ਐੱਮਪੀ ‘ਚ ਮਹਿਲਾ ਕਾਂਸਟੇਬਲ ਨੂੰ ‘ਪੁਰਸ਼’ ਬਣਨ ਦੀ ਮਿਲੀ ਇਜਾਜ਼ਤ

ਐੱਮਪੀ ‘ਚ ਮਹਿਲਾ ਕਾਂਸਟੇਬਲ ਨੂੰ ‘ਪੁਰਸ਼’ ਬਣਨ ਦੀ ਮਿਲੀ ਇਜਾਜ਼ਤ

ਭੋਪਾਲ: ਮੱਧ ਪ੍ਰਦੇਸ ਵਿੱਚ ਇੱਕ ਮਹਿਲਾ ਕਾਂਸਟੇਬਲ(woman constable) ਨੂੰ ਬੁੱਧਵਾਰ ਨੂੰ ਰਾਜ ਦੇ ਗ੍ਰਹਿ ਵਿਭਾਗ ਤੋਂ ਆਪਣਾ ਲਿੰਗ ਬਦਲ(sex changed) ਕੇ ਪੁਰਸ਼ ਬਣਨ ਦੀ ਇਜਾਜ਼ਤ ਮਿਲ ਗਈ ਹੈ। ਵਧੀਕ ਮੁੱਖ ਸਕੱਤਰ (ਗ੍ਰਹਿ) ਡਾਕਟਰ ਰਾਜੇਸ਼ ਰਾਜੋਰਾ ਨੇ ਪੀਟੀਆਈ ਨਾਲ ਗੱਲਬਾਤ ਕਰਦਿਆਂ…
ਭਾਜਪਾ ‘ਚ ਸ਼ਾਮਲ ਹੋਏ ਮਨਜਿੰਦਰ ਸਿੰਘ ਸਿਰਸਾ

ਭਾਜਪਾ ‘ਚ ਸ਼ਾਮਲ ਹੋਏ ਮਨਜਿੰਦਰ ਸਿੰਘ ਸਿਰਸਾ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਭਾਜਪਾ 'ਚ ਸ਼ਾਮਲ ਹੋ ਗਏ ਹਨ। ਉਹ ਭਾਜਪਾ ਦੇ ਮੁੱਖ ਦਫਤਰ ਵਿਚ ਅਮਿਤ ਸ਼ਾਹ ਦੀ ਹਾਜ਼ਰੀ ਵਿਚ ਭਾਜਪਾ ਵਿਚ ਸ਼ਾਮਲ ਹੋਏ। ਮਨਜਿੰਦਰ ਸਿੰਘ ਸਿਰਸਾ ਨੇ ਕੁਝ ਦੇਰ ਪਹਿਲਾਂ ਹੀ ਦਿੱਲੀ…
ਮੋਦੀ ਸਰਕਾਰ ਹੁਣ ਵੇਚੇਗੀ ਸੈਂਟਰਲ ਇਲੈਕਟ੍ਰਾਨਿਕਸ

ਮੋਦੀ ਸਰਕਾਰ ਹੁਣ ਵੇਚੇਗੀ ਸੈਂਟਰਲ ਇਲੈਕਟ੍ਰਾਨਿਕਸ

ਨਵੀਂ ਦਿੱਲੀ: ਸਰਕਾਰ ਨੇ ਸੋਮਵਾਰ ਨੂੰ ਸੈਂਟਰਲ ਇਲੈਕਟ੍ਰਾਨਿਕਸ ਲਿਮਟਿਡ ਯਾਨੀ ਸੀਈਐਲ (Central Electronics Ltd) ਨੰਦਲ ਫਾਈਨੈਂਸ ਐਂਡ ਲੀਜ਼ਿੰਗ (Nandal Finance and Leasing) ਨੂੰ 210 ਕਰੋੜ ਰੁਪਏ ਵਿੱਚ ਵੇਚਣ ਦੀ ਮਨਜ਼ੂਰੀ ਦੇ ਦਿੱਤੀ ਹੈ। ਚਾਲੂ ਵਿੱਤੀ ਸਾਲ ਵਿੱਚ ਇਹ ਦੂਜਾ ਰਣਨੀਤਕ ਵਿਨਿਵੇਸ਼…
ਅੰਦੋਲਨ ਖਤਮ ਹੋਣ ਦੀ ਸੰਭਾਵਨਾ ਦੇ ਮੱਦੇਨਜ਼ਰ ਧਰਨਾਕਾਰੀ ਯਾਦਾਂ ਸੰਭਾਲਣ ਲੱਗੇ…

