Posted inKarnataka
Viral obscene video: ਕਰਨਾਟਕ ਦਾ ਪੁਲੀਸ ਮੁਖੀ ਰਾਮਚੰਦਰ ਰਾਓ ਮੁਅੱਤਲ
ਬੰਗਲੂਰੂ: ਕਰਨਾਟਕ ਸਰਕਾਰ ਨੇ ਡੀਜੀਪੀ (ਸਿਵਲ ਰਾਈਟਸ ਐਨਫੋਰਸਮੈਂਟ) ਕੇ. ਰਾਮਚੰਦਰਨ ਰਾਓ ਨੂੰ ਆਪਣੇ ਦਫ਼ਤਰ ਅੰਦਰ ਇੱਕ ਔਰਤ ਨਾਲ ਅਣਉਚਿਤ ਵਿਹਾਰ ਕਰਦਿਆਂ ਦਾ ਇਕ ਵੀਡੀਓ ਵਾਇਰਲ ਹੋਣ ਮਗਰੋਂ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ। ਮੁੱਖ ਮੁੱਖ ਮੰਤਰੀ ਸਿੱਧਰਮਈਆ ਨੇ ਚੇਤਾਵਨੀ ਦਿੱਤੀ…



























