂਸ਼ਿਤ’ ਪਾਣੀ ਪੀਣ ਕਾਰਨ ਕਈ ਬਿਮਾਰ ਨੋਇਡਾ: ਗਰੇਟਰ ਨੋਇਡਾ ਦੇ ਡੈਲਟਾ 1 ਸੈਕਟਰ ਦੇ ਕਈ ਵਸਨੀਕ ਕਥਿਤ ਤੌਰ 'ਤੇ ਦੂਸ਼ਿਤ ਪੀਣ ਵਾਲਾ ਪਾਣੀ ਪੀਣ ਤੋਂ ਬਾਅਦ ਬਿਮਾਰ ਹੋ ਗਏ ਹਨ,ਜਿਸ ਨਾਲ ਸਿਹਤ ਸੰਬੰਧੀ ਚਿੰਤਾਵਾਂ ਪੈਦਾ ਹੋ ਗਈਆਂ ਹਨ। ਅਧਿਕਾਰੀਆਂ ਅਤੇ ਵਸਨੀਕਾਂ ਨੇ ਇਹ ਜਾਣਕਾਰੀ ਦਿੱਤੀ ਸਪਲਾਈ ਲਾਈਨ ਵਿੱਚ ਸੀਵਰੇਜ… Posted by By Editor 8th January 2026
Posted inChandigarh ਮੁੱਖ ਮੰਤਰੀ ਮਾਨ ਦੀ ਜਥੇਦਾਰ ਨੂੰ ਅਪੀਲ: ਮੇਰੇ ਸਪੱਸ਼ਟੀਕਰਨ ਸਮੇਂ ਲਾਈਵ ਟੈਲੀਕਾਸਟ ਕੀਤਾ ਜਾਵੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਕਾਲ ਤਖ਼ਤ ਸਾਹਿਬ ਤੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗਜ ਨੂੰ ਅਪੀਲ ਕੀਤੀ ਹੈ ਕਿ 15 ਜਨਵਰੀ ਨੂੰ ਜਦੋਂ ਉਹ ਹਿਸਾਬ ਕਿਤਾਬ ਲੈ ਕੇ ਆਪਣਾ ਸਪਸ਼ਟੀਕਰਨ ਦੇਣਗੇ ਤਾਂ ਉਸ ਸਮੇਂ ਲਾਈਵ ਪ੍ਰਸਾਰਨ ਕੀਤਾ… Posted by By Editor 8th January 2026
Posted inFirozpur Moga ਫਿਰੋਜ਼ਪੁਰ ਅਤੇ ਮੋਗਾ ਅਦਾਲਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮੋਗਾ ਅਤੇ ਫਿਰੋਜ਼ਪੁਰ ਵਿੱਚ ਅਦਾਲਤ ਨੂੰ ਬੰਬ ਦੀ ਧਮਕੀ ਮਿਲਣ ਦੀ ਖ਼ਬਰ ਤੋਂ ਬਾਅਦ ਪ੍ਰਸ਼ਾਸਨ ਚੌਕਸ ਹੋ ਗਿਆ ਹੈ। ਫਿਰੋਜ਼ਪੁਰ ਵਿੱਚ ਪ੍ਰਸ਼ਾਸਨ ਵੱਲੋਂ ਬੰਬ ਦੀ ਖਬਰ ਕਾਰਨ ਕਚਿਹਰੀ ਦੇ ਸਾਰੇ ਗੇਟ ਬੰਦ ਕਰਵਾਏ ਗਏ। ਪ੍ਰਸ਼ਾਸਨ ਨੇ ਸਟਾਫ ਅਤੇ ਵਕੀਲਾਂ ਸਮੇਤ… Posted by By Editor 8th January 2026
Posted inChandigarh ਪੰਜਾਬ ਨੇ ਵਿੱਤੀ ਸੰਕਟ ਦਾ ਬੋਝ ਸੇਵਾਮੁਕਤ ਮੁਲਾਜ਼ਮਾਂ ’ਤੇ ਪਾਇਆ: ਹਾਈ ਕੋਰਟ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕਿਹਾ ਕਿ ਜੇ ਪੰਜਾਬ ਸਰਕਾਰ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਸੀ ਤਾਂ ਉਹ ਇਸ ਦਾ ਬੋਝ ਸੇਵਾਮੁਕਤ ਮੁਲਾਜ਼ਮਾਂ ’ਤੇ ਥੋਪਣ ਦੀ ਬਜਾਏ ਆਪਣੇ ਫਜ਼ੂਲ ਖ਼ਰਚਿਆਂ ਅਤੇ ਬੇਕਾਰ ਯੋਜਨਾਵਾਂ ’ਚ ਕਟੌਤੀ ਕਰ ਕੇ ਪੂਰਾ… Posted by By Editor 8th January 2026
Posted inChandigarh ਆਤਿਸ਼ੀ ਨੂੰ ਨਿਸ਼ਾਨਾ ਬਣਾਉਣ ’ਤੇ ਮੁੱਖ ਮੰਤਰੀ ਮਾਨ ਵੱਲੋਂ ਭਾਜਪਾ ਦੀ ਨਿਖੇਧੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਿੱਖ ਗੁਰੂ ਤੇਗ ਬਹਾਦਰ ਜੀ ਬਾਰੇ ਕਥਿਤ ਟਿੱਪਣੀਆਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸੀਨੀਅਰ ਆਗੂ ਆਤਿਸ਼ੀ ਨੂੰ ਨਿਸ਼ਾਨਾ ਬਣਾਉਣ ਲਈ ਭਾਜਪਾ ਦੀ ਸਖ਼ਤ ਨਿਖੇਧੀ ਕੀਤੀ ਹੈ। ਮਾਨ ਨੇ ਦਾਅਵਾ ਕੀਤਾ ਕਿ… Posted by By Editor 8th January 2026
Posted inAmritsar ਆਤਿਸ਼ੀ ਵੱਲੋਂ ਗੁਰੂ ਸਾਹਿਬਾਨ ਪ੍ਰਤੀ ਦਿੱਤੇ ਬਿਆਨ ਦੀ ਸ਼੍ਰੋਮਣੀ ਕਮੇਟੀ ਵੱਲੋਂ ਨਿੰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਆਮ ਆਦਮੀ ਪਾਰਟੀ ਦੀ ਆਗੂ ਅਤੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਵੱਲੋਂ ਦਿੱਲੀ ਵਿਧਾਨ ਸਭਾ ਵਿਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਬਾਰੇ ਕੀਤੀ ਟਿੱਪਣੀ ਨੂੰ ਅਪਮਾਨਜਨਕ ਦੱਸਦਿਆਂ ਇਸ … Posted by By Editor 8th January 2026
Posted inChandigarh ਸਹਿਕਾਰੀ ਬੈਂਕਾਂ ਦੇ ਰਲੇਵੇਂ ਦੀ ਆਸ ਬੱਝੀ ਚੰਡੀਗਡ਼੍ਹ: ਪੰਜਾਬ ਸਰਕਾਰ ਨੂੰ ਜ਼ਿਲ੍ਹਾ ਕੇਂਦਰੀ ਸਹਿਕਾਰੀ ਬੈਂਕਾਂ ਨੂੰ ਪੰਜਾਬ ਰਾਜ ਸਹਿਕਾਰੀ ਬੈਂਕ ’ਚ ਰਲੇਵੇਂ ਦੀ ਆਸ ਬੱਝੀ ਹੈ। ਇਸ ਵੇਲੇ ਇਹ ਸਹਿਕਾਰੀ ਬੈਂਕ ਕਰੋੜਾਂ ਦਾ ਵਿੱਤੀ ਘਾਟਾ ਝੱਲ ਰਹੇ ਹਨ। ‘ਆਪ’ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਤੰਬਰ… Posted by By Editor 8th January 2026
