Posted inNews
‘ਤੁਮਹਾਰੀ ਰਗੋਂ ਮੇਂ ਅੰਗਰੇਜ਼….’ ਜਾਵੇਦ ਅਖ਼ਤਰ ਨੇ ਟਰੌਲਰਾਂ ਨੂੰ ਭੰਡਿਆ
ਨਵੀਂ ਦਿੱਲੀ : ਉੱਘੇ ਪਟਕਥਾ ਲੇਖਕ ਤੇ ਗੀਤਕਾਰ ਜਾਵੇਦ ਅਖ਼ਤਰ ਨੇ ਚੈਂਪੀਅਨਜ਼ ਟਰਾਫ਼ੀ ਦੇ ਮੈਚ ਵਿਚ ਭਾਰਤ ਦੀ ਪਾਕਿਸਤਾਨ ਖਿਲਾਫ਼ ਸ਼ਾਨਦਾਰ ਜਿੱਤ ਮਗਰੋਂ ਵਿਰਾਟ ਕੋਹਲੀ ਦੀ ਸ਼ਲਾਘਾ ਵਾਲੀ ਆਪਣੀ ਪੋੋਸਟ ਬਾਰੇ ਕੀਤੀਆਂ ਫਿਰਕੂ ਟਿੱਪਣੀਆਂ ਲਈ ਟਰੌਲਰਜ਼ ਨੂੰ ਜਮ ਕੇ ਭੰਡਿਆ ਹੈ।…