ਲੜਾਕੂ ਜਹਾਜ਼ਾਂ ਦੀਆਂ ਕਲਾਬਾਜ਼ੀਆਂ ਨੇ ਦਰਸ਼ਕ ਕੀਲੇ

ਲੜਾਕੂ ਜਹਾਜ਼ਾਂ ਦੀਆਂ ਕਲਾਬਾਜ਼ੀਆਂ ਨੇ ਦਰਸ਼ਕ ਕੀਲੇ

ਬੰਗਲੂਰੂ : ਭਾਰਤੀ ਹਵਾਈ ਫੌਜ ਦੇ ਜਹਾਜ਼ਾਂ ਦੇ ਅੱਜ ਇੱਥੇ ਸਾਫ਼ ਅਸਮਾਨ ਵਿੱਚ ਉਡਾਣ ਭਰਨ ਦੇ ਨਾਲ ਹੀ 15ਵਾਂ ਏਅਰੋ ਇੰਡੀਆ-2025 ਦਾ ਆਗਾਜ਼ ਹੋ ਗਿਆ। ਯੇਲਹਾਂਕਾ ਏਅਰ ਫੋਰਸ ਸਟੇਸ਼ਨ ’ਤੇ ਜਹਾਜ਼ਾਂ ਨੇ ਹਵਾ ਵਿੱਚ ਹੈਰਤਅੰਗੇਜ਼ ਕਰਤਬ ਦਿਖਾ ਕੇ ਦਰਸ਼ਕਾਂ ਨੂੰ ਕੀਲ…
ਯੂਕੇ ਵੱਲੋਂ 19000 ਗੈਰਕਾਨੂੰਨੀ ਪਰਵਾਸੀ ਡਿਪੋਰਟ

ਯੂਕੇ ਵੱਲੋਂ 19000 ਗੈਰਕਾਨੂੰਨੀ ਪਰਵਾਸੀ ਡਿਪੋਰਟ

ਚੰਡੀਗੜ੍ਹ : ਯੂਕੇ ਨੇ ਅਮਰੀਕਾ ਦੀ ਟਰੰਪ ਸਰਕਾਰ ਦੀ ਤਰਜ਼ ’ਤੇ ਗੈਰਕਾਨੂੰਨੀ ਪਰਵਾਸੀਆਂ ਖਿਲਾਫ਼ ਵੱਡੀ ਕਾਰਵਾਈ ਕਰਦਿਆਂ 19,000 ਵਿਅਕਤੀਆਂ ਨੂੰ ਡਿਪੋਰਟ ਕੀਤਾ ਹੈ। ਇਨ੍ਹਾਂ ਵਿਚ ਗੈਰਕਾਨੂੰਨੀ ਪਰਵਾਸੀਆਂ ਦੇ ਨਾਲ ਵਿਦੇਸ਼ੀ ਅਪਰਾਧੀ ਵੀ ਸ਼ਾਮਲ ਹਨ। ਯੂਕੇ ਦੀ Keir Starmer ਦੀ ਅਗਵਾਈ ਵਾਲੀ…
ਪੁਣੇ ਡਰਾਈਵਰ ਦੀ GBS ਨਾਲ ਮੌਤ, 167 ਕੇਸ ਸਾਹਮਣੇ ਆਏ

ਪੁਣੇ ਡਰਾਈਵਰ ਦੀ GBS ਨਾਲ ਮੌਤ, 167 ਕੇਸ ਸਾਹਮਣੇ ਆਏ

ਪੁਣੇ ਦੇ ਇੱਕ 37 ਸਾਲਾ ਡਰਾਈਵਰ, ਜੋ ਕਿ ਗਿਲੇਨ-ਬੈਰੇ ਸਿੰਡਰੋਮ (Guillain-Barre Syndrome) ਨਾਲ ਪੀੜਤ ਹੈ, ਦੀ ਪੁਣੇ ਦੇ ਇੱਕ ਹਸਪਤਾਲ ਵਿੱਚ ਮੌਤ ਹੋ ਗਈ ਹੈ। ਜਿਸ ਨਾਲ ਇੱਥੇ ਨਰਵ ਡਿਸਆਰਡਰ ਨਾਲ ਜੁੜੀਆਂ ਸ਼ੱਕੀ ਅਤੇ ਪੁਸ਼ਟੀ ਕੀਤੀਆਂ ਮੌਤਾਂ ਦੀ ਗਿਣਤੀ ਸੱਤ…
ਪੰਜਗਰਾਈਂ ਦੇ ਸਹਿਕਾਰੀ ਬੈਂਕ ਵਿੱਚੋਂ ਤਾਲੇ ਤੋੜ ਕੇ ਗੰਨਮੈਨ ਦੀ ਬੰਦੂਕ ਤੇ ਕਾਰਤੂਸ ਚੋਰੀ

ਪੰਜਗਰਾਈਂ ਦੇ ਸਹਿਕਾਰੀ ਬੈਂਕ ਵਿੱਚੋਂ ਤਾਲੇ ਤੋੜ ਕੇ ਗੰਨਮੈਨ ਦੀ ਬੰਦੂਕ ਤੇ ਕਾਰਤੂਸ ਚੋਰੀ

ਫਰੀਦਕੋਟ ਜ਼ਿਲ੍ਹੇ ਦੇ ਪਿੰਡ ਪੰਜਗਰਾਈਂ ਦੀ ਕੇਂਦਰੀ ਸਹਿਕਾਰੀ ਬੈਂਕ ਵਿੱਚੋਂ ਸਟਰਾਂਗ ਰੂਮ ਦੇ ਤਾਲੇ ਤੋੜ ਕੇ ਤਿੰਨ ਅਣਪਛਾਤੇ ਵਿਅਕਤੀ ਬੈਂਕ ਦੇ ਗੰਨਮੈਨ ਦੀ ਬੰਦੂਕ ਅਤੇ 10 ਕਾਰਤੂਸ ਚੋਰੀ ਕਰ ਕੇ ਲੈ ਗਏ। ਪੁਲੀਸ ਨੇ ਇਸ ਮਾਮਲੇ ਵਿੱਚ ਥਾਣਾ ਸਦਰ ਕੋਟਕਪੂਰਾ…
ਜਨਮ ਦਿਹਾੜਾ ਮਨਾਉਣ ਲਈ ਸੰਗਤ ਨੇ ਬੇਗਮਪੁਰਾ ਨੂੰ ਚਾਲੇ ਪਾਏ

