Posted inNew Delhi
ਸਾਲ 2014 ਤੋਂ ਭਾਰਤ ਚੀਨ ਸਰਹੱਦ ’ਤੇ ਕੋਈ ਘੁਸਪੈਠ ਨਹੀਂ ਹੋਈ: ਕੇਂਦਰ
ਨਵੀਂ ਦਿੱਲੀ: ਮਈ 2020 ਵਿੱਚ ਭਾਰਤ ਤੇ ਚੀਨ ਦੀਆਂ ਫੌਜਾਂ ਵਿਚਾਲੇ ਗਲਵਾਨ ਵਿਚ ਹੋਏ ਟਕਰਾਅ ਤੋਂ ਪੰਜ ਸਾਲਾਂ ਮਗਰੋਂ ਸਰਕਾਰ ਨੇ ਦਾਅਵਾ ਕੀਤਾ ਹੈ ਕਿ 2014 ਤੋਂ 2025 ਵਿਚਕਾਰ ਦੋਵਾਂ ਦੇਸ਼ਾਂ ਦੀ ਸਰਹੱਦ ’ਤੇ ਘੁਸਪੈਠ ਦੀ ਕੋਈ ਘਟਨਾ ਨਹੀਂ ਵਾਪਰੀ ਹੈ। ਗ੍ਰਹਿ…

























