ਧਾਮੀ ਗੁਰੂ ਦੇ ਨਹੀਂ, ਸੁਖਬੀਰ ਦੇ ਸਿਪਾਹੀ: ਮਾਨ

ਧਾਮੀ ਗੁਰੂ ਦੇ ਨਹੀਂ, ਸੁਖਬੀਰ ਦੇ ਸਿਪਾਹੀ: ਮਾਨ

ਮਜੀਠਾ: ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇੱਥੇ ਮਜੀਠਾ ਵਿੱਚ ਸੂਬਾ ਪੱਧਰੀ ਸਮਾਗਮ ਦੌਰਾਨ 23 ਪੇਂਡੂ ਲਿੰਕ ਸੜਕਾਂ ਦੇ ਨਵੀਨੀਕਰਨ ਦਾ ਨੀਂਹ ਪੱਥਰ ਰੱਖਦਿਆਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਗੁਰੂ ਗੋਬਿੰਦ ਸਿੰਘ ਦੇ ਨਹੀਂ, ਸੁਖਬੀਰ ਸਿੰਘ…

ਉੱਤਰਾਖੰਡ: ਨਕਾਬਪੋਸ਼ਾਂ ਵੱਲੋਂ ਕਾਂਗਰਸੀ ਵਿਧਾਇਕ ਦੇ ਪੁੱਤਰ ’ਤੇ ਹਮਲਾ, ਹਾਲਤ ਗੰਭੀਰ

ਰੁਦਰਪੁਰ: ਤਿੰਨ ਨਕਾਬਪੋਸ਼ਾਂ ਨੇ ਕਾਂਗਰਸੀ ਵਿਧਾਇਕ ਤਿਲਕ ਰਾਜ ਬੇਹਾਰ ਦੇ ਪੁੱਤਰ ਅਤੇ ਉਤਰਾਖੰਡ ਦੇ ਊਧਮ ਸਿੰਘ ਨਗਰ ਜ਼ਿਲ੍ਹੇ ਵਿਚ ਰੁਦਰਪੁਰ ਨਗਰ ਨਿਗਮ ਦੇ ਕੌਂਸਲਰ ਸੌਰਭ ਰਾਜ ਬੇਹਾਰ ’ਤੇ ਹਮਲਾ ਕੀਤਾ। ਪੁਲੀਸ ਮੁਤਾਬਕ ਸੌਰਭ ਨੂੰ ਐਤਵਾਰ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖਲ…
ਗ੍ਰੇਟਰ ਨੋਇਡਾ ਹਾਦਸਾ: ਜੇਈ ਬਰਖਾਸਤ, ਟਰੈਫਿਕ ਅਧਿਕਾਰੀਆਂ ਨੂੰ ਵੀ ਨੋਟਿਸ ਜਾਰੀ

ਗ੍ਰੇਟਰ ਨੋਇਡਾ ਹਾਦਸਾ: ਜੇਈ ਬਰਖਾਸਤ, ਟਰੈਫਿਕ ਅਧਿਕਾਰੀਆਂ ਨੂੰ ਵੀ ਨੋਟਿਸ ਜਾਰੀ

ਨੋਇਡਾ: ਇਥੇ ਸੈਕਟਰ 150 ਵਿੱਚ ਉਸਾਰੀ ਵਾਲੀ ਥਾਂ ’ਤੇ ਪਾਣੀ ਨਾਲ ਭਰੇ ਟੋਏ ਵਿੱਚ ਡਿੱਗਣ ਕਾਰਨ 27 ਸਾਲਾ ਸਾਫਟਵੇਅਰ ਇੰਜਨੀਅਰ ਦੀ ਮੌਤ ਮਗਰੋਂ ਨੋਇਡਾ ਅਥਾਰਟੀ ਨੇ ਜੂਨੀਅਰ ਇੰਜਨੀਅਰ ਨੂੰ ਬਰਖਾਸਤ ਕਰ ਦਿੱਤਾ ਹੈ ਅਤੇ ਖੇਤਰ ਵਿੱਚ ਟ੍ਰੈਫਿਕ ਨਾਲ ਸਬੰਧਤ ਕੰਮਾਂ ਲਈ…
Atishi remark row: ਫੋਰੈਂਸਿਕ ਜਾਂਚ ਵਿੱਚ ਪਾਇਆ ਗਿਆ ਕਿ ਵੀਡੀਓ ਨਾਲ ਛੇੜਛਾੜ ਨਹੀਂ ਕੀਤੀ ਗਈ: ਸਪੀਕਰ

Atishi remark row: ਫੋਰੈਂਸਿਕ ਜਾਂਚ ਵਿੱਚ ਪਾਇਆ ਗਿਆ ਕਿ ਵੀਡੀਓ ਨਾਲ ਛੇੜਛਾੜ ਨਹੀਂ ਕੀਤੀ ਗਈ: ਸਪੀਕਰ

ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਦੇ ਸਪੀਕਰ ਵਿਜੇਂਦਰ ਗੁਪਤਾ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਵਿਰੋਧੀ ਧਿਰ ਦੀ ਨੇਤਾ ਆਤਿਸ਼ੀ ਵੱਲੋਂ ਸਿੱਖ ਗੁਰੂਆਂ ਦਾ ਕਥਿਤ ਨਿਰਾਦਰ ਕਰਨ ਵਾਲੀ ਵੀਡੀਓ ਦੀ ਫੋਰੈਂਸਿਕ ਸਾਇੰਸ ਲੈਬਾਰਟਰੀ (FSL) ਰਿਪੋਰਟ ਆ ਗਈ ਹੈ, ਜਿਸ ਵਿੱਚ ਕਿਹਾ ਗਿਆ…
Punjab News: ਰਾਣਾ ਬਲਾਚੌਰੀਆ ਕਤਲ ਕੇਸ ਦਾ ਮੁੱਖ ਸ਼ੂਟਰ ਪੁਲੀਸ ਮੁਕਾਬਲੇ ’ਚ ਢੇਰ