ਜਨਮ ਦਿਹਾੜਾ ਮਨਾਉਣ ਲਈ ਸੰਗਤ ਨੇ ਬੇਗਮਪੁਰਾ ਨੂੰ ਚਾਲੇ ਪਾਏ

ਜਲੰਧਰ : ਗੁਰੂ ਰਵਿਦਾਸ ਦਾ ਜਨਮ ਦਿਹਾੜਾ ਜਨਮ ਅਸਥਾਨ ਕਾਸ਼ੀ ਵਿਖੇ ਮਨਾਉਣ ਲਈ ਸੰਗਤ ਇੱਥੋਂ ਜਲੰਧਰ ਸ਼ਹਿਰ ਦੇ ਰੇਲਵੇ ਸਟੇਸ਼ਨ ਤੋਂ ਬੇਗ਼ਮਪੁਰਾ ਐਕਸਪ੍ਰੈੱਸ ਰਾਹੀਂ ਰਵਾਨਾ ਹੋਈ। ਇਸ ਰੇਲ ਗੱਡੀ ਰਾਹੀਂ ਬਨਾਰਸ ਦੇ ਕਾਸ਼ੀ ਜਾਣ ਵਾਲੇ ਸ਼ਰਧਾਲੂ ਸਵੇਰ ਤੋਂ ਹੀ ਰੇਲਵੇ ਸਟੇਸ਼ਨ…
ਡੰਕੀ ਰਸਤੇ ਅਮਰੀਕਾ ਜਾ ਰਹੇ ਪੰਜਾਬੀ ਨੌਜਵਾਨ ਦੀ ਗੁਆਟੇਮਾਲਾ

ਡੰਕੀ ਰਸਤੇ ਅਮਰੀਕਾ ਜਾ ਰਹੇ ਪੰਜਾਬੀ ਨੌਜਵਾਨ ਦੀ ਗੁਆਟੇਮਾਲਾ

ਅੰਮ੍ਰਿਤਸਰ : ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖ਼ਲ ਹੋਏ 104 ਭਾਰਤੀਆਂ ਨੂੰ ਵਤਨ ਵਾਪਸ ਭੇਜੇ ਜਾਣ ਦਾ ਮਾਮਲਾ ਹਾਲੇ ਭਖ਼ਿਆ ਹੋਇਆ ਹੈ ਕਿ ਇਸ ਦੌਰਾਨ ਡੰਕੀ ਰਸਤੇ ਅਮਰੀਕਾ ਜਾ ਰਹੇ ਅਜਨਾਲਾ ਹਲਕੇ ਦੇ ਸਰਹੱਦੀ ਕਸਬੇ ਰਮਦਾਸ ਦੇ ਨੌਜਵਾਨ ਗੁਰਪ੍ਰੀਤ ਸਿੰਘ (33)…
ਬੀਬੀਐੱਮਬੀ ਨੇ ਚੁੱਪ ਚੁਪੀਤੇ ਹੈੱਡ ਵਰਕਸਾਂ ’ਤੇ ਸੈਂਸਰ ਲਾਉਣੇ ਆਰੰਭੇ

ਬੀਬੀਐੱਮਬੀ ਨੇ ਚੁੱਪ ਚੁਪੀਤੇ ਹੈੱਡ ਵਰਕਸਾਂ ’ਤੇ ਸੈਂਸਰ ਲਾਉਣੇ ਆਰੰਭੇ

ਚੰਡੀਗੜ੍ਹ : ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐੱਮਬੀ) ਨੇ ਚੁੱਪ ਚੁਪੀਤੇ ਹੀ ਪੰਜਾਬ ਦੇ ਹੈੱਡ ਵਰਕਸਾਂ ’ਤੇ ਨਹਿਰੀ ਪਾਣੀਆਂ ਨੂੰ ਮਾਪਣ ਵਾਲੇ ਆਧੁਨਿਕ ਸੈਂਸਰ ਲਾਉਣੇ ਸ਼ੁਰੂ ਕਰ ਦਿੱਤੇ ਹਨ। ਪਤਾ ਲੱਗਾ ਹੈ ਕਿ ਬੀਬੀਐੱਮਬੀ ਇਨ੍ਹਾਂ ਡਿਵਾਈਸਾਂ ਰਾਹੀਂ ਪੰਜਾਬ ਦੇ ਪਾਣੀਆਂ ’ਤੇ ਨਜ਼ਰ…
ਅੰਮ੍ਰਿਤਸਰ ਹਵਾਈ ਅੱਡੇ ਨੇੜਿਓਂ ਤਿੰਨ ਮਸ਼ਕੂਕ ਗ੍ਰਿਫ਼ਤਾਰ

ਅੰਮ੍ਰਿਤਸਰ ਹਵਾਈ ਅੱਡੇ ਨੇੜਿਓਂ ਤਿੰਨ ਮਸ਼ਕੂਕ ਗ੍ਰਿਫ਼ਤਾਰ

ਅੰਮ੍ਰਿਤਸਰ : ਸਥਾਨਕ ਪੁਲੀਸ ਨੇ ਐਤਵਾਰ ਰਾਤ ਨੂੰ ਦਹਿਸ਼ਤੀ ਮੌਡਿਊਲ ਦਾ ਪਰਦਾਫਾਸ਼ ਕਰਦਿਆਂ ਅੰਮ੍ਰਿਤਸਰ ਹਵਾਈ ਅੱਡੇ ਨੇੜਿਓਂ ਤਿੰਨ ਮਸ਼ਕੂਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਦੀ ਪਛਾਣ ਲਵਪ੍ਰੀਤ, ਕਰਨਦੀਪ ਤੇ ਬੂਟਾ ਸਿੰਘ ਵਜੋਂ ਦੱਸੀ ਗਈ ਹੈ। ਇਨ੍ਹਾਂ ਵਿਚੋਂ ਦੋ ਜਣੇ (ਲਵਪ੍ਰੀਤ ਸਿੰਘ…
ਕਠੂਆ ਤੇ ਬਾਰਾਮੂਲਾ ਘਟਨਾਵਾਂ ਦੀ ਨਿਆਂਇਕ ਜਾਂਚ ਹੋਵੇ: ਇਲਤਿਜ਼ਾ