Posted inHaryana ਨੈਸ਼ਨਲ ਸ਼ੂਟਿੰਗ ਕੋਚ ਅੰਕੁਸ਼ ਭਾਰਦਵਾਜ ਵਿਰੁੱਧ ਨਾਬਾਲਗ ਪੋਕਸੋ (POCSO) ਤਹਿਤ ਮਾਮਲਾ ਦਰਜ ਫਰੀਦਾਬਾਦ: ਹਰਿਆਣਾ ਪੁਲੀਸ ਨੇ ਫਰੀਦਾਬਾਦ ਵਿੱਚ ਇੱਕ 17 ਸਾਲਾ ਰਾਸ਼ਟਰੀ ਪੱਧਰ ਦੀ ਨਿਸ਼ਾਨੇਬਾਜ਼ ਵੱਲੋਂ ਲਗਾਏ ਗਏ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਤੋਂ ਬਾਅਦ ਕੌਮੀ ਨਿਸ਼ਾਨੇਬਾਜ਼ੀ ਕੋਚ ਅੰਕੁਸ਼ ਭਾਰਦਵਾਜ ਵਿਰੁੱਧ ਮਾਮਲਾ ਦਰਜ ਕੀਤਾ ਹੈ। ਐੱਫ ਆਈ ਆਰ (FIR) ਅਨੁਸਾਰ,ਇਹ ਘਟਨਾ ਕਥਿਤ ਤੌਰ 'ਤੇ 16 ਦਸੰਬਰ,2025 ਨੂੰ… Posted by By Editor 8th January 2026
Posted inChandigarh ਦਿਹਾਤੀ ਚੋਣਾਂ: ਪੰਜਾਬ ਵਿੱਚ ਚਾਰ ਲੱਖ ਵੋਟਾਂ ਹੋਈਆਂ ਰੱਦ ਚੰਡੀਗਡ਼੍ਹ: ਰਾਜ ਚੋਣ ਕਮਿਸ਼ਨ ਵੱਲੋਂ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ਦੇ ਹਾਲ ਹੀ ਵਿੱਚ ਜਾਰੀ ਕੀਤੇ ਅੰਕੜਿਆਂ ਅਨੁਸਾਰ ਇਨ੍ਹਾਂ ਚੋਣਾਂ ਵਿੱਚ ਵੱਡੀ ਗਿਣਤੀ ਵੋਟਾਂ ਰੱਦ ਹੋਈਆਂ ਹਨ। ਮਾਝੇ ਅਤੇ ਦੁਆਬੇ ’ਚ ਵੋਟਾਂ ਵੱਧ ਰੱਦ ਹੋਈਆਂ, ਜਦਕਿ ਮਾਲਵੇ ’ਚ ਇਹ ਰੁਝਾਨ… Posted by By Editor 8th January 2026
Posted inCanada ਕੈਨੇਡਾ: ਐੱਲ ਐੱਮ ਆਈ ਏ ਦੇਣ ਦੇ ਨਾਂ ’ਤੇ ਧੋਖਾਧੜੀ ਤੇ ਸੋਸ਼ਣ ਕਰਨ ਵਾਲੇ ਰੈਸਟੋਰੈਂਟ ਮਾਲਕਾਂ ਨੂੰ ਜੇਲ੍ਹ ਵੈਨਕੂਵਰ: ਕੈਲਗਰੀ ਦੀ ਅਦਾਲਤ ਨੇ ਇੱਕ ਰੈਸਟੋਰੈਂਟ ਦੇ ਤਿੰਨ ਮਾਲਕਾਂ ਨੂੰ ਆਪਣੇ ਕਾਮਿਆਂ ਨਾਲ ਧੋਖਾਧੜੀ ਅਤੇ ਸੋਸ਼ਣ ਦੇ ਦੋਸ਼ੀ ਐਲਾਦਿਆਂ ਜੁਰਮਾਨਾ ਅਤੇ ਕੈਦ ਦੀ ਸਜਾ ਸੁਣਾਈ ਹੈ। ਮਰੀਨਾ ਡੋਸਾ ਅਤੇ ਤੰਦੂਰੀ ਗਰਿੱਲ ਨਾਂਅ ਹੇਠ ਇਹ ਰੈਸਟੋਰੈਂਟ ਭਾਰਤੀ ਮੂਲ ਦੇ ਭਰਾਵਾਂ ਵਲੋਂ… Posted by By Editor 8th January 2026