ਅੰਦੋਲਨ ਖਤਮ ਹੋਣ ਦੀ ਸੰਭਾਵਨਾ ਦੇ ਮੱਦੇਨਜ਼ਰ ਧਰਨਾਕਾਰੀ ਯਾਦਾਂ ਸੰਭਾਲਣ ਲੱਗੇ…

ਬਰਨਾਲਾ: ਬੱਤੀ ਜਥੇਬੰਦੀਆਂ 'ਤੇ ਆਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ 'ਤੇ ਲਾਇਆ ਧਰਨਾ ਅੱਜ 427ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ। ਤਿੰਨ ਖੇਤੀ…
ਸਰਕਾਰ ਨੇ ਖਰੀਫ਼ ਸੀਜ਼ਨ ਦੌਰਾਨ ਐਮਐਸਪੀ ‘ਤੇ ਖਰੀਦਿਆ 187.23 ਲੱਖ ਮੀਟਰਕ ਟਨ ਝੋਨਾ: ਆਸ਼ੂ

ਸਰਕਾਰ ਨੇ ਖਰੀਫ਼ ਸੀਜ਼ਨ ਦੌਰਾਨ ਐਮਐਸਪੀ ‘ਤੇ ਖਰੀਦਿਆ 187.23 ਲੱਖ ਮੀਟਰਕ ਟਨ ਝੋਨਾ: ਆਸ਼ੂ

ਚੰਡੀਗੜ੍ਹ: ਖਰੀਫ ਸੀਜਨ 2021-22 ਦੌਰਾਨ ਪੰਜਾਬ ਰਾਜ ਵਿੱਚ 187.23 ਲੱਖ ਮੀਟਰਕ ਟਨ ਝੋਨੇ ਘੱਟੋਂ ਘੱਟ ਸਮਰਥਨ ਮੁੱਲ ਤੇ ਨਿਰਵਿਘਨ ਖਰੀਦ ਕੀਤੀ ਗਈ ਹੈ। ਉਕਤ ਪ੍ਰਗਟਾਵਾ ਬੁੱਧਵਾਰ ਇੱਥੇ ਭਾਰਤ ਭੂਸ਼ਨ ਆਸ਼ੂ ਵੱਲੋਂ ਕੀਤਾ ਗਿਆ। ਆਸ਼ੂ ਨੇ ਦੱਸਿਆ ਕਿ ਪੰਜਾਬ ਰਾਜ ਵਿੱਚ ਮਿਤੀ…
ਰਾਜਾ ਵੜਿੰਗ ਵੱਲੋਂ 83.50 ਲੱਖ ਰੁਪਏ ਵਾਲੇ ਘਨੌਰ ਬੱਸ ਅੱਡੇ ਦੇ ਨਵੀਨੀਕਰਨ ਦੀ ਸ਼ੁਰੂਆਤ

ਰਾਜਾ ਵੜਿੰਗ ਵੱਲੋਂ 83.50 ਲੱਖ ਰੁਪਏ ਵਾਲੇ ਘਨੌਰ ਬੱਸ ਅੱਡੇ ਦੇ ਨਵੀਨੀਕਰਨ ਦੀ ਸ਼ੁਰੂਆਤ

ਘਨੌਰ : ਟਰਾਂਸਪੋਰਟ ਮੰਤਰੀ (Transport Minister Punjab) ਅਮਰਿੰਦਰ ਸਿੰਘ ਰਾਜਾ ਵੜਿੰਗ (Amarinder Singh Raja Warring) ਨੇ ਇਲਾਕਾ ਨਿਵਾਸੀਆਂ ਦੀ ਚਿਰੋਕਣੀ ਮੰਗ ਨੂੰ ਪੂਰਾ ਕਰਦਿਆਂ ਅੱਜ 83.50 ਲੱਖ ਰੁਪਏ ਦੀ ਲਾਗਤ ਨਾਲ ਘਨੌਰ ਬੱਸ (Ghnaur Bus Stand) ਅੱਡੇ ਦੇ ਨਵੀਨੀਕਰਨ ਕਾਰਜਾਂ ਦੀ…
‘ਹਰਿਆਣਾ ‘ਚ ਕਿਸਾਨਾਂ ਵਿਰੁੱਧ ਦਰਜ ਕੇਸ ਹੋਣਗੇ ਰੱਦ