ਕਠੂਆ ਤੇ ਬਾਰਾਮੂਲਾ ਘਟਨਾਵਾਂ ਦੀ ਨਿਆਂਇਕ ਜਾਂਚ ਹੋਵੇ: ਇਲਤਿਜ਼ਾ

ਪੀਪਲਜ਼ ਡੈਮੋਕਰੈਟਿਕ ਪਾਰਟੀ (ਪੀਡੀਪੀ) ਆਗੂ ਇਲਤਿਜ਼ਾ ਮੁਫ਼ਤੀ ਨੇ ਅੱਜ ਮੰਗ ਕੀਤੀ ਕਿ ਕਠੂਆ ਤੇ ਬਾਰਾਮੂਲਾ ’ਚ ਵਾਪਰੀਆਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀਆਂ ਦੋ ਕਥਿਤ ਘਟਨਾਵਾਂ ਦੀ ਨਿਆਂਇਕ ਜਾਂਚ ਕੀਤੀ ਜਾਵੇ। ਉਨ੍ਹਾਂ ਅੱਜ ਹਾਲ ਹੀ ਵਿੱਚ ਪੁਲੀਸ ਦੇ ਕਥਿਤ ਤਸ਼ੱਦਦ ਤੋਂ…

ਡੇਢ ਸੌ ਵਿਦਿਆਰਥੀ ਵਾਇਰਲ ਇਨਫੈਕਸ਼ਨ ਤੋਂ ਪੀੜਤ

ਗੁਜਰਾਤ ਦੇ ਸੂਰਤ ਜ਼ਿਲ੍ਹੇ ਦੇ ਇੱਕੋ ਕੈਂਪਸ ਵਿੱਚ ਸਥਿਤ ਤਿੰਨ ਸਰਕਾਰੀ ਰਿਹਾਇਸ਼ੀ ਸਕੂਲਾਂ ਦੇ 150 ਤੋਂ ਵੱਧ ਵਿਦਿਆਰਥੀ ਵਾਇਰਲ ਇਨਫੈਕਸ਼ਨ ਤੋਂ ਪੀੜਤ ਹਨ ਅਤੇ ਇਨ੍ਹਾਂ ’ਚੋਂ 18 (ਸਾਰੀਆਂ ਕੁੜੀਆਂ) ਨੂੰ ਬੁਖਾਰ ਕਾਰਨ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਅਧਿਕਾਰੀਆਂ ਨੇ ਕਿਹਾ…
ਕਿਸਾਨਾਂ ਦੀ ਭੂਮਿਕਾ ਨਜ਼ਰਅੰਦਾਜ਼ ਨਹੀਂ ਹੋ ਸਕਦੀ: ਧਨਖੜ

ਕਿਸਾਨਾਂ ਦੀ ਭੂਮਿਕਾ ਨਜ਼ਰਅੰਦਾਜ਼ ਨਹੀਂ ਹੋ ਸਕਦੀ: ਧਨਖੜ

ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਅੱਜ ਕਿਹਾ ਕਿ ਵਿਕਸਤ ਭਾਰਤ ਦੇ ਸਫਰ ਵਿੱਚ ਕਿਸਾਨਾਂ ਦੀ ਭੂਮਿਕਾ ਨੂੰ ਕੋਈ ਵੀ ਨਜ਼ਰਅੰਦਾਜ਼ ਨਹੀਂ ਸਕਦਾ। ਉਨ੍ਹਾਂ ਕਿਹਾ ਕਿ ਕਿਸਾਨ ਦੇ ਹੱਥਾਂ ਵਿੱਚ ਸਿਆਸੀ ਤਾਕਤ ਅਤੇ ਆਰਥਿਕ ਯੋਗਤਾ ਹੈ। ਉਸ ਨੂੰ ਕਿਸੇ ਦੀ ਮਦਦ…
ਸਿੱਕਮ ਦੇ ਮੁੱਖ ਮੰੰਤਰੀ ਨੇ ਸੰਗਮ ’ਚ ਇਸ਼ਨਾਨ ਕੀਤਾ

ਸਿੱਕਮ ਦੇ ਮੁੱਖ ਮੰੰਤਰੀ ਨੇ ਸੰਗਮ ’ਚ ਇਸ਼ਨਾਨ ਕੀਤਾ

ਸਿੱਕਮ ਦੇ ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਤੇ ਕਰਨਾਟਕ ਦੇ ਉਪ ਮੁੱਖ ਮੰਤਰੀ ਡੀਕੇ ਸ਼ਿਵਕੁਮਾਰ ਨੇ ਅੱਜ ਇੱਥੇ ਸੰਗਮ ’ਚ ਇਸ਼ਨਾਨ ਕੀਤਾ। ਇੱਕ ਅਧਿਕਾਰਤ ਬਿਆਨ ਅਨੁਸਾਰ ਪ੍ਰੇਮ ਸਿੰਘ ਤਮਾਂਗ ਨੇ ਸੰਗਮ ਇਸ਼ਨਾਨ ਨੂੰ ਇੱਕ ਅਧਿਆਤਮਕ ਤਬਦੀਲੀ ਦਾ ਤਜਰਬਾ ਦੱਸਦਿਆਂ ਕਿਹਾ…
ਰਾਸ਼ਟਰਪਤੀ ਮੁਰਮੂ ਵੱਲੋਂ ਮਹਾਂਕੁੰਭ ਵਿੱਚ ਇਸ਼ਨਾਨ ਅੱਜ

