Posted inBathinda
ਪਾਬੰਦੀਸ਼ੁਦਾ ਚੀਨੀ ਡੋਰ ਕਰਕੇ ਬਰਨਾਲਾ ’ਚ ਤਿੰਨ ਤੇ ਮੁਕਤਸਰ ’ਚ ਦੋ ਜ਼ਖ਼ਮੀ
ਬਠਿੰਡਾ: ਬਰਨਾਲਾ ਸ਼ਹਿਰ ਵਿਚ ਸ਼ੁੱਕਰਵਾਰ ਨੂੰ ਬਸੰਤ ਪੰਚਮੀ ਮੌਕੇ ਪਤੰਗ ਉਡਾਉਣ ਮੌਕੇ ਪਾਬੰਦੀਸ਼ੁਦਾ ਚੀਨੀ (ਪਲਾਸਟਿਕ) ਡੋਰ ਕਰਕੇ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ। ਮੁਕਤਸਰ ਜ਼ਿਲ੍ਹੇ ਵਿੱਚ ਵੀ ਦੋ ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਰਿਪੋਰਟ ਹੈ। ਬਰਨਾਲਾ ’ਚ ਜ਼ਖ਼ਮੀ ਹੋਏ ਵਿਅਕਤੀਆਂ ’ਚੋਂ ਇਕ…

