Posted inUnited States Apache helicopter ਦੀ ਦੇਰੀ ਦਾ ਹਵਾਲਾ ਦੇ ਕੇ ਟਰੰਪ ਨੇ ਮੋਦੀ ਨਾਲ ਮੁਲਾਕਾਤ ਦਾ ਸੁਣਾਇਆ ਕਿੱਸਾ ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਵਾਸ਼ਿੰਗਟਨ ਵਿੱਚ ਹਾਊਸ ਜੀਓਪੀ (GOP) ਮੈਂਬਰ ਰੀਟਰੀਟ ਦੌਰਾਨ ਭਾਰਤ-ਅਮਰੀਕਾ ਰੱਖਿਆ ਸਹਿਯੋਗ ਬਾਰੇ ਕਈ ਅਹਿਮ ਗੱਲਾਂ ਸਾਂਝੀਆਂ ਕੀਤੀਆਂ। ਟਰੰਪ ਨੇ ਦਾਅਵਾ ਕੀਤਾ ਕਿ ਭਾਰਤ ਵੱਲੋਂ ਆਰਡਰ ਕੀਤੇ ਗਏ 68 Apache helicopter ਹੈਲੀਕਾਪਟਰਾਂ ਦੀ ਸਪਲਾਈ ਵਿੱਚ ਪੰਜ ਸਾਲ… Posted by By Editor 8th January 2026
Posted inUnited States ਟਰੰਪ ਵੱਲੋਂ ਯੂਕਰੇਨ ਜੰਗ ਲਈ ਰੂਸ ਨੂੰ ਸਜ਼ਾ ਦੇਣ ਵਾਲੇ ਸਖ਼ਤ ਪਾਬੰਦੀਆਂ ਦੇ ਬਿੱਲ ਨੂੰ ਹਰੀ ਝੰਡੀ ਵਾਸ਼ਿੰਗਟਨ: ਰਾਸ਼ਟਰਪਤੀ ਡੋਨਲਡ ਟਰੰਪ ਹੁਣ ਰੂਸ 'ਤੇ ਸਖ਼ਤ ਪਾਬੰਦੀਆਂ ਲਗਾਉਣ ਵਾਲੇ ਪੈਕੇਜ ਲਈ ਸਹਿਮਤ ਹੋ ਗਏ ਹਨ, ਜਿਸ ਦਾ ਉਦੇਸ਼ ਮਾਸਕੋ ਨੂੰ ਆਰਥਿਕ ਤੌਰ 'ਤੇ ਕਮਜ਼ੋਰ ਕਰਨਾ ਹੈ ਕਿਉਂਕਿ ਉਨ੍ਹਾਂ ਦਾ ਪ੍ਰਸ਼ਾਸਨ ਯੂਕਰੇਨ ਵਿੱਚ ਰੂਸੀ ਹਮਲੇ ਨਾਲ ਸ਼ੁਰੂ ਹੋਈ ਜੰਗ ਨੂੰ… Posted by By Editor 8th January 2026
Posted inCanada ਕੈਨੇਡਾ ’ਚ ਮਾਰੇ ਗਏ ਭਾਰਤੀ ਵਿਦਿਆਰਥੀ ਦਾ ਕਾਤਲ ਕਾਬੂ ਵੈਨਕੂਵਰ: ਪੀਲ ਪੁਲੀਸ ਨੇ ਕੁਝ ਦਿਨ ਪਹਿਲਾਂ ਟਰਾਂਟੋ ਯੂਨੀਵਰਸਿਟੀ ਦੇ ਸਕਾਰਬਰੋ ਕੈਂਪਸ ਵਿੱਚ ਮਾਰੇ ਗਏ ਭਾਰਤੀ ਵਿਦਿਆਰਥੀ ਸ਼ਿਵਾਂਕ ਅਵਸਥੀ (21) ਦੇ ਕਾਤਲ ਨੂੰ ਗ੍ਰਿਫਤਾਰ ਕਰ ਲਿਆ ਹੈ, ਪਰ ਅਜੇ ਤੱਕ ਇਹ ਪਤਾ ਨਹੀਂ ਲਾਇਆ ਜਾ ਸਕਿਆ ਕਿ ਕਾਲੇ ਮੂਲ ਦੇ ਮੁਲਜਮ… Posted by By Editor 8th January 2026