ਰਾਸ਼ਟਰਪਤੀ ਮੁਰਮੂ ਵੱਲੋਂ ਮਹਾਂਕੁੰਭ ਵਿੱਚ ਇਸ਼ਨਾਨ ਅੱਜ

ਰਾਸ਼ਟਰਪਤੀ ਦਰੋਪਦੀ ਮੁਰਮੂ 10 ਜਨਵਰੀ ਨੂੰ ਪ੍ਰਯਾਗਰਾਜ ’ਚ ਚੱਲ ਰਹੇ ਮਹਾਂਕੁੰਭ ਦੌਰਾਨ ਸੰਗਮ ’ਚ ਇਸ਼ਨਾਨ ਕਰਨਗੇ। ਇਹ ਜਾਣਕਾਰੀ ਉਨ੍ਹਾਂ ਦੇ ਦਫ਼ਤਰ ਵੱਲੋਂ ਦਿੱਤੀ ਗਈ ਹੈ। ਅਧਿਕਾਰਤ ਬਿਆਨ ਅਨੁਸਾਰ ਰਾਸ਼ਟਰਪਤੀ ਮੁਰਮੂ ਆਪਣੀ ਇੱਕ ਰੋਜ਼ਾ ਫੇਰੀ ਦੌਰਾਨ ਸੰਗਮ ’ਚ ਇਸ਼ਨਾਨ ਕਰਨ ਦੇ…
ਏਅਰ ਚੀਫ਼ ਮਾਰਸ਼ਲ ਤੇ ਥਲ ਸੈਨਾ ਮੁਖੀ ਨੇ ਤੇਜਸ ’ਚ ਭਰੀ ਉਡਾਣ

ਏਅਰ ਚੀਫ਼ ਮਾਰਸ਼ਲ ਤੇ ਥਲ ਸੈਨਾ ਮੁਖੀ ਨੇ ਤੇਜਸ ’ਚ ਭਰੀ ਉਡਾਣ

ਹਵਾਈ ਸੈਨਾ ਮੁਖੀ ਏਅਰ ਚੀਫ਼ ਮਾਰਸ਼ਲ ਏਪੀ ਸਿੰਘ ਅਤੇ ਥਲ ਸੈਨਾ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਐਤਵਾਰ ਨੂੰ ਯੇਲਹਾਂਕਾ ਸਥਿਤ ਏਅਰ ਫੋਰਸ ਸਟੇਸ਼ਨ ’ਤੇ ਹਲਕੇ ਲੜਾਕੂ ਜਹਾਜ਼ (ਐੱਲਸੀਏ) ਤੇਜਸ ’ਚ ਉਡਾਣ ਭਰੀ। ਸੈਨਾ ਦੇ ਸਿਖਰਲੇ ਅਧਿਕਾਰੀਆਂ ਦੀ ਤੇਜਸ ’ਚ ਇਸ…
ਵਾਇਨਾਡ ’ਚ ਮਨੁੱਖ ਅਤੇ ਪਸ਼ੂਆਂ ਵਿਚਾਲੇ ਸੰਘਰਸ਼ ਦੇ ਟਾਕਰੇ ਲਈ ਹੋਰ ਫੰਡ ਦਿੱਤੇ ਜਾਣ: ਪ੍ਰਿਯੰਕਾ

ਵਾਇਨਾਡ ’ਚ ਮਨੁੱਖ ਅਤੇ ਪਸ਼ੂਆਂ ਵਿਚਾਲੇ ਸੰਘਰਸ਼ ਦੇ ਟਾਕਰੇ ਲਈ ਹੋਰ ਫੰਡ ਦਿੱਤੇ ਜਾਣ: ਪ੍ਰਿਯੰਕਾ

ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਆਪਣੇ ਸੰਸਦੀ ਹਲਕੇ ਵਾਇਨਾਡ ’ਚ ਮਨੁੱਖ-ਪਸ਼ੂ ਸੰਘਰਸ਼ ਨਾਲ ਸਿੱਝਣ ਲਈ ਰਕਮ ਵਧਾਉਣ ਨੂੰ ਲੈ ਕੇ ਕੇਂਦਰ ਤੇ ਕੇਰਲ ਸਰਕਾਰ ’ਤੇ ਦਬਾਅ ਪਾਉਣ ਅਤੇ ਇਸ ਸਬੰਧੀ ਕਾਰਪੋਰੇਟ ਸਮਾਜਿਕ ਜਵਾਬਦੇਹੀ (ਸੀਐੱਸਆਰ) ਫੰਡ ਇਕੱਠੇ ਕਰਨ ਦਾ…
ਮੁਕਾਬਲੇ ’ਚ ਦੋ ਜਵਾਨ ਸ਼ਹੀਦ, 31 ਨਕਸਲੀ ਹਲਾਕ

ਮੁਕਾਬਲੇ ’ਚ ਦੋ ਜਵਾਨ ਸ਼ਹੀਦ, 31 ਨਕਸਲੀ ਹਲਾਕ

ਛੱਤੀਸਗੜ੍ਹ ਦੇ ਬੀਜਾਪੁਰ ’ਚ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਕਾਰ ਮੁਕਾਬਲੇ ਦੌਰਾਨ ਦੋ ਜਵਾਨ ਡੀਆਰਜੀ ਹੈੱਡ ਕਾਂਸਟੇਬਲ ਨਰੇਸ਼ ਧਰੁਵ ਅਤੇ ਐੱਸਟੀਐੱਫ ਦੇ ਕਾਂਸਟੇਬਲ ਵਾਸਿਤ ਰਾਵਤੇ ਸ਼ਹੀਦ ਹੋ ਗਏ, ਜਦਕਿ 31 ਨਕਸਲੀ ਮਾਰੇ ਗਏ। ਪੁਲੀਸ ਨੇ ਕਿਹਾ ਕਿ ਮਾਰੇ ਗਏ ਨਕਸਲੀਆਂ ’ਚ…
ਮਨੀਪੁਰ ਦੇ ਮੁੱਖ ਮੰਤਰੀ ਵੱਲੋਂ ਅਸਤੀਫਾ

