Posted inNews
ਕਸ਼ਮੀਰ ਵਾਦੀ ਠੰਢ ਦੀ ਜਕੜ ਵਿਚ, ਪੁਲਵਾਮਾ ਮਨਫੀ 5.5 ਡਿਗਰੀ ਤਾਪਮਾਨ ਨਾਲ ਠਰਿਆ
ਸ੍ਰੀਨਗਰ: ਠੰਢ ਨੇ ਕਸ਼ਮੀਰ ਵਾਦੀ ਨੂੰ ਆਪਣੀ ਜਕੜ ਵਿਚ ਲੈ ਲਿਠਾ ਹੈ ਤੇ ਸ਼ੁੱਕਰਵਾਰ ਨੂੰ ਘੱਟੋ ਘੱਟ ਤਾਪਮਾਨ ਮਨਫੀ ਤੋਂ ਹੇਠਾਂ ਰਿਹਾ। ਜੰਮੂ ਕਸ਼ਮੀਰ ਦੀ ਗਰਮੀਆਂ ਦੀ ਰਾਜਧਾਨੀ ਸ੍ਰੀਨਗਰ ਵਿਚ ਵੀਰਵਾਰ ਰਾਤ ਨੂੰ ਮਨਫੀ 3.6 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਹਾਲਾਂਕਿ…


