‘ਹਰਿਆਣਾ ‘ਚ ਕਿਸਾਨਾਂ ਵਿਰੁੱਧ ਦਰਜ ਕੇਸ ਹੋਣਗੇ ਰੱਦ

ਹਰਿਆਣਾ ਸਰਕਾਰ ਵਿਚ ਭਾਜਪਾ ਦੀ ਭਾਈਵਾਲ ਪਾਰਟੀ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਦੇ ਪ੍ਰਮੁੱਖ ਜਨਰਲ ਸਕੱਤਰ ਦਿਗਵਿਜੇ ਚੌਟਾਲਾ (Digvijay Chautala) ਨੇ ਤਿੰਨੋਂ ਖੇਤੀ ਕਾਨੂੰਨਾਂ ਦੀ ਵਾਪਸੀ ਵਿੱਚ ਦੇਰੀ ਲਈ ਅਫ਼ਸੋਸ ਪ੍ਰਗਟ ਕੀਤਾ ਹੈ। ਹਾਲਾਂਕਿ ਉਨ੍ਹਾਂ ਨੇ ਇਸ ਗੱਲ 'ਤੇ ਵੀ ਖੁਸ਼ੀ…
ਡੱਡੂ ਦੇ ਬੱਚੇ ਕਰਨਗੇ ਕੈਂਸਰ ਨੂੰ ਠੀਕ

ਡੱਡੂ ਦੇ ਬੱਚੇ ਕਰਨਗੇ ਕੈਂਸਰ ਨੂੰ ਠੀਕ

ਅਮਰੀਕੀ ਖੋਜਕਾਰਾਂ ਵੱਲੋਂ ਕੀਤੀ ਗਈ ਨਵੀਂ ਖੋਜ ਦੇ ਦਾਅਵੇ 'ਤੇ ਯਕੀਨ ਕੀਤਾ ਜਾਵੇ ਤਾਂ ਛੇਤੀ ਹੀ ਕੈਂਸਰ ਵਰਗੀ ਬੀਮਾਰੀ ਦਾ ਇਲਾਜ ਸੰਭਵ ਹੈ। ਅਮਰੀਕੀ ਵਿਗਿਆਨੀਆਂ (American Researchers) ਨੇ ਡੱਡੂ ਦੇ ਬੱਚੇ ਦੀ ਚਮੜੀ ਦੇ ਸੈੱਲਾਂ ਤੋਂ ਅਜਿਹੇ ਰੋਬੋਟ ਬਣਾਏ ਹਨ,…
Corona Omicron ਨੇ ਪੂਰੀ ਦੁਨੀਆਂ ਵਿਚ ਫੈਲਾਈ ਦਹਿਸ਼ਤ, ਭਾਰਤ ਵੱਲੋਂ ਵੀ ਚੌਕਸੀ…

Corona Omicron ਨੇ ਪੂਰੀ ਦੁਨੀਆਂ ਵਿਚ ਫੈਲਾਈ ਦਹਿਸ਼ਤ, ਭਾਰਤ ਵੱਲੋਂ ਵੀ ਚੌਕਸੀ…

ਬਿਜਲੀ ਦੀ ਰਫਤਾਰ ਨਾਲ ਫੈਲਣ ਵਾਲੇ ਕੋਰੋਨਾ ਵਾਇਰਸ ਦੇ ਸੰਕਰਮਣ ਦਾ ਨਵਾਂ ਰੂਪ ਓਮੀਕਰੋਨ (Coronavirus New Variant Omicron) ਨੇ ਪੂਰੀ ਦੁਨੀਆ ਨੂੰ ਚਿੰਤਾ ਵਿਚ ਪਾ ਦਿੱਤਾ ਹੈ। ਇਹੀ ਕਾਰਨ ਹੈ ਕਿ ਜ਼ਿਆਦਾਤਰ ਦੇਸ਼ਾਂ ਨੇ ਤੁਰੰਤ ਪ੍ਰਭਾਵ ਨਾਲ ਦੱਖਣੀ ਅਫਰੀਕਾ ਤੋਂ…
ਕੋਰੋਨਾ ਦੀ ਤੀਜੀ ਲਹਿਰ ਦੇ ਮੱਦੇਨਜ਼ਰ ਰੋਜ਼ਾਨਾ 40,000 ਟੈਸਟਾਂ ਦੇ ਹੁਕਮ