ਮਨੀਪੁਰ ਦੇ ਮੁੱਖ ਮੰਤਰੀ ਵੱਲੋਂ ਅਸਤੀਫਾ

ਮਨੀਪੁਰ ਦੇ ਮੁੱਖ ਮੰਤਰੀ ਐੱਨ ਬੀਰੇਨ ਸਿੰਘ ਨੇ ਅੱਜ ਰਾਜ ਭਵਨ ਵਿੱਚ ਰਾਜਪਾਲ ਅਜੈ ਕੁਮਾਰ ਭੱਲਾ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਹੈ। ਇਹ ਘਟਨਾਕ੍ਰਮ ਉਨ੍ਹਾਂ ਦੇ ਦਿੱਲੀ ਤੋਂ ਵਾਪਸ ਆਉਣ ਤੋਂ ਕੁਝ ਹੀ ਘੰਟਿਆਂ ਬਾਅਦ ਵਾਪਰਿਆ ਹੈ। ਰਾਜਪਾਲ ਨੇ ਬੀਰੇਨ…
ਪ੍ਰਵੇਸ਼ ਵਰਮਾ, ਵਿਜੇਂਦਰ ਗੁਪਤਾ ਜਾਂ… ਕੌਣ ਬਣੇਗਾ ਦਿੱਲੀ ਦਾ ਨਵਾਂ ਮੁੱਖ ਮੰਤਰੀ? ਭਾਜਪਾ ‘ਚ ਕਿਹੜੇ-ਕਿਹੜੇ ਨਾਮ ‘ਤੇ ਹੋ ਰਹੀ ਹੈ ਚਰਚਾ?

ਪ੍ਰਵੇਸ਼ ਵਰਮਾ, ਵਿਜੇਂਦਰ ਗੁਪਤਾ ਜਾਂ… ਕੌਣ ਬਣੇਗਾ ਦਿੱਲੀ ਦਾ ਨਵਾਂ ਮੁੱਖ ਮੰਤਰੀ? ਭਾਜਪਾ ‘ਚ ਕਿਹੜੇ-ਕਿਹੜੇ ਨਾਮ ‘ਤੇ ਹੋ ਰਹੀ ਹੈ ਚਰਚਾ?

ਚੋਣਾਂ ਜਿੱਤਣ ਤੋਂ ਬਾਅਦ ਭਾਜਪਾ ਕਿਸ ਨੂੰ ਮੁੱਖ ਮੰਤਰੀ ਬਣਾਏਗੀ, ਇਹ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ। ਭਗਵਾ ਪਾਰਟੀ 27 ਸਾਲਾਂ ਬਾਅਦ ਦਿੱਲੀ ਵਿੱਚ ਸੱਤਾ ਵਿੱਚ ਵਾਪਸੀ ਹੋਈ ਹੈ ਅਤੇ ਅਗਲੇ ਮੁੱਖ ਮੰਤਰੀ ਨੂੰ ਲੈ ਕੇ ਅਟਕਲਾਂ ਦਾ ਬਾਜ਼ਾਰ ਗਰਮ ਹੈ। ਸੀਐਮ…
RBI ਨੇ ਘਟਾਇਆ ਰੇਪੋ ਰੇਟ ਪਰ ਇਸ ਵੱਡੇ ਪ੍ਰਾਈਵੇਟ ਬੈਂਕ ਨੇ ਮਹਿੰਗਾ ਕੀਤਾ ਲੋਨ, MCLR ‘ਚ ਵਾਧਾ, ਵਧੇਗੀ EMI

RBI ਨੇ ਘਟਾਇਆ ਰੇਪੋ ਰੇਟ ਪਰ ਇਸ ਵੱਡੇ ਪ੍ਰਾਈਵੇਟ ਬੈਂਕ ਨੇ ਮਹਿੰਗਾ ਕੀਤਾ ਲੋਨ, MCLR ‘ਚ ਵਾਧਾ, ਵਧੇਗੀ EMI

ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਕਮੇਟੀ ਦੀ ਇੱਕ ਮੀਟਿੰਗ, ਜੋ ਨੀਤੀਗਤ ਵਿਆਜ ਦਰਾਂ ਯਾਨੀ ਰੇਪੋ ਦਰਾਂ ‘ਤੇ ਫੈਸਲੇ ਲੈਂਦੀ ਹੈ, ਹਾਲ ਹੀ ਵਿੱਚ ਹੋਈ ਸੀ। ਇਸ ਵਿੱਚ ਆਰਬੀਆਈ ਦੇ ਗਵਰਨਰ ਸੰਜੇ ਮਲਹੋਤਰਾ ਨੇ ਕਿਹਾ ਸੀ ਕਿ ਰੈਪੋ ਦਰ ਨੂੰ 6.50…
ਰੋਹਿਤ ਸ਼ਰਮਾ ਦੇ ਤੂਫਾਨ ‘ਚ ਉੱਡੇ ਅੰਗਰੇਜ਼, ਭਾਰਤ ਨੇ ਦੂਜਾ ਵਨਡੇਅ ਜਿੱਤਿਆ, ਸੀਰੀਜ਼ ਵੀ ਜਿੱਤੀ