Punjab News: ਰਾਣਾ ਬਲਾਚੌਰੀਆ ਕਤਲ ਕੇਸ ਦਾ ਮੁੱਖ ਸ਼ੂਟਰ ਪੁਲੀਸ ਮੁਕਾਬਲੇ ’ਚ ਢੇਰ

ਖਰਡ਼: ਪ੍ਰਸਿੱਧ ਕਬੱਡੀ ਪ੍ਰਮੋਟਰ ਰਾਣਾ ਬਲਾਚੋਰੀਆ ਕਤਲ ਕੇਸ ਵਿੱਚ ਮੁੱਖ ਸ਼ੂਟਰ ਕਰਨ ਡਿਫਾਲਟ ਅੱਜ ਸਵੇਰੇ ਖਰੜ ਦੇ ਪਿੰਡ ਰੁੜਕੀ ਖਾਮ ਨਜਦੀਕ ਹੋਏ ਪੁਲੀਸ ਮੁਕਾਬਲੇ ਵਿੱਚ ਮਾਰਿਆ ਗਿਆ। ਇਸ ਸੰਬੰਧੀ ਪੁਲੀਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਉਹ ਪਹਿਲਾ ਹੀ ਗ੍ਰਿਫਤਾਰ ਕਰ ਲਿਆ ਗਿਆ…
Punjab University: ਸਾਲਾਨਾ ਪ੍ਰੀਖਿਆਵਾਂ ਤੋਂ ਪਹਿਲਾਂ ਸਾਰੇ ਕਾਲਜਾਂ ਨੂੰ ਸੀਸੀਟੀਵੀ ਕੈਮਰੇ ਲਗਾਉਣ ਦਾ ਹੁਕਮ

Punjab University: ਸਾਲਾਨਾ ਪ੍ਰੀਖਿਆਵਾਂ ਤੋਂ ਪਹਿਲਾਂ ਸਾਰੇ ਕਾਲਜਾਂ ਨੂੰ ਸੀਸੀਟੀਵੀ ਕੈਮਰੇ ਲਗਾਉਣ ਦਾ ਹੁਕਮ

ਚੰਡੀਗੜ੍ਹ: ਪ੍ਰੀਖਿਆਵਾਂ ਵਿੱਚ ਨਕਲ ਅਤੇ ਗਲਤ ਤਰੀਕਿਆਂ ਦੀ ਵਰਤੋਂ ਨੂੰ ਰੋਕਣ ਅਤੇ ਪ੍ਰੀਖਿਆ ਪ੍ਰਣਾਲੀ ਦੀ ਪਾਰਦਰਸ਼ਤਾ ਤੇ ਮਿਆਰ ਨੂੰ ਬਰਕਰਾਰ ਰੱਖਣ ਲਈ ਪੰਜਾਬ ਯੂਨੀਵਰਸਿਟੀ ਨੇ ਆਪਣੇ ਸਾਰੇ ਸੰਵਿਧਾਨਕ ਅਤੇ ਮਾਨਤਾ ਪ੍ਰਾਪਤ ਕਾਲਜਾਂ ਨੂੰ ਅਗਲੀਆਂ ਸਾਲਾਨਾ ਪ੍ਰੀਖਿਆਵਾਂ (ਮਈ 2026) ਤੋਂ ਪਹਿਲਾਂ ਆਪਣੇ…
Threat To B. Praak: ਪੰਜਾਬੀ ਗਾਇਕ ਬੀ ਪਰਾਕ ਨੂੰ ਮਿਲੀ ਧਮਕੀ, ‘ਇੱਕ ਹਫਤੇ ’ਚ 10 ਕਰੋੜ ਨਾ ਦਿੱਤੇ ਤਾਂ…’

Threat To B. Praak: ਪੰਜਾਬੀ ਗਾਇਕ ਬੀ ਪਰਾਕ ਨੂੰ ਮਿਲੀ ਧਮਕੀ, ‘ਇੱਕ ਹਫਤੇ ’ਚ 10 ਕਰੋੜ ਨਾ ਦਿੱਤੇ ਤਾਂ…’

ਮੋਹਾਲੀ: ਮਸ਼ਹੂਰ ਪੰਜਾਬੀ ਅਤੇ ਬਾਲੀਵੁੱਡ ਗਾਇਕ ਬੀ ਪਰਾਕ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਜਾਣਕਾਰੀ ਅਨੁਸਾਰ ਲਾਰੈਂਸ ਬਿਸ਼ਨੋਈ ਗੈਂਗ ਨੇ ਗਾਇਕ ਤੋਂ 10 ਕਰੋੜ ਰੁਪਏ ਦੀ ਫਿਰੌਤੀ ਮੰਗੀ ਹੈ। ਇਹ ਧਮਕੀ ਭਰਿਆ ਸੁਨੇਹਾ ਸਿੱਧਾ ਬੀ. ਪਰਾਕ ਨੂੰ ਨਹੀਂ, ਸਗੋਂ ਉਸਦੇ…
ਜੇਲ੍ਹ ਵਿੱਚ ਮਜੀਠੀਆ ਦੀ ਜਾਨ ਨੂੰ ਖਤਰੇ ਦਾ ਖਦਸ਼ਾ: ਅਕਾਲੀ ਦਲ