ਕੋਰੋਨਾ ਦੀ ਤੀਜੀ ਲਹਿਰ ਦੇ ਮੱਦੇਨਜ਼ਰ ਰੋਜ਼ਾਨਾ 40,000 ਟੈਸਟਾਂ ਦੇ ਹੁਕਮ

ਚੰਡੀਗੜ੍ਹ: ਦੁਨੀਆਂ ਦੇ ਕੁਝ ਦੇਸ਼ਾਂ ਵਿੱਚ ਕੋਵਿਡ-19 ਦੇ ਨਵੇਂ ਰੂਪ ਓਮੀਕਰੋਨ ਦੇ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਰਾਜ ਦੇ ਉੱਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਮੰਗਲਵਾਰ ਇੱਥੇ ਕੋਵਿਡ-19 ਦੀ ਸੰਭਾਵੀ ਤੀਸਰੀ ਲਹਿਰ ਦੇ ਮੱਦੇਨਜ਼ਰ ਕਰੋਨਾ ਦੀ ਜਾਂਚ ਸਬੰਧੀ ਸੂਬੇ ਵਿਚ…
ਡਾ. ਵੇਰਕਾ ਵੱਲੋਂ ਕਰੋਨਾ ਦੇ ਨਵੇਂ ਵੇਰੀਐਂਟ ਨਾਲ ਨਿਪਟਣ ਲਈ ਸੀਨੀਅਰ ਅਧਿਕਾਰੀਆਂ ਨੂੰ ਨਿਰਦੇਸ਼

ਡਾ. ਵੇਰਕਾ ਵੱਲੋਂ ਕਰੋਨਾ ਦੇ ਨਵੇਂ ਵੇਰੀਐਂਟ ਨਾਲ ਨਿਪਟਣ ਲਈ ਸੀਨੀਅਰ ਅਧਿਕਾਰੀਆਂ ਨੂੰ ਨਿਰਦੇਸ਼

ਚੰਡੀਗੜ- ਪੰਜਾਬ ਦੇ ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਡਾ. ਰਾਜ ਕੁਮਾਰ ਵੇਰਕਾ ਨੇ ਕਰੋਨਾ ਦੇ ਨਵੇਂ ਵੇਰੀਐਂਟ ਨਾਲ ਨਿਪਟਣ ਅਤੇ ਇਸ ਸਬੰਧ ਵਿੱਚ ਪ੍ਰਭਾਵੀ ਜਾਗਰੂਤਾ ਮੁਹਿੰਮ ਅਰੰਭਣ ਲਈ  ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ। ਅੱਜ ਪੰਜਾਬ ਭਵਨ ਵਿਖੇ ਮੈਡੀਲਕ…
ਬੇਅਦਬੀ ਦੀਆਂ ਘਟਨਾਵਾਂ ਅਤੇ ਬਰਗਾੜੀ ਤੇ ਕੋਟਕਪੂਰਾ ਗੋਲੀਕਾਂਡ ਪਿੱਛੇ ਬਾਦਲਾਂ ਦਾ ਹੱਥ: ਚੰਨੀ

ਬੇਅਦਬੀ ਦੀਆਂ ਘਟਨਾਵਾਂ ਅਤੇ ਬਰਗਾੜੀ ਤੇ ਕੋਟਕਪੂਰਾ ਗੋਲੀਕਾਂਡ ਪਿੱਛੇ ਬਾਦਲਾਂ ਦਾ ਹੱਥ: ਚੰਨੀ

ਕੋਟਕਪੁਰਾ (ਫ਼ਰੀਦਕੋਟ) : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਬਰਗਾੜੀ ਵਿੱਚ ਬੇਅਦਬੀ ਦੀਆਂ ਘਟਨਾਵਾਂ ਅਤੇ ਇਸ ਦੇ ਨਤੀਜੇ ਵਜੋਂ ਬਹਿਬਲ ਕਲਾਂ ਅਤੇ ਕੋਟਕਪੂਰਾ ਵਿੱਚ ਵਾਪਰੀਆਂ ਗੋਲੀਬਾਰੀ ਦੀਆਂ ਘਟਨਾਵਾਂ ਲਈ ਬਾਦਲਾਂ ਨੂੰ ਜ਼ਿੰਮੇਵਾਰ ਠਹਿਰਾਇਆ। ਮੁੱਖ ਮੰਤਰੀ ਅੱਜ ਕੋਟਕਪੂਰਾ…
‘ਐਮਐਸਪੀ ਸਣੇ ਹੋਰ ਮੁੱਦਿਆਂ ਉਤੇ ਗੱਲਬਾਤ ਲਈ ਸਰਕਾਰ ਕਿਸਾਨਾਂ ਨੂੰ ਸੱਦਾ ਦੇਵੇ’

‘ਐਮਐਸਪੀ ਸਣੇ ਹੋਰ ਮੁੱਦਿਆਂ ਉਤੇ ਗੱਲਬਾਤ ਲਈ ਸਰਕਾਰ ਕਿਸਾਨਾਂ ਨੂੰ ਸੱਦਾ ਦੇਵੇ’