Posted inUnited States ਅਮਰੀਕਾ ਨੂੰ ਵੈਨੇਜ਼ੁਏਲਾ ਤੋਂ ਪੰਜ ਕਰੋੜ ਬੈਰਲ ਤੇਲ ਮਿਲੇਗਾ: ਟਰੰਪ ਕਰਾਕਸ (ਵੈਨੇਜ਼ੁਏਲਾ): ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੀ ਸੋਸ਼ਲ ਮੀਡੀਆ ਸਾਈਟ ’ਤੇ ਕਿਹਾ ਹੈ ਕਿ ਵੈਨੇਜ਼ੁਏਲਾ ਦੇ ‘ਅੰਤਰਿਮ ਅਧਿਕਾਰੀ’ ਅਮਰੀਕਾ ਨੂੰ ਆਪਣੇ ਬਾਜ਼ਾਰੀ ਮੁੱਲ ’ਤੇ ‘ਉੱਚ ਗੁਣਵੱਤਾ ਵਾਲਾ’ 3-5 ਕਰੋੜ ਬੈਰਲ ਤੇਲ ਦੇਣਗੇ। ਅਮਰੀਕਾ ਦਾ ਇਹ ਐਲਾਨ ਕਰਾਕਸ ਦੇ ਅਧਿਕਾਰੀਆਂ ਵੱਲੋਂ ਇਹ… Posted by By Editor 8th January 2026
Posted inNew Delhi ਕਾਨੂੰਨ ਤੋੜਨ ’ਤੇ ਵਿਦਿਆਰਥੀ ਵੀਜ਼ੇ ਲਈ ਗੰਭੀਰ ਸਿੱਟੇ ਨਿਕਲਣ ਦੀ ਚਿਤਾਵਨੀ ਨਵੀਂ ਦਿੱਲੀ: ਭਾਰਤ ’ਚ ਅਮਰੀਕੀ ਸਫਾਰਤਖਾਨੇ ਨੇ ਬੁੱਧਵਾਰ ਨੂੰ ਕਿਹਾ ਕਿ ਅਮਰੀਕੀ ਕਾਨੂੰਨਾਂ ਦੀ ਉਲੰਘਣਾ ਕਰਨ ’ਤੇ ਸਟੂਡੈਂਟ ਵੀਜ਼ੇ ਲਈ ਗੰਭੀਰ ਸਿੱਟੇ ਨਿਕਲ ਸਕਦੇ ਹਨ ਕਿਉਂਕਿ ਉਸ ਨੇ ਦੇਸ਼ ’ਚ ਰਹਿਣ ਦਾ ਹੱਕ ਨਹੀਂ ਸਗੋਂ ਵਿਸ਼ੇਸ਼ ਅਧਿਕਾਰ ਦੱਸਿਆ ਹੈ। ਸਫਾਰਤਖਾਨੇ ਨੇ… Posted by By Editor 8th January 2026
Posted inIsrael ਨੌਜਵਾਨ ਦੀ ਮੌਤ ਮਗਰੋਂ ਨੇਤਨਯਾਹੂ ਵੱਲੋਂ ਤਣਾਅ ਸ਼ਾਂਤ ਕਰਨ ਦੀ ਕੋਸ਼ਿਸ਼ ਯੇਰੂਸ਼ਲਮ: ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਮੰਗਲਵਾਰ ਰਾਤ ਨੂੰ ਯੇਰੂਸ਼ਲਮ ਵਿੱਚ ਪ੍ਰਦਰਸ਼ਨ ਦੌਰਾਨ ਬੱਸ ਚਾਲਕ ਵੱਲੋਂ ਇੱਕ ਨੌਜਵਾਨ ਨੂੰ ਦਰੜ ਕੇ ਮਾਰੇ ਜਾਣ ਤੋਂ ਬਾਅਦ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਇਹ ਪ੍ਰਦਰਸ਼ਨ ਯਹੂਦੀ ਭਾਈਚਾਰੇ ਨੂੰ ਇਜ਼ਰਾਈਲ ਦੀ… Posted by By Editor 8th January 2026
Posted inNew Delhi ਆਵਾਰਾ ਕੁੱਤਿਆਂ ਦੇ ਮਾਮਲੇ ’ਤੇ ਸੁਪਰੀਮ ਕੋਰਟ ਦਾ ਰੁਖ਼ : ਲਾਵਾਰਸ ਪਸ਼ੂਆਂ ਤੋਂ ਮੁਕਤ ਹੋਣ ਸੜਕਾਂ ਨਵੀਂ ਦਿੱਲੀ: ਨਗਰ ਨਿਗਮਾਂ ਅਤੇ ਸਥਾਨਕ ਸੰਸਥਾਵਾਂ ਵੱਲੋਂ ਨਿਯਮਾਂ ਅਤੇ ਨਿਰਦੇਸ਼ਾਂ ਦੀ ਪਾਲਣਾ ਨਾ ਕੀਤੇ ਜਾਣ ’ਤੇ ਚਿੰਤਾ ਪ੍ਰਗਟ ਕਰਦਿਆਂ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਦੇਸ਼ ਵਿੱਚ ਲੋਕ ਸਿਰਫ਼ ਕੁੱਤਿਆਂ ਦੇ ਵੱਢਣ ਨਾਲ ਨਹੀਂ ਮਰ ਰਹੇ, ਸਗੋਂ ਸੜਕਾਂ ’ਤੇ ਲਾਵਾਰਿਸ… Posted by By Editor 8th January 2026