ਰੋਹਿਤ ਸ਼ਰਮਾ ਦੇ ਤੂਫਾਨ ‘ਚ ਉੱਡੇ ਅੰਗਰੇਜ਼, ਭਾਰਤ ਨੇ ਦੂਜਾ ਵਨਡੇਅ ਜਿੱਤਿਆ, ਸੀਰੀਜ਼ ਵੀ ਜਿੱਤੀ

ਭਾਰਤ ਨੇ ਕਟਕ ਵਿੱਚ ਇੰਗਲੈਂਡ ਨੂੰ ਹਰਾ ਕੇ ਇੱਕ ਰੋਜ਼ਾ ਲੜੀ ਜਿੱਤ ਲਈ ਹੈ। ਭਾਰਤੀ ਟੀਮ ਨੇ ਦੂਜੇ ਵਨਡੇਅ ‘ਚ ਇੰਗਲੈਂਡ ਨੂੰ 4 ਵਿਕਟਾਂ ਨਾਲ ਹਰਾਇਆ। ਰੋਹਿਤ ਸ਼ਰਮਾ ਜਿੱਤ ਦੇ ਹੀਰੋ ਰਹੇ। ਹਿਟਮੈਨ ਨੇ ਆਪਣੇ ਤੂਫਾਨੀ ਸ਼ਾਟਾਂ ਨਾਲ ਇੰਗਲਿਸ਼ ਗੇਂਦਬਾਜ਼ਾਂ…
ਏਜੰਟਾਂ ‘ਤੇ ਕੱਸਿਆ ਸ਼ਿੰਕਜਾ, ਡਿਪੋਰਟ ਕੀਤੇ ਲੋਕਾਂ ਦੀ ਸ਼ਿਕਾਇਤ ‘ਤੇ 4 ਏਜੰਟਾਂ ਖਿਲਾਫ FIR

ਏਜੰਟਾਂ ‘ਤੇ ਕੱਸਿਆ ਸ਼ਿੰਕਜਾ, ਡਿਪੋਰਟ ਕੀਤੇ ਲੋਕਾਂ ਦੀ ਸ਼ਿਕਾਇਤ ‘ਤੇ 4 ਏਜੰਟਾਂ ਖਿਲਾਫ FIR

ਕਰਨਾਲ ਵਿੱਚ ਚਾਰ ਏਜੰਟਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਜੋ ਲੋਕਾਂ ਨੂੰ ਡੌਂਕੀ ਰੂਟ ਰਾਹੀਂ ਅਮਰੀਕਾ ਭੇਜਦੇ ਹਨ। ਕਰਨਾਲ ਦੇ ਤਿੰਨ ਲੋਕਾਂ, ਜੋ ਹਾਲ ਹੀ ਵਿੱਚ ਅਮਰੀਕਾ ਤੋਂ ਡਿਪੋਰਟ ਹੋਣ ਤੋਂ ਬਾਅਦ ਘਰ ਪਰਤੇ ਹਨ, ਨੇ ਮਾਮਲਾ ਦਰਜ ਕਰਵਾਇਆ…
ਮੈਕਸਿਕੋ ਵੱਲੋਂ ਅਮਰੀਕਾ ਨਾਲ ਲੱਗਦੀ ਸਰਹੱਦ ’ਤੇ 10000 ਫ਼ੌਜੀ ਤਾਇਨਾਤ

ਮੈਕਸਿਕੋ ਵੱਲੋਂ ਅਮਰੀਕਾ ਨਾਲ ਲੱਗਦੀ ਸਰਹੱਦ ’ਤੇ 10000 ਫ਼ੌਜੀ ਤਾਇਨਾਤ

ਸਿਊਦਾਦ ਜੁਆਰੇਜ਼ (ਮੈਕਸਿਕੋ) : ਮੈਕਸਿਕੋ ਦੇ ‘ਨੈਸ਼ਨਲ ਗਾਰਡ’ ਦੇ ਜਵਾਨ ਅਤੇ ਫੌਜ ਦੇ ਕਈ ਟਰੱਕ ਬੀਤੇ ਦਿਨ ਸਿਊਦਾਦ ਜੁਆਰੇਜ਼ ਅਤੇ ਟੈਕਸਾਸ ਦੇ ਐੱਲ ਪਾਸੋ ਨੂੰ ਵੱਖ ਕਰਨ ਵਾਲੀ ਸਰਹੱਦ ’ਤੇ ਦੇਖੇ ਗਏ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਟੈਕਸ ਲਗਾਏ…
ਟਰੰਪ ਦੀਆਂ ਨੀਤੀਆਂ ਅਤੇ ਐਲਨ ਮਸਕ ਖ਼ਿਲਾਫ਼ ਕਈ ਸ਼ਹਿਰਾਂ ਵਿੱਚ ਪ੍ਰਦਰਸ਼ਨ

ਟਰੰਪ ਦੀਆਂ ਨੀਤੀਆਂ ਅਤੇ ਐਲਨ ਮਸਕ ਖ਼ਿਲਾਫ਼ ਕਈ ਸ਼ਹਿਰਾਂ ਵਿੱਚ ਪ੍ਰਦਰਸ਼ਨ

ਵਾਸ਼ਿੰਗਟਨ : ਟਰੰਪ ਪ੍ਰਸ਼ਾਸਨ ਦੀਆਂ ਸ਼ੁਰੂਆਤੀ ਕਾਰਵਾਈਆਂ ਖ਼ਿਲਾਫ਼ ਬੀਤੇ ਦਿਨ ਅਮਰੀਕਾ ਦੇ ਕਈ ਸ਼ਹਿਰਾਂ ਵਿੱਚ ਲੋਕ ਸੜਕਾਂ ’ਤੇ ਉਤਰ ਆਏ ਅਤੇ ਵਿਰੋਧ ਪ੍ਰਦਰਸ਼ਨ ਕੀਤੇ। ਪ੍ਰਦਰਸ਼ਨਕਾਰੀਆਂ ਨੇ ਟਰੰਪ ਪ੍ਰਸ਼ਾਸਨ ਵੱਲੋਂ ਪਰਵਾਸੀਆਂ ਨੂੰ ਦੇਸ਼ ’ਚੋਂ ਕੱਢੇ ਜਾਣ ਦੀ ਕਾਰਵਾਈ, ਟਰਾਂਸਜੈਂਡਰ ਅਧਿਕਾਰ ਵਾਪਸ ਲੈਣ…
ਝੁੱਗੀ ਝੌਂਪੜੀ ਵਿੱਚ ਅੱਗ ਲੱਗੀ, ਰਾਹਤ ਕਾਰਜ ਜਾਰੀ

