Posted inUnited States
ਅਯਾਤੁੱਲਾ ਖਮੇਨੀ: ਇੱਕ ਸਧਾਰਨ ਮੌਲਵੀ ਕਿਵੇਂ ਬਣਿਆ ਇਰਾਨ ਦਾ ਸਭ ਤੋਂ ਤਾਕਤਵਰ ਨੇਤਾ? ਜਾਣੋ ਉਨ੍ਹਾਂ ਦੇ ‘ਅੰਤ’ ਦੀ ਪੂਰੀ ਕਹਾਣੀ
ਵਾਸ਼ਿੰਗਟਨ: ਇਰਾਨ ਦੀ ਸੱਤਾ ’ਤੇ ਪਿਛਲੇ 36 ਸਾਲਾਂ ਤੋਂ ਰਾਜ ਕਰਨ ਵਾਲੇ ਸਰਵਉੱਚ ਨੇਤਾ Ayatollah Ali Khamenei (86) ਦਾ ਅੰਤ ਹੋ ਗਿਆ ਹੈ। ਸ਼ਨਿਚਰਵਾਰ ਨੂੰ ਇਰਾਨੀ ਸਟੇਟ ਮੀਡੀਆ ਨੇ ਘੋਸ਼ਣਾ ਕੀਤੀ ਕਿ ਮੱਧ ਤੇਹਰਾਨ ਸਥਿਤ ਉਨ੍ਹਾਂ ਦੇ ਕੰਪਲੈਕਸ ਨੂੰ ਨੇਸਤਨਾਬੂਦ ਕਰਨ…





