ਬਰਨਾਲਾ: ਬੱਤੀ ਜਥੇਬੰਦੀਆਂ 'ਤੇ ਆਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ 'ਤੇ ਲਾਇਆ ਧਰਨਾ ਅੱਜ 426ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ। ਸੰਸਦ ਦੇ…
ਕਾਂਗਰਸੀ ਵਿਧਾਇਕਾਂ ਵੱਲੋਂ ਡੇਰਿਆਂ ਦੇ ਗੇੜੇ

ਕਾਂਗਰਸੀ ਵਿਧਾਇਕਾਂ ਵੱਲੋਂ ਡੇਰਿਆਂ ਦੇ ਗੇੜੇ

ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਧਿਰਾਂ ਨੇ ਡੇਰਿਆਂ ਉਤੇ ਗੇੜੇ ਮਾਰਨੇ ਸ਼ੁਰੂ ਕਰ ਦਿੱਤੇ ਹਨ। ਖਾਸ ਕਰਕੇ ਹਾਕਮ ਧਿਰ ਕਾਂਗਰਸ ਇਸ ਪਾਸੇ ਕਾਫੀ ਸਰਗਰਮ ਨਜ਼ਰ ਆ ਰਹੀ ਹੈ। ਕਾਂਗਰਸ ਦੇ ਕੁਝ ਵਿਧਾਇਕ ਡੇਰਾ ਸਿਰਸਾ ਦੀ ਨਾਮ ਚਰਚਾ 'ਚ ਸ਼ਾਮਲ…
ਖੇਤਾਂ ‘ਚੋਂ 5 ਕੁਇੰਟਲ ਅਦਰਕ ਪੁੱਟ ਕੇ ਲੈ ਗਏ ਚੋਰ

ਖੇਤਾਂ ‘ਚੋਂ 5 ਕੁਇੰਟਲ ਅਦਰਕ ਪੁੱਟ ਕੇ ਲੈ ਗਏ ਚੋਰ

ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜ਼ਿਲ੍ਹੇ ਵਿੱਚ ਚੋਰੀ ਦਾ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਚੋਰ ਖੇਤਾਂ ਵਿੱਚੋਂ ਕਰੀਬ ਪੰਜ ਕੁਇੰਟਲ ਅਦਰਕ ਚੋਰੀ ਕਰਕੇ ਲੈ ਗਏ। ਇਸ ਮਾਮਲੇ ਸਬੰਧੀ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਇਹ ਮਾਮਲੇ…
ਲੋਕ ਸਭਾ ਤੋਂ ਬਾਅਦ ਰਾਜ ਸਭਾ ‘ਚ ਵੀ ਪਾਸ ਹੋਇਆ ਖੇਤੀ ਕਾਨੂੰਨ ਵਾਪਸੀ ਬਿੱਲ

ਲੋਕ ਸਭਾ ਤੋਂ ਬਾਅਦ ਰਾਜ ਸਭਾ ‘ਚ ਵੀ ਪਾਸ ਹੋਇਆ ਖੇਤੀ ਕਾਨੂੰਨ ਵਾਪਸੀ ਬਿੱਲ

ਨਵੀਂ ਦਿੱਲੀ: ਸੰਸਦ ਦਾ ਸਰਦ ਰੁੱਤ ਸੈਸ਼ਨ ਅੱਜ ਤੋਂ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਲੋਕ ਸਭਾ ਤੇ ਰਾਜ ਸਭਾ ਵਿਚ ਹੰਗਾਮਾ ਹੋਣ ਦੀ ਪੂਰੀ ਸੰਭਾਵਨਾ ਹੈ। ਵਿਰੋਧੀ ਧਿਰ ਪਾਰਟੀਆਂ ਪਰਾਲੀ, ਕਿਸਾਨਾਂ, ਮਹਿੰਗਾਈ ਤੇ ਤੇਲ ਦੀਆਂ ਕੀਮਤਾਂ ਦੇ ਮੁੱਦੇ 'ਤੇ…
ਕਾਂਗਰਸ ਸ਼ਾਸਿਤ ਸੂਬਿਆਂ ‘ਚ ਜ਼ਿਆਦਾ ਮਹਿੰਗਾ ਮਿਲ ਰਿਹਾ ਤੇਲ, ਜਾਣੋ ਅੱਜ ਦੀ ਤਾਜ਼ਾ ਕੀਮਤ