ਜੇਲ੍ਹ ਵਿੱਚ ਮਜੀਠੀਆ ਦੀ ਜਾਨ ਨੂੰ ਖਤਰੇ ਦਾ ਖਦਸ਼ਾ: ਅਕਾਲੀ ਦਲ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਸ਼ੁੱਕਰਵਾਰ ਦੇਰ ਸ਼ਾਮ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕੀਤੀ ਅਤੇ ਦੋਸ਼ ਲਾਇਆ ਕਿ ਖੁਫੀਆ ਜਾਣਕਾਰੀ ਅਨੁਸਾਰ ਜੇਲ੍ਹ ਵਿੱਚ ਬੰਦ ਪਾਰਟੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਜਾਨ ਨੂੰ ਖਤਰਾ ਹੋਣ ਦੇ ਬਾਵਜੂਦ ਸੂਬਾ ਸਰਕਾਰ ਨੇ ਉਨ੍ਹਾਂ ਦੀ…
ਅੰਗਹੀਣਾਂ ਤੇ ਵਿਧਵਾਵਾਂ ਲਈ ਦੋ ਪੈਨਸ਼ਨਾਂ ਗ਼ੈਰ-ਕਾਨੂੰਨੀ !

ਅੰਗਹੀਣਾਂ ਤੇ ਵਿਧਵਾਵਾਂ ਲਈ ਦੋ ਪੈਨਸ਼ਨਾਂ ਗ਼ੈਰ-ਕਾਨੂੰਨੀ !

ਚੰਡੀਗਡ਼੍ਹ: ਅੰਗਹੀਣ ਬਲਜੀਤ ਕੌਰ ਦੀ ਜ਼ਿੰਦਗੀ ਨੇ ਹਰ ਮੋੜ ’ਤੇ ਪ੍ਰੀਖਿਆ ਲਈ। ਫ਼ਰੀਦਕੋਟ ਦੇ ਪਿੰਡ ਸੇਵੇਵਾਲਾ ਦੀ ਬਲਜੀਤ ਕੌਰ ਬਚਪਨ ਵਿੱਚ ਹੀ ਪੋਲੀਓ ਦਾ ਸ਼ਿਕਾਰ ਹੋ ਗਈ। ਗੁਰਦਿਆਂ ਦੀ ਬਿਮਾਰੀ ਨੇ ਉਸ ਤੋਂ ਪਿਓ ਖੋਹ ਲਿਆ ਅਤੇ ਸੜਕ ਹਾਦਸੇ ਨੇ…
NEET PG 2025: -40 ਡਿਗਰੀ ਵਾਲੇ ਵੀ ਬਣ ਸਕਣਗੇ ਡਾਕਟਰ ? NBEMS ਦੀ ਕਟ-ਆਫ਼ ਵਿੱਚ ਇਤਿਹਾਸਕ ਕਟੌਤੀ

NEET PG 2025: -40 ਡਿਗਰੀ ਵਾਲੇ ਵੀ ਬਣ ਸਕਣਗੇ ਡਾਕਟਰ ? NBEMS ਦੀ ਕਟ-ਆਫ਼ ਵਿੱਚ ਇਤਿਹਾਸਕ ਕਟੌਤੀ

ਫਰੀਦਕੋਟ: ਹਜ਼ਾਰਾਂ ਖਾਲ੍ਹੀ ਪੋਸਟਗ੍ਰੈਜੂਏਟ ਮੈਡੀਕਲ ਸੀਟਾਂ ਨੂੰ ਭਰਨ ਲਈ ਨੈਸ਼ਨਲ ਬੋਰਡ ਆਫ਼ ਏਗਜ਼ਾਮਿਨੇਸ਼ਨਜ਼ ਇਨ ਮੈਡੀਕਲ ਸਾਇੰਸਜ਼ (NBEMS) ਨੇ ਨੀਟ-ਪੀਜੀ 2025 ਲਈ ਯੋਗਤਾ ਪ੍ਰਤੀਸ਼ਤਤਾ ਵਿੱਚ ਵੱਡੀ ਕਟੌਤੀ ਕਰਨ ਦਾ ਫੈਸਲਾ ਕੀਤਾ ਹੈ। ਨੈਸ਼ਨਲ ਬੋਰਡ ਆਫ਼ ਏਗਜ਼ਾਮਿਨੇਸ਼ਨਜ਼ ਇਨ ਮੈਡੀਕਲ ਸਾਇੰਸਜ਼ (NBEMS) ਵੱਲੋਂ ਨੀਟ-ਪੀਜੀ…
ਸ਼੍ਰੋਮਣੀ ਕਮੇਟੀ ਵੱਲੋਂ ਆਤਿਸ਼ੀ ਖ਼ਿਲਾਫ਼ ਕਾਨੂੰਨੀ ਕਾਰਵਾਈ ਦਾ ਫ਼ੈਸਲਾ

ਸ਼੍ਰੋਮਣੀ ਕਮੇਟੀ ਵੱਲੋਂ ਆਤਿਸ਼ੀ ਖ਼ਿਲਾਫ਼ ਕਾਨੂੰਨੀ ਕਾਰਵਾਈ ਦਾ ਫ਼ੈਸਲਾ

ਅੰਮ੍ਰਿਤਸਰ: ਗੁਰੂ ਸਾਹਿਬਾਨ ਬਾਰੇ ਕਥਿਤ ਇਤਰਾਜ਼ਯੋਗ ਟਿੱਪਣੀ ਮਾਮਲੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ‘ਆਪ’ ਆਗੂ ਆਤਿਸ਼ੀ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰੇਗੀ। ਇਹ ਫ਼ੈਸਲਾ ਅੱਜ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿੱਚ ਕੀਤਾ ਗਿਆ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ…