Posted inNew Delhi ਟਰੰਪ: ਰਾਹੁਲ ਨੇ ਮੋਦੀ ’ਤੇ ਤਨਜ਼ ਕੱਸਿਆ ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਹਾਲ ਹੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਕੀਤੀਆਂ ਟਿੱਪਣੀਆਂ ’ਤੇ ਤਨਜ਼ ਕਸਦਿਆਂ ਕਿਹਾ, ‘ਫਰਕ ਸਮਝੋ, ਸਰ ਜੀ।’’ ਉਨ੍ਹਾਂ ਆਪਣਾ ਪੁਰਾਣਾ ਵੀਡੀਓ ਪੋਸਟ ਕੀਤਾ, ਜਿਸ ਵਿੱਚ ਉਨ੍ਹਾਂ… Posted by By Editor 8th January 2026
Posted inNew Delhi ਭਾਰਤ ਦੀ ਵਿਕਾਸ ਦਰ 7.4 ਫੀਸਦੀ ਰਹਿਣ ਦਾ ਅਨੁਮਾਨ ਨਵੀਂ ਦਿੱਲੀ: ਭਾਰਤੀ ਅਰਥਚਾਰੇ ਦੇ 2025-26 ਵਿੱਚ 7.4 ਫੀਸਦ ਦੀ ਦਰ ਨਾਲ ਵਧਣ ਦੀ ਸੰਭਾਵਨਾ ਹੈ। ਪਿਛਲੇ ਵਿੱਤੀ ਵਰ੍ਹੇ ਵਿੱਚ ਇਹ ਦਰ 6.5 ਫੀਸਦ ਸੀ। ਇਸ ਵਾਧੇ ਦਾ ਮੁੱਖ ਕਾਰਨ ਨਿਰਮਾਣ ਅਤੇ ਸੇਵਾ ਖੇਤਰਾਂ ਦਾ ਬਿਹਤਰ ਪ੍ਰਦਰਸ਼ਨ ਮੰਨਿਆ ਜਾ ਰਿਹਾ… Posted by By Editor 8th January 2026
Posted inAmritsar ਸੋਸ਼ਲ ਮੀਡੀਆ ’ਤੇ ਹਥਿਆਰਾਂ ਦੀ ਪ੍ਰਦਰਸ਼ਨੀ ਕਰਨ ਦੇ ਦੋਸ਼ ’ਚ ਪੰਜਾਬੀ ਗਾਇਕ ਵਿਰੁੱਧ ਕੇਸ ਦਰਜ ਅੰਮ੍ਰਿਤਸਰ: ਅੰਮ੍ਰਿਤਸਰ (ਦਿਹਾਤੀ) ਪੁਲੀਸ ਨੇ ਪੰਜਾਬੀ ਗਾਇਕ ਰਮਨਦੀਪ ਸਿੰਘ, ਜੋ ਕਿ ਰਮੀ ਰੰਧਾਵਾ ਦੇ ਨਾਮ ਨਾਲ ਮਸ਼ਹੂਰ ਹੈ, ਵਿਰੁੱਧ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਕਥਿਤ ਤੌਰ 'ਤੇ ਹਥਿਆਰਾਂ ਦੀ ਪ੍ਰਦਰਸ਼ਨੀ ਕਰਨ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਹੈ। ਪੁਲੀਸ ਨੇ… Posted by By Editor 8th January 2026