ਕਾਂਗਰਸ ਸ਼ਾਸਿਤ ਸੂਬਿਆਂ ‘ਚ ਜ਼ਿਆਦਾ ਮਹਿੰਗਾ ਮਿਲ ਰਿਹਾ ਤੇਲ, ਜਾਣੋ ਅੱਜ ਦੀ ਤਾਜ਼ਾ ਕੀਮਤ

ਨਵੀਂ ਦਿੱਲੀ : ਅੱਜ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਸਥਿਰ ਹੋਣ ਨਾਲ ਖਪਤਕਾਰਾਂ ਨੂੰ ਰਾਹਤ ਮਿਲੀ ਹੈ ਪਰ ਕਾਂਗਰਸ ਸ਼ਾਸਿਤ ਸੂਬਿਆਂ ਵਿਚ ਪੈਟਰੋਲ ਭਾਜਪਾ ਸ਼ਾਸਤ ਰਾਜਾਂ ਨਾਲੋਂ ਮਹਿੰਗਾ ਹੋ ਰਿਹਾ ਹੈ। ਹਾਲਾਂਕਿ ਤੇਲ ਕੰਪਨੀਆਂ ਨੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਕਈ…
ਆਟੋਮੋਬਾਈਲ ਇੰਡਸਟਰੀ ਨੂੰ ਲੈ ਕੇ ਨਿਤਿਨ ਗਡਕਰੀ ਦੀ ਯੋਜਨਾ, 5 ਸਾਲ ‘ਚ 15 ਲੱਖ ਕਰੋੜ ਟਰਨਓਵਰ ਦਾ ਟੀਚਾ

ਆਟੋਮੋਬਾਈਲ ਇੰਡਸਟਰੀ ਨੂੰ ਲੈ ਕੇ ਨਿਤਿਨ ਗਡਕਰੀ ਦੀ ਯੋਜਨਾ, 5 ਸਾਲ ‘ਚ 15 ਲੱਖ ਕਰੋੜ ਟਰਨਓਵਰ ਦਾ ਟੀਚਾ

ਨਵੀਂ ਦਿੱਲੀ : ਕੇਂਦਰੀ ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਆਟੋ ਉਦਯੋਗ ਦੇ ਵਿਕਾਸ ਲਈ ਅਣਥੱਕ ਮਿਹਨਤ ਕਰ ਰਹੇ ਹਨ। ਇਸੇ ਸਿਲਸਿਲੇ ਵਿਚ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਸਰਕਾਰ ਦਾ ਟੀਚਾ ਅਗਲੇ ਪੰਜ ਸਾਲਾਂ ਵਿਚ ਆਟੋਮੋਬਾਈਲ ਉਦਯੋਗ ਦੇ ਟਰਨਓਵਰ ਨੂੰ 15…
ਮੋਬਾਈਲ ਬੈਂਕਿੰਗ ਨਾਲ ਜੁੜੀ SMS ਸਰਵਿਸ ਹੋਵੇਗੀ ਮੁਫ਼ਤ, ਨਹੀਂ ਦੇਣਾ ਪਵੇਗਾ ਚਾਰਜ: TRAI

ਮੋਬਾਈਲ ਬੈਂਕਿੰਗ ਨਾਲ ਜੁੜੀ SMS ਸਰਵਿਸ ਹੋਵੇਗੀ ਮੁਫ਼ਤ, ਨਹੀਂ ਦੇਣਾ ਪਵੇਗਾ ਚਾਰਜ: TRAI

ਨਵੀਂ ਦਿੱਲੀ : ਦੇਸ਼ ਵਿਚ ਡਿਜੀਟਲ ਲੈਣ-ਦੇਣ ਨੂੰ ਉਤਸ਼ਾਹਿਤ ਕਰਨ ਲਈ ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (TRAI) ਨੇ ਇਕ ਡਰਾਫਟ ਪੇਸ਼ ਕੀਤਾ ਹੈ। ਜਿਸ ਤਹਿਤ ਮੋਬਾਈਲ ਬੈਂਕਿੰਗ ਨਾਲ ਸਬੰਧਤ SMS ਅਧਾਰਤ USSD ਸੇਵਾ ਨੂੰ ਮੁਫਤ ਕਰਨ ਦੀ ਤਜਵੀਜ਼ ਹੈ। ਇਸਦੇ ਲਈ ਹੁਣ…
ਲਾਹੌਰ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ, ਪੂਰੇ ਸ਼ਹਿਰ ’ਚ ਹਰਿਆਲੀ ਲਈ ਛੱਡੀ ਬਹੁਤ ਘੱਟ ਥਾਂ