Punjab News: ਪੁਲੀਸ ਮੁਕਾਬਲੇ ਦੌਰਾਨ ਗੈਂਗਸਟਰ ਕਾਬੂ

ਬਠਿੰਡਾ: ਬਠਿੰਡਾ ਦੇ ਪਿੰਡ ਕੋਟਸ਼ਮੀਰ ਨੇੜੇ ਅੱਜ ਸਵੇਰੇ ਪੁਲੀਸ ਨੇ ਇੱਕ ਵੱਡੀ ਕਾਰਵਾਈ ਦੌਰਾਨ ਇੱਕ ਕਰੋੜ ਰੁਪਏ ਦੀ ਫਰੋਤੀ ਮੰਗਣ ਵਾਲੇ ਗੈਂਗਸਟਰ ਸੇਵਕ ਸਿੰਘ ਨੂੰ ਕਾਬੂ ਕੀਤਾ ਹੈ।ਇਸ ਮੌਕੇ ਉਸ ਕੋਲੋਂ ਇੱਕ ਦੇਸੀ ਪਿਸਤੌਲ ਬਰਾਮਦ ਕੀਤਾ ਹੈ। ਜਾਣਕਾਰੀ ਅਨੁਸਾਰ ਦੋਸ਼ੀ ਨੇ…
ਸਰ੍ਹੋਂ ਦਾ ਸਾਗ: ਸ਼ਹਿਰੀ ਤੇਜ਼ੀ ਵਿੱਚ ਵੀ ਪਿੰਡਾਂ ਦੇ ਰਵਾਇਤੀ ਸਵਾਦ ਨੂੰ ਜਿਉਂਦਾ ਰੱਖ ਰਹੀਆਂ ਕੰਮੀ ਔਰਤਾਂ

ਸਰ੍ਹੋਂ ਦਾ ਸਾਗ: ਸ਼ਹਿਰੀ ਤੇਜ਼ੀ ਵਿੱਚ ਵੀ ਪਿੰਡਾਂ ਦੇ ਰਵਾਇਤੀ ਸਵਾਦ ਨੂੰ ਜਿਉਂਦਾ ਰੱਖ ਰਹੀਆਂ ਕੰਮੀ ਔਰਤਾਂ

ਲੁਧਿਆਣਾ: ਪੰਜਾਬ ਵਿੱਚ ਸਰ੍ਹੋਂ ਦਾ ਸਾਗ ਸਿਰਫ਼ ਸਰਦੀਆਂ ਦਾ ਇੱਕ ਪਕਵਾਨ ਹੀ ਨਹੀਂ ਹੈ, ਸਗੋਂ ਇਹ ਇੱਕ ਅਜਿਹੀ ਪਰੰਪਰਾ ਹੈ ਜੋ ਸ਼ਾਹੀ ਰਸੋਈਆਂ ਅਤੇ ਆਮ ਘਰਾਂ, ਪੇਂਡੂ ਚੁੱਲ੍ਹਿਆਂ ਅਤੇ ਸ਼ਹਿਰੀ ਖਾਣੇ ਦੇ ਮੇਜ਼ਾਂ ਨੂੰ ਆਪਸ ਵਿੱਚ ਜੋੜਦੀ ਹੈ। ਸ਼ਹਿਰ ਦੇ ਲੋਕਾਂ…
2020 ਦੀ ਭੰਨ-ਤੋੜ ਤੋਂ ਬਾਅਦ Kangana Ranaut ਲਈ ਮੁੰਬਈ ਵਿੱਚ ਭਾਜਪਾ ਦੀ ਜਿੱਤ ਅਹਿਮ?

2020 ਦੀ ਭੰਨ-ਤੋੜ ਤੋਂ ਬਾਅਦ Kangana Ranaut ਲਈ ਮੁੰਬਈ ਵਿੱਚ ਭਾਜਪਾ ਦੀ ਜਿੱਤ ਅਹਿਮ?

ਚੰਡੀਗੜ੍ਹ: ਅਦਾਕਾਰਾ ਅਤੇ ਭਾਜਪਾ ਸਾਂਸਦ ਕੰਗਨਾ ਰਣੌਤ ਨੇ ਬ੍ਰਿਹਨਮੁੰਬਈ ਮਿਉਂਸਪਲ ਕਾਰਪੋਰੇਸ਼ਨ (BMC) ਚੋਣਾਂ ਵਿੱਚ ਭਾਜਪਾ ਦੀ ਵੱਡੀ ਜਿੱਤ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਸਮੇਤ ਆਪਣੀ ਪਾਰਟੀ ਦੀ ਲੀਡਰਸ਼ਿਪ ਨੂੰ ਵਧਾਈ ਦਿੱਤੀ ਹੈ। ਇਸ…

ਬਠਿੰਡਾ: ਸੰਘਣੀ ਧੁੰਦ ਦੌਰਾਨ ਡਿਵਾਈਡਰ ਨਾਲ ਟਕਰਾਈ SUV, ਪੰਜ ਮੌਤਾਂ

ਬਠਿੰਡਾ: ਬਠਿੰਡਾ-ਬੀਕਾਨੇਰ ਕੌਮੀ ਮਾਰਗ ’ਤੇ  ਸੰਘਣੀ ਧੁੰਦ ਕਾਰਨ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਲੜਕੀ ਸਮੇਤ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਗੁਜਰਾਤ ਰਾਜ ਦੀ ਨੰਬਰ ਪਲੇਟ ਵਾਲੀ ਫਾਰਚੂਨਰ ਗੱਡੀ ਬਠਿੰਡਾ ਤੋਂ ਡੱਬਵਾਲੀ ਵੱਲ ਜਾ ਰਹੀ ਸੀ। ਧੁੰਦ ਦੌਰਾਨ…
ਤਿੰਨ ਵਰ੍ਹਿਆਂ ਬਾਅਦ ਵੀ ਨਾ ਬਣਿਆ ਠੀਕਰੀਵਾਲਾ ਨਰਸਿੰਗ ਕਾਲਜ