ਝੁੱਗੀ ਝੌਂਪੜੀ ਵਿੱਚ ਅੱਗ ਲੱਗੀ, ਰਾਹਤ ਕਾਰਜ ਜਾਰੀ

ਨਵੀਂ ਦਿੱਲੀ: ਸ਼ੁੱਕਰਵਾਰ ਸਵੇਰ ਰੋਹਿਣੀ ਦੇ ਸੈਕਟਰ 28 ਵਿੱਚ ਉਪਵਾਨ ਅਪਾਰਟਮੈਂਟ ਦੇ ਕੋਲ ਇੱਕ ਝੁੱਗੀ ਝੌਂਪੜੀ ਵਿੱਚ ਅੱਗ ਲੱਗ ਗਈ। ਦਿੱਲੀ ਫਾਇਰ ਸਰਵਿਸ ਦੇ ਅਨੁਸਾਰ 12 ਫਾਇਰ ਟੈਂਡਰ ਘਟਨਾ ਸਥਾਨ ‘ਤੇ ਪਹੁੰਚ ਗਏ ਹਨ ਅਤੇ ਅਜੇ ਤੱਕ ਕਿਸੇ ਜਾਨੀ ਨੁਕਸਾਨ…
ਅੰਮ੍ਰਿਤਸਰ ਸਰਹੱਦੀ ਖੇਤਰ ’ਚੋਂ ਪਾਕਿਸਤਾਨੀ ਡਰੋਨ ਬਰਾਮਦ

ਅੰਮ੍ਰਿਤਸਰ ਸਰਹੱਦੀ ਖੇਤਰ ’ਚੋਂ ਪਾਕਿਸਤਾਨੀ ਡਰੋਨ ਬਰਾਮਦ

ਸੀਮਾ ਸੁਰੱਖਿਆ ਬਲ (ਬੀਐੱਸਐੱਫ) ਦੇ ਜਵਾਨਾਂ ਨੇ ਪੰਜਾਬ ਦੇ ਅੰਮ੍ਰਿਤਸਰ ਦੇ ਸਰਹੱਦੀ ਖੇਤਰ ਤੋਂ ਇੱਕ ਡਰੋਨ ਬਰਾਮਦ ਕੀਤਾ ਹੈ। ਬੀਐੱਸਐੱਫ ਪੰਜਾਬ ਫਰੰਟੀਅਰ ਨੇ ‘ਐਕਸ’ ’ਤੇ ਦੱਸਿਆ ਕਿ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਬੀਐੱਸਐੱਫ ਦੇ ਜਵਾਨਾਂ ਨੇ ਅੰਮ੍ਰਿਤਸਰ ਦੇ ਸਰਹੱਦੀ ਖੇਤਰ…
ਆਸਾਰਾਮ ਬਾਪੂ ‘ਤੇ ਦਸਤਾਵੇਜ਼ੀ: SC ਵੱਲੋਂ ਡਿਸਕਵਰੀ ਇੰਡੀਆ ਦੇ ਅਧਿਕਾਰੀਆਂ ਨੂੰ ਅੰਤਰਿਮ ਪੁਲੀਸ ਸੁਰੱਖਿਆ

ਆਸਾਰਾਮ ਬਾਪੂ ‘ਤੇ ਦਸਤਾਵੇਜ਼ੀ: SC ਵੱਲੋਂ ਡਿਸਕਵਰੀ ਇੰਡੀਆ ਦੇ ਅਧਿਕਾਰੀਆਂ ਨੂੰ ਅੰਤਰਿਮ ਪੁਲੀਸ ਸੁਰੱਖਿਆ

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਅਖੌਤੀ ਸਾਧ ਆਸਾਰਾਮ ਬਾਪੂ ਬਾਰੇ ਦਸਤਾਵੇਜ਼ੀ “ਕਲਟ ਆਫ਼ ਫੀਅਰ: ਆਸਾਰਾਮ ਬਾਪੂ” ਨੂੰ ਲੈ ਕੇ ਮਿਲ ਰਹੀਆਂ ਧਮਕੀਆਂ ਲਈ ਡਿਸਕਵਰੀ ਇੰਡੀਆ ਦੇ ਅਧਿਕਾਰੀਆਂ ਨੂੰ ਅੰਤਰਿਮ ਪੁਲੀਸ ਸੁਰੱਖਿਆ ਪ੍ਰਦਾਨ ਕੀਤੀ ਹੈ । ਭਾਰਤ ਦੇ ਚੀਫ਼ ਜਸਟਿਸ…
ਦਿੱਲੀ NCR ਦੇ ਸਕੂਲਾਂ ਨੂੰ ਫਿਰ ਮਿਲੀ ਬੰਬ ਦੀ ਧਮਕੀ, ਈ-ਮੇਲ ਨੇ ਬਣਾਇਆ ਦਹਿਸ਼ਤ ਦਾ ਮਾਹੌਲ, ਫਟਾਫਟ ਘਰਾਂ ਨੂੰ ਵਾਪਸ ਭੱਜੇ ਬੱਚੇ

ਦਿੱਲੀ NCR ਦੇ ਸਕੂਲਾਂ ਨੂੰ ਫਿਰ ਮਿਲੀ ਬੰਬ ਦੀ ਧਮਕੀ, ਈ-ਮੇਲ ਨੇ ਬਣਾਇਆ ਦਹਿਸ਼ਤ ਦਾ ਮਾਹੌਲ, ਫਟਾਫਟ ਘਰਾਂ ਨੂੰ ਵਾਪਸ ਭੱਜੇ ਬੱਚੇ