ਲਾਹੌਰ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ, ਪੂਰੇ ਸ਼ਹਿਰ ’ਚ ਹਰਿਆਲੀ ਲਈ ਛੱਡੀ ਬਹੁਤ ਘੱਟ ਥਾਂ

ਲਾਹੌਰ : ਪਾਕਿਸਤਾਨ ਦੀ ਸੱਭਿਆਚਾਰਕ ਰਾਜਧਾਨੀ ਲਾਹੌਰ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਐਲਾਨਿਆ ਗਿਆ ਹੈ। ਸਵਿਸ ਹਵਾ ਗੁਣਵੱਤਾ ਨਿਗਰਾਨੀ ਕੰਪਨੀ ਪਲੇਟਫਾਰਮ ਆਈਕਿਊਏਅਰ ਨੇ ਬੁੱਧਵਾਰ ਨੂੰ ਇਸ ਸ਼ਹਿਰ ’ਚ ਫੈਲੇ ਧੁੰਦ ਦੇ ਸੰਘਣੇ ਬੱਦਲਾਂ ਕਾਰਨ ਉਸਨੂੰ ਇਹ ਖਿਤਾਬ ਦਿੱਤਾ ਹੈ। ਪਲੇਟਫਾਰਮ…
ਇਕ ਅਲਗ ‘ਸਿੱਖ ਰਾਸ਼ਟਰ’ ਬਣਾਉਣ ਚ ਜੁੱਟਿਆ ਖਾਲਿਸਤਾਨ, ਯੂਕੇ ਪੁਲਿਸ ਦੀ ਰੇਡ ‘ਚ ਹੋਏ ਵੱਡੇ ਖੁਲਾਸੇ

ਇਕ ਅਲਗ ‘ਸਿੱਖ ਰਾਸ਼ਟਰ’ ਬਣਾਉਣ ਚ ਜੁੱਟਿਆ ਖਾਲਿਸਤਾਨ, ਯੂਕੇ ਪੁਲਿਸ ਦੀ ਰੇਡ ‘ਚ ਹੋਏ ਵੱਡੇ ਖੁਲਾਸੇ

ਲੰਡਨ : ਖਾਲਿਸਤਾਨ ਸਿੱਖਸ ਫਾਰ ਜਸਟਿਸ (SFJ) ਵਰਗੇ ਫਰਜ਼ੀ 'ਰੈਫਰੈਂਡਮ' ਦਾ ਸਹਾਰਾ ਲੈ ਕੇ ਇਕ ਵੱਖਰੀ ਸਿੱਖ ਕੌਮ ਬਣਾਉਣਾ ਚਾਹੁੰਦਾ ਹੈ ਤੇ ਆਪਣੇ-ਆਪ ਨੂੰ ਇਕ ਵੱਖਰੀ ਥਾਂ 'ਤੇ ਰੱਖਣਾ ਚਾਹੁੰਦਾ ਹੈ। ਇਹ ਗੱਲ ਬਰਤਾਨਵੀ ਪੁਲਿਸ ਦੇ ਛਾਪੇ ਦੌਰਾਨ ਸਾਹਮਣੇ ਆਈ ਹੈ।…
ਪਰਦੀਪ ਨਰਵਾਲ ਲਈ 1.65 ਕਰੋੜ ਦੀ ਬੋਲੀ, ਵੇਖੋ 12 ਟੀਮਾਂ ਦੇ ਖਿਡਾਰੀਆਂ ਦੀ ਪੂਰੀ ਸੂਚੀ

ਪਰਦੀਪ ਨਰਵਾਲ ਲਈ 1.65 ਕਰੋੜ ਦੀ ਬੋਲੀ, ਵੇਖੋ 12 ਟੀਮਾਂ ਦੇ ਖਿਡਾਰੀਆਂ ਦੀ ਪੂਰੀ ਸੂਚੀ

Kabaddi League 2021: ਪ੍ਰੋ ਕਬੱਡੀ ਲੀਗ (PKL 2021) ਦਾ ਬਹੁਤ-ਉਡੀਕ ਅੱਠਵਾਂ ਐਡੀਸ਼ਨ ਦਸੰਬਰ ਵਿੱਚ ਸ਼ੁਰੂ ਹੋਣ ਲਈ ਤਿਆਰ ਹੈ ਅਤੇ ਹੁਣ ਹੋਈ ਨਿਲਾਮੀ ਦੇ ਨਾਲ ਹਰ ਕੋਈ ਈਵੈਂਟ ਦੇ ਸ਼ੁਰੂ ਹੋਣ ਦੀ ਉਡੀਕ ਕਰੇਗਾ। PKL 2021 COVID-19 ਮਹਾਂਮਾਰੀ ਦੇ ਕਾਰਨ ਇੱਕ…
ਭਾਜਪਾ ਲਈ ਪ੍ਰਚਾਰ ਕਰੇਗੀ ਪ੍ਰਨੀਤ ਕੌਰ! ਹਰਜੀਤ ਗਰੇਵਾਲ ਨੇ ਕੀਤਾ ਦਾਅਵਾ