ਤਿੰਨ ਵਰ੍ਹਿਆਂ ਬਾਅਦ ਵੀ ਨਾ ਬਣਿਆ ਠੀਕਰੀਵਾਲਾ ਨਰਸਿੰਗ ਕਾਲਜ

ਮਹਿਲ ਕਲਾਂ: ਇਥੋਂ ਦੇ ਇਤਿਹਾਸਕ ਪਿੰਡ ਠੀਕਰੀਵਾਲਾ ਵਿੱਚ ‘ਆਪ’ ਸਰਕਾਰ ਵੱਲੋਂ ਐਲਾਨਿਆਂ ਨਰਸਿੰਗ ਕਾਲਜ ਬਣ ਕੇ ਤਿਆਰ ਹੋਣਾ ਤਾਂ ਦੂਰ ਹਾਲੇ ਤੱਕ ਕਾਗਜ਼ੀ ਕਾਰਵਾਈ ਵੀ ਮੁਕੰਮਲ ਨਹੀਂ ਹੋ‌ਈ। ਕਾਲਜ ਲਈ ਚੁਣੀ ਜਗ੍ਹਾ ਨੂੰ ਨੀਂਹ ਪੱਥਰ ਦਾ ਇੰਤਜ਼ਾਰ ਹੈ। ਇਹ ਥਾਂ ਉਜਾੜ…
Delhi-NCR Weather Update: ਦਿੱਲੀ ’ਚ ਸੰਘਣੀ ਧੁੰਦ ਕਾਰਨ ਉਡਾਣਾਂ ਵਿੱਚ ਦੇਰੀ; ਹਵਾ ਦੀ ਗੁਣਵੱਤਾ ‘ਬਹੁਤ ਖਰਾਬ’

Delhi-NCR Weather Update: ਦਿੱਲੀ ’ਚ ਸੰਘਣੀ ਧੁੰਦ ਕਾਰਨ ਉਡਾਣਾਂ ਵਿੱਚ ਦੇਰੀ; ਹਵਾ ਦੀ ਗੁਣਵੱਤਾ ‘ਬਹੁਤ ਖਰਾਬ’

ਨਵੀਂ ਦਿੱਲੀ: ਕੌਮੀ ਰਾਜਧਾਨੀ ਵਿੱਚ ਸੀਤ ਲਹਿਰ ਦੀਆਂ ਸਥਿਤੀਆਂ ਬਰਕਰਾਰ ਰਹਿਣ ਕਾਰਨ ਸ਼ਨਿਚਰਵਾਰ ਸਵੇਰੇ ਦਿੱਲੀ ਦੇ ਵੱਡੇ ਹਿੱਸਿਆਂ ਵਿੱਚ ਸੰਘਣੀ ਧੁੰਦ ਛਾਈ ਰਹੀ, ਜਿਸ ਨਾਲ ਵਿਜ਼ੀਬਿਲਟੀ ਘੱਟ ਗਈ ਅਤੇ ਇੰਦਰਾ ਗਾਂਧੀ ਇੰਟਰਨੈਸ਼ਨਲ (IGI) ਹਵਾਈ ਅੱਡੇ 'ਤੇ ਕਈ ਉਡਾਣਾਂ ਵਿੱਚ ਦੇਰੀ ਹੋਈ।…
ਮਹਾਰਾਸ਼ਟਰ ਨਿਗਮ ਚੋਣਾਂ ’ਚ ਭਾਜਪਾ ਨੇ ਮੋਰਚਾ ਮਾਰਿਆ

ਮਹਾਰਾਸ਼ਟਰ ਨਿਗਮ ਚੋਣਾਂ ’ਚ ਭਾਜਪਾ ਨੇ ਮੋਰਚਾ ਮਾਰਿਆ

ਮੁੰਬੲੀ: ਮਹਾਰਾਸ਼ਟਰ ’ਚ ਮੁੰਬਈ ਅਤੇ 28 ਹੋਰ ਨਗਰ ਨਿਗਮਾਂ ਦੀਆਂ ਚੋਣਾਂ ’ਚ ਭਾਜਪਾ ਦੀ ਅਗਵਾਈ ਵਾਲਾ ਗੱਠਜੋੜ ਅੱਗੇ ਹੈ। ਇਨ੍ਹਾਂ ਚੋਣਾਂ ਦੇ ਨਤੀਜਿਆਂ ਦਾ ਅਸਰ ਮੁਲਕ ਦੀ ਸਿਆਸਤ ’ਤੇ ਪਵੇਗਾ। ਭਾਜਪਾ ਨੇ ਬ੍ਰਿਹਨਮੁੰਬਈ ਮਿਉਂਸਿਪਲ ਕਾਰਪੋਰੇਸ਼ਨ (ਬੀ ਐੱਮ ਸੀ) ਚੋਣਾਂ ’ਚ ਅਣਵੰਡੀ…
ਨਿਊਜ਼ੀਲੈਂਡ ਖਿਲਾਫ਼ ਟੀ20 ਲੜੀ: ਵਾਸ਼ਿੰਗਟਨ ਬਾਹਰ, ਬਿਸ਼ਨੋਈ ਤੇ ਅੱਈਅਰ ਅੰਦਰ