ਇੱਕ ਵਾਰ ਫਿਰ ਦਿੱਲੀ-ਐਨਸੀਆਰ ਵਿੱਚ ਸਕੂਲਾਂ ਨੂੰ ਉਡਾਉਣ ਦੀ ਧਮਕੀ ਭਰੀ ਈਮੇਲ ਆਈ ਹੈ। ਦਿੱਲੀ ਅਤੇ ਨੋਇਡਾ ਦੇ ਕੁਝ ਸਕੂਲਾਂ ਨੂੰ ਧਮਕੀ ਭਰੇ ਈ-ਮੇਲਾਂ ਰਾਹੀਂ ਧਮਕੀਆਂ ਮਿਲੀਆਂ ਹਨ। ਤਾਜ਼ਾ ਜਾਣਕਾਰੀ ਅਨੁਸਾਰ, ਸਕੂਲਾਂ ਨੇ ਕੈਂਪਸ ਬੰਦ ਕਰ ਦਿੱਤਾ ਹੈ ਅਤੇ ਬੱਚਿਆਂ…
ਮਹਾਕੁੰਭ ਮੇਲਾ ਖੇਤਰ ਵਿੱਚ ਮੁੜ ਤੋਂ ਲੱਗੀ ਭਿਆਨਕ ਅੱਗ, ਮੌਕੇ ‘ਤੇ ਪਹੁੰਚਿਆ ਅੱਗ ਬੁਝਾਊ ਦਸਤਾ

ਮਹਾਕੁੰਭ ਮੇਲਾ ਖੇਤਰ ਵਿੱਚ ਮੁੜ ਤੋਂ ਲੱਗੀ ਭਿਆਨਕ ਅੱਗ, ਮੌਕੇ ‘ਤੇ ਪਹੁੰਚਿਆ ਅੱਗ ਬੁਝਾਊ ਦਸਤਾ

ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚ ਵੀਰਵਾਰ ਨੂੰ ਮਹਾਕੁੰਭ ਮੇਲਾ ਖੇਤਰ ਵਿੱਚ ਅੱਗ ਲੱਗ ਗਈ। ਹਾਲਾਂਕਿ, ਫਾਇਰ ਬ੍ਰਿਗੇਡ ਨੇ ਅੱਗ 'ਤੇ ਕਾਬੂ ਪਾ ਲਿਆ ਹੈ। ਅੱਗ ਲੱਗਣ ਦੀ ਇਹ ਘਟਨਾ ਪੀਪਾ ਪੁਲ ਨੰਬਰ 18 ਨੇੜੇ ਵਾਪਰੀ। ਆਰਏਐਫ, ਯੂਪੀ ਪੁਲਿਸ ਅਤੇ ਫਾਇਰ…
ਪੰਜਾਬ ਦੇ ਕੁਝ ਥਾਵਾਂ ‘ਤੇ ਪਵੇਗੀ ਸਿਆਲਾਂ ਦੀ ਆਖਰੀ ਧੁੰਦ ! ਵਧਣ ਲੱਗ ਜਾਵੇਗਾ ਤਾਪਮਾਨ, ਜਾਣੋ ਕਿਹੋ ਜਿਹਾ ਰਹੇਗਾ ਆਉਣ ਵਾਲੇ ਦਿਨਾਂ ‘ਚ ਮੌਸਮ ?

ਪੰਜਾਬ ਦੇ ਕੁਝ ਥਾਵਾਂ ‘ਤੇ ਪਵੇਗੀ ਸਿਆਲਾਂ ਦੀ ਆਖਰੀ ਧੁੰਦ ! ਵਧਣ ਲੱਗ ਜਾਵੇਗਾ ਤਾਪਮਾਨ, ਜਾਣੋ ਕਿਹੋ ਜਿਹਾ ਰਹੇਗਾ ਆਉਣ ਵਾਲੇ ਦਿਨਾਂ ‘ਚ ਮੌਸਮ ?

ਅੱਜ ਸ਼ੁੱਕਰਵਾਰ (7 ਫਰਵਰੀ) ਨੂੰ ਪੰਜਾਬ ਵਿੱਚ ਤਾਪਮਾਨ ਕੱਲ੍ਹ ਵਾਂਗ ਹੀ ਰਹਿਣ ਦੀ ਉਮੀਦ ਹੈ। ਤਾਪਮਾਨ ਵਿੱਚ ਬਹੁਤਾ ਬਦਲਾਅ ਨਹੀਂ ਹੋਵੇਗਾ। ਮੌਸਮ ਵਿਭਾਗ ਨੇ ਸੰਭਾਵਨਾ ਪ੍ਰਗਟਾਈ ਹੈ ਕਿ ਦੋ ਦਿਨਾਂ ਬਾਅਦ ਮੌਸਮ ਵਿੱਚ ਬਦਲਾਅ ਦੇਖਿਆ ਜਾ ਸਕਦਾ ਹੈ। ਇਸ ਦੇ…
ਦਿੱਲੀ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਵੱਡੀ ਹਲਚਲ, ਕੇਜਰੀਵਾਲ ਨੇ ਸਾਰੇ 70 ਉਮੀਦਵਾਰਾਂ ਦੀ ਮੀਟਿੰਗ ਬੁਲਾਈ, BJP ‘ਚ ਜਾਣ ਦਾ ਖ਼ਤਰਾ ?

ਦਿੱਲੀ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਵੱਡੀ ਹਲਚਲ, ਕੇਜਰੀਵਾਲ ਨੇ ਸਾਰੇ 70 ਉਮੀਦਵਾਰਾਂ ਦੀ ਮੀਟਿੰਗ ਬੁਲਾਈ, BJP ‘ਚ ਜਾਣ ਦਾ ਖ਼ਤਰਾ ?

ਦਿੱਲੀ ਵਿਧਾਨ ਸਭਾ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਤੋਂ ਪਹਿਲਾਂ, ਆਮ ਆਦਮੀ ਪਾਰਟੀ ਨੇ ਆਪਣੇ ਸਾਰੇ 70 ਉਮੀਦਵਾਰਾਂ ਦੀ ਇੱਕ ਮਹੱਤਵਪੂਰਨ ਮੀਟਿੰਗ ਬੁਲਾਈ ਹੈ। ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਇਸ ਮੀਟਿੰਗ ਦੀ ਪ੍ਰਧਾਨਗੀ ਕਰਨਗੇ। ਕਿਹਾ ਜਾ ਰਿਹਾ ਹੈ ਕਿ…