ਨਿਊਜ਼ੀਲੈਂਡ ਖਿਲਾਫ਼ ਟੀ20 ਲੜੀ: ਵਾਸ਼ਿੰਗਟਨ ਬਾਹਰ, ਬਿਸ਼ਨੋਈ ਤੇ ਅੱਈਅਰ ਅੰਦਰ

ਨਵੀਂ ਦਿੱਲੀ: ਲੈੱਗ ਸਪਿਨਰ ਰਵੀ ਬਿਸ਼ਨੋਈ ਨੂੰ ਸ਼ੁੱਕਰਵਾਰ ਨੂੰ ਨਿਊਜ਼ੀਲੈਂਡ ਖਿਲਾਫ਼ ਪੰਜ ਟੀ20 ਮੈਚਾਂ ਦੀ ਲੜੀ ਲਈ ਭਾਰਤੀ ਟੀਮ ਵਿੱਚ ਜ਼ਖ਼ਮੀ ਹਰਫਨਮੌਲਾ ਖਿਡਾਰੀ ਵਾਸ਼ਿੰਗਟਨ ਸੁੰਦਰ ਦੀ ਜਗ੍ਹਾ ਸ਼ਾਮਲ ਕੀਤਾ ਗਿਆ ਹੈ। ਟੀ20 ਲੜੀ ਦਾ ਪਹਿਲਾ ਮੈਚ 21 ਜਨਵਰੀ ਨੂੰ ਨਾਗਪੁਰ ਵਿੱਚ…
ਕਿਸਾਨਾਂ-ਮਜ਼ਦੂਰਾਂ ਵੱਲੋਂ ਡੀ ਸੀ ਦਫ਼ਤਰਾਂ ਅੱਗੇ ਧਰਨੇ

ਕਿਸਾਨਾਂ-ਮਜ਼ਦੂਰਾਂ ਵੱਲੋਂ ਡੀ ਸੀ ਦਫ਼ਤਰਾਂ ਅੱਗੇ ਧਰਨੇ

ਚੰਡੀਗਡ਼੍ਹ: ਸੰਯੁਕਤ ਕਿਸਾਨ ਮੋਰਚਾ ਅਤੇ ਸਾਂਝਾ ਮਜ਼ਦੂਰ ਮੋਰਚੇ ਦੇ ਸੱਦੇ ’ਤੇ ਵੱਖ-ਵੱਖ ਧਿਰਾਂ ਨੇ ਅੱਜ ਪੰਜਾਬ ਭਰ ਵਿੱਚ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਅੱਗੇ ਤਿੰਨ ਘੰਟਿਆਂ ਲਈ ਧਰਨੇ ਦਿੱਤੇ। ਤਿੰਨ ਘੰਟੇ ਪੰਜਾਬ ’ਚ ਸੰਘਰਸ਼ੀ ਲੋਕਾਂ ਦੇ ਨਾਅਰਿਆਂ ਦੀ ਗੂੰਜ ਪੈਂਦੀ ਰਹੀ। ਠੰਢ…
ਆਈ-ਪੈਕ ਮਾਮਲਾ: ਈ ਡੀ ਵੱਲੋਂ ਗ੍ਰਹਿ ਮੰਤਰਾਲੇ ਨੂੰ ਧਿਰ ਬਣਾਉਣ ਲਈ ਚਾਰਾਜੋਈ

ਆਈ-ਪੈਕ ਮਾਮਲਾ: ਈ ਡੀ ਵੱਲੋਂ ਗ੍ਰਹਿ ਮੰਤਰਾਲੇ ਨੂੰ ਧਿਰ ਬਣਾਉਣ ਲਈ ਚਾਰਾਜੋਈ

ਨਵੀਂ ਦਿੱਲੀ: ਐਨਫੋਰਸਮੈਂਟ ਡਾਇਰੈਕਟੋਰੇਟ ਨੇ ਸੁਪਰੀਮ ਕੋਰਟ ਵਿੱਚ ਅਰਜ਼ੀ ਦਾਇਰ ਕਰ ਕੇ ਕੇਂਦਰੀ ਗ੍ਰਹਿ ਮੰਤਰਾਲੇ ਅਤੇ ਪਰਸੋਨਲ ਤੇ ਸਿਖਲਾਈ ਵਿਭਾਗ ਨੂੰ ਆਪਣੀ ਪਟੀਸ਼ਨ ਵਿੱਚ ਧਿਰ ਵਜੋਂ ਸ਼ਾਮਲ ਕਰਨ ਦੀ ਮੰਗ ਕੀਤੀ ਹੈ। ਈ ਡੀ ਨੇ ਦੋਸ਼ ਲਾਇਆ ਹੈ ਕਿ ਪੱਛਮੀ ਬੰਗਾਲ…
ਰੱਖਿਆ ਸਕੱਤਰ ਦੀ ਅਗਵਾਈ ਵਾਲੀ ਕਮੇਟੀ ਵੱਲੋਂ 114 ਰਾਫੇਲ ਜਹਾਜ਼ਾਂ ਦੀ ਖਰੀਦ ਨੂੰ ਮਨਜ਼ੂਰੀ

ਰੱਖਿਆ ਸਕੱਤਰ ਦੀ ਅਗਵਾਈ ਵਾਲੀ ਕਮੇਟੀ ਵੱਲੋਂ 114 ਰਾਫੇਲ ਜਹਾਜ਼ਾਂ ਦੀ ਖਰੀਦ ਨੂੰ ਮਨਜ਼ੂਰੀ

ਨਵੀਂ ਦਿੱਲੀ: ਰੱਖਿਆ ਸਕੱਤਰ ਰਾਜੇਸ਼ ਕੁਮਾਰ ਸਿੰਘ ਦੀ ਅਗਵਾਈ ਵਾਲੇ ਰੱਖਿਆ ਖਰੀਦ ਬੋਰਡ ਨੇ ਫਰਾਂਸ ਦੀ ਕੰਪਨੀ ਦਾਸੋ (Dassault) ਤੋਂ 114 ਰਾਫੇਲ ਲੜਾਕੂ ਜਹਾਜ਼ਾਂ ਦੀ  ਖਰੀਦ ਸਬੰਧੀ ਤਜਵੀਜ਼ ਨੂੰ ਮਨਜ਼ੂਰ ਕਰ ਲਿਆ ਹੈ। ਸੂਤਰਾਂ ਨੇ ਕਿਹਾ ਕਿ ਇਸ ਖਰੀਦ ਤਜਵੀਜ਼ ਨੂੰ ਰੱਖਿਆ…

ਅਲ ਫਲਾਹ ਯੂਨੀਵਰਸਿਟੀ ਦੇ ਅਸਾਸੇ ਜ਼ਬਤ

ਨਵੀਂ ਦਿੱਲੀ: ਲਾਲ ਕਿਲ੍ਹਾ ਇਲਾਕੇ ’ਚ 10 ਨਵੰਬਰ ਨੂੰ ਹੋਏ ਧਮਾਕੇ ਮਗਰੋਂ ਸੁਰੱਖਿਆ ਏਜੰਸੀਆਂ ਦੀ ਰਡਾਰ ’ਤੇ ਆਈ ਹਰਿਆਣਾ ਆਧਾਰਿਤ ਅਲ ਫਲਾਹ ਯੂਨੀਵਰਸਿਟੀ ਦੇ ਕਰੀਬ 140 ਕਰੋੜ ਰੁਪਏ ਦੇ ਅਸਾਸੇ ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਜ਼ਬਤ ਕਰ ਲਏ ਹਨ। ਈ ਡੀ…
ਮੁੱਖ ਮੰਤਰੀ ਧਾਰਮਿਕ ਮਾਮਲਿਆਂ ’ਚ ਦਖ਼ਲ ਨਾ ਦੇਣ: ਸੁਖਬੀਰ

ਮੁੱਖ ਮੰਤਰੀ ਧਾਰਮਿਕ ਮਾਮਲਿਆਂ ’ਚ ਦਖ਼ਲ ਨਾ ਦੇਣ: ਸੁਖਬੀਰ

ਚੰਡੀਗਡ਼੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਰਸੋਖਾਨਾ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਜਾਂਚ ਦੌਰਾਨ ਪੰਜਾਬ ਪੁਲੀਸ ਵੱਲੋਂ ਕੀਤੇ ਕਥਿਤ ਅਪਮਾਨ ਦੀ ਨਿਖੇਧੀ ਕੀਤੀ ਹੈ। ਬੰਗਾ ਨੇੜੇ ਸਥਿਤ ਇਸ…
ਭਾਰਤ ’ਚ ਹੁਣ ਗੁੱਸੇ ਤੇ ਬਦਲਾਖੋਰੀ ਦਾ ਰਾਜ: ਗੋਪਾਲ ਗਾਂਧੀ

ਭਾਰਤ ’ਚ ਹੁਣ ਗੁੱਸੇ ਤੇ ਬਦਲਾਖੋਰੀ ਦਾ ਰਾਜ: ਗੋਪਾਲ ਗਾਂਧੀ

ਜੈਪੁਰ: ਪੱਛਮੀ ਬੰਗਾਲ ਦੇ ਸਾਬਕਾ ਰਾਜਪਾਲ ਅਤੇ ਮਹਾਤਮਾ ਗਾਂਧੀ ਦੇ ਪੋਤੇ ਗੋਪਾਲਕ੍ਰਿਸ਼ਨ ਗਾਂਧੀ ਨੇ ਜੈਪੁਰ ਸਾਹਿਤ ਮੇਲੇ ਦੌਰਾਨ ਦੇਸ਼ ਦੇ ਮੌਜੂਦਾ ਹਾਲਾਤ ’ਤੇ ਡੂੰਘੀ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਅੱਜ ਭਾਰਤ ਵਿੱਚ ਗੁੱਸਾ, ਬਦਲਾਖੋਰੀ ਅਤੇ ਦੁਸ਼ਮਣੀ ਭਾਰੂ ਹੈ। ਉਨ੍ਹਾਂ ਟਿੱਪਣੀ ਕੀਤੀ…
Bomb Threat in Punjab DC offices: ਮੁਕਤਸਰ ਤੇ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਦਫ਼ਤਰਾਂ ’ਚ ਬੰਬ ਦੀ ਧਮਕੀ

Bomb Threat in Punjab DC offices: ਮੁਕਤਸਰ ਤੇ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਦਫ਼ਤਰਾਂ ’ਚ ਬੰਬ ਦੀ ਧਮਕੀ

ਚੰਡੀਗੜ੍ਹ/ਮੁਕਤਸਰ: ਪੰਜਾਬ ਦੇ ਮੁਕਤਸਰ ਤੇ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਦਫ਼ਤਰਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਜਿਸ ਤੋਂ ਬਾਅਦ ਇਹ ਦਫ਼ਤਰ ਖਾਲੀ ਕਰਵਾ ਲਏ ਗਏ ਹਨ। ਇਹ ਧਮਕੀ ਭਰੀ ਈਮੇਲ ਪਾਕਿਸਤਾਨੀ ਆਈਐਸਕੇਪੀ ਨੇ ਭੇਜੀ ਹੈ। ਇਸ ਤੋਂ…
ਕਦੇ ਆਪ ਦੇ ‘ਲਖ਼ਤ-ਏ-ਜਿਗਰ’ ਰਹੇ ਪ੍ਰੋ. ਉਂਕਾਰ ਸਿੰਘ ਹੁਣ ਬਣੇ ‘ਤੀਰ-ਏ-ਨਸ਼ਤਰ’

ਕਦੇ ਆਪ ਦੇ ‘ਲਖ਼ਤ-ਏ-ਜਿਗਰ’ ਰਹੇ ਪ੍ਰੋ. ਉਂਕਾਰ ਸਿੰਘ ਹੁਣ ਬਣੇ ‘ਤੀਰ-ਏ-ਨਸ਼ਤਰ’

ਲੰਬੀ: ਆਮ ਆਦਮੀ ਪਾਰਟੀ ਲਈ ਕਦੇ ਲਖ਼ਤ-ਏ-ਜਿਗਰ ਦੀ ਹੈਸੀਅਤ ਰੱਖਣ ਵਾਲੇ ਸਾਬਕਾ ਓਐਸਡੀ ਪ੍ਰੋ. ਓਂਕਾਰ ਸਿੰਘ ਹੁਣ ਸਿੱਧੇ ਤੌਰ ’ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲਈ ਤੀਰ-ਏ-ਨਸ਼ਤਰ ਸਾਬਤ ਹੋ ਸਕਦੇ ਹਨ। ਲੰਬੀ ਹਲਕੇ ਦੇ ਪਿੰਡ ਰੋੜਾਂਵਾਲੀ ਨਾਲ ਸੰਬੰਧਤ ਪ੍ਰੋ. ਓਂਕਾਰ…
President Droupadi Murmu: ਖਰਾਬ ਮੌਸਮ ਕਾਰਨ ਰਾਸ਼ਟਰਪਤੀ ਦੇ ਜਹਾਜ਼ ਨੂੰ ਨਾ ਮਿਲੀ ਪ੍ਰਵਾਨਗੀ

President Droupadi Murmu: ਖਰਾਬ ਮੌਸਮ ਕਾਰਨ ਰਾਸ਼ਟਰਪਤੀ ਦੇ ਜਹਾਜ਼ ਨੂੰ ਨਾ ਮਿਲੀ ਪ੍ਰਵਾਨਗੀ

ਜਲੰਧਰ: ਡਾ. ਬੀ ਆਰ ਅੰਬੇਡਕਰ ਨੈਸ਼ਨਲ ਇੰਸਟੀਚਿਊਟ ਆਫ ਟੈਕਨਾਲੋਜੀ ਜਲੰਧਰ ਵਿਚ ਹੋ ਰਹੇ 21ਵੇਂ ਡਿਗਰੀ ਵੰਡ ਸਮਾਰੋਹ ਵਿਚ ਦੇਸ਼ ਦੀ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਆਉਣਾ ਸੀ ਪਰ ਖਰਾਬ ਮੌਸਮ ਕਾਰਨ ਅੰਮ੍ਰਿਤਸਰ ਹਵਾਈ ਅੱਡੇ ਤੋਂ ਉਡਾਨ ਦੀ ਪ੍ਰਵਾਨਗੀ ਨਾ ਮਿਲੀ ਜਿਸ ਕਾਰਨ…
ਸਿਆਸਤ ’ਚ ਉੱਤਰੇ ਅਫਸਰਾਂ ਨੂੰ ਪੈਨਸ਼ਨਾਂ ਦੇ ਗੱਫੇ

ਸਿਆਸਤ ’ਚ ਉੱਤਰੇ ਅਫਸਰਾਂ ਨੂੰ ਪੈਨਸ਼ਨਾਂ ਦੇ ਗੱਫੇ

ਚੰਡੀਗੜ੍ਹ: ਸੀਨੀਅਰ ਅਫਸਰਾਂ ਲਈ ਸਿਆਸਤ ਕਿਸੇ ਲਾਹੇਵੰਦ ਧੰਦੇ ਤੋਂ ਘੱਟ ਨਹੀਂ। ਅਫਸਰ ਚੋਣਾਂ ਜਿੱਤਦੇ ਹਨ ਤਾਂ ਤਨਖ਼ਾਹਾਂ-ਭੱਤੇ ਮਿਲਦੇ ਹਨ ਅਤੇ ਫਿਰ ਜਦੋਂ ਹਾਰ ਜਾਂਦੇ ਹਨ ਤਾਂ ਪੈਨਸ਼ਨਾਂ ਦੀ ਝੜੀ ਲੱਗ ਜਾਂਦੀ ਹੈ। ਜਦੋਂ ਭਾਜਪਾ ਆਗੂ ਸੋਮ ਪ੍ਰਕਾਸ਼ ਅਫਸਰੀ ਤੋਂ ਸੇਵਾਮੁਕਤ ਹੋਏ…
ਰਿਸ਼ਵਤਖੋਰੀ ਮਾਮਲਾ: ਮੁਅੱਤਲ ਡੀਆਈਜੀ ਹਰਚਰਨ ਭੁੱਲਰ ਵੱਲੋਂ 10 ਬੈਂਕ ਖਾਤਿਆਂ ਤੋਂ ਰੋਕ ਹਟਾਉਣ ਦੀ ਮੰਗ

ਰਿਸ਼ਵਤਖੋਰੀ ਮਾਮਲਾ: ਮੁਅੱਤਲ ਡੀਆਈਜੀ ਹਰਚਰਨ ਭੁੱਲਰ ਵੱਲੋਂ 10 ਬੈਂਕ ਖਾਤਿਆਂ ਤੋਂ ਰੋਕ ਹਟਾਉਣ ਦੀ ਮੰਗ

ਚੰਡੀਗੜ੍ਹ: ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਨੇ ਸੀਬੀਆਈ ਅਦਾਲਤ ਵਿੱਚ ਇੱਕ ਅਰਜ਼ੀ ਦਾਇਰ ਕਰਕੇ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੂੰ ਆਪਣੇ ਪਿਤਾ ਅਤੇ ਧੀ ਨਾਲ ਸਬੰਧਤ 10 ਬੈਂਕ ਖਾਤਿਆਂ ਨੂੰ ਫ੍ਰੀਜ਼ ਮੁਕਤ ਕਰਨ ਦੇ ਨਿਰਦੇਸ਼ ਦੇਣ ਦੀ ਮੰਗ ਕੀਤੀ ਹੈ, ਜਿਸ 'ਤੇ…