ਭਾਜਪਾ ਲਈ ਪ੍ਰਚਾਰ ਕਰੇਗੀ ਪ੍ਰਨੀਤ ਕੌਰ! ਹਰਜੀਤ ਗਰੇਵਾਲ ਨੇ ਕੀਤਾ ਦਾਅਵਾ

ਚੰਡੀਗੜ੍ਹ: ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕੈਪਟਨ ਅਮਰਿੰਦਰ ਸਿੰਘ ਦੀ ਧਰਮਪਤਨੀ ਪ੍ਰਨੀਤ ਕੌਰ ਨੂੰ ਲੈ ਕੇ ਭਾਜਪਾ ਵੱਲੋਂ ਵੱਡਾ ਦਾਅਵਾ ਕੀਤਾ ਗਿਆ ਹੈ। ਭਾਜਪਾ ਆਗੂ ਹਰਜੀਤ ਗਰੇਵਾਲ ਦਾ ਕਹਿਣਾ ਹੈ ਕਿ ਪ੍ਰਨੀਤ ਕੌਰ ਭਾਜਪਾ ਲਈ ਪ੍ਰਚਾਰ ਕਰਨਗੇ। ਇਹ ਦਾਅਵਾ ਭਾਜਪਾ…
ਵੀਰ ਚੱਕਰ ਪ੍ਰਾਪਤ ਕਰਨ ਪੁੱਜੀ ਮਾਂ ਦੀਆਂ ਅੱਖਾਂ ‘ਚ ਸ਼ਹੀਦ ਪੁੱਤ ਦੇ ਬਹਾਦਰੀ ਕਾਰਨਾਮਾ ਲੈ ਆਇਆ ਹੰਝੂ

ਵੀਰ ਚੱਕਰ ਪ੍ਰਾਪਤ ਕਰਨ ਪੁੱਜੀ ਮਾਂ ਦੀਆਂ ਅੱਖਾਂ ‘ਚ ਸ਼ਹੀਦ ਪੁੱਤ ਦੇ ਬਹਾਦਰੀ ਕਾਰਨਾਮਾ ਲੈ ਆਇਆ ਹੰਝੂ

ਨਵੀਂ ਦਿੱਲੀ: ਰਾਸ਼ਟਰਪਤੀ (President) ਰਾਮ ਨਾਥ ਕੋਵਿੰਦ (Ram Nath Kovind) ਨੇ ਇਸ ਹਫ਼ਤੇ ਦਿੱਲੀ ਦੇ ਰਾਸ਼ਟਰਪਤੀ ਭਵਨ ਵਿਖੇ ਰੱਖਿਆ ਨਿਵੇਸ਼ ਸਮਾਰੋਹ-1 (Defence Investiture Ceremony-I) ਦੇ ਹਿੱਸੇ ਵਜੋਂ ਭਾਰਤ ਦੇ ਬਹਾਦਰ ਸੈਨਿਕਾਂ ਅਤੇ ਸ਼ਹੀਦਾਂ ਨੂੰ 2021 ਦੇ ਬਹਾਦਰੀ ਪੁਰਸਕਾਰ (2021 Gallantry awards)…
ਮੇਘਾਲਿਆ ‘ਚ 17 ‘ਚੋਂ 12 ਕਾਂਗਰਸੀ MLA ਤ੍ਰਿਣਮੂਲ ਕਾਂਗਰਸ ‘ਚ ਸ਼ਾਮਲ

ਮੇਘਾਲਿਆ ‘ਚ 17 ‘ਚੋਂ 12 ਕਾਂਗਰਸੀ MLA ਤ੍ਰਿਣਮੂਲ ਕਾਂਗਰਸ ‘ਚ ਸ਼ਾਮਲ

ਨਵੀਂ ਦਿੱਲੀ— ਮੇਘਾਲਿਆ ਦੇ ਸਾਬਕਾ ਮੁੱਖ ਮੰਤਰੀ ਮੁਕੁਲ ਸੰਗਮਾ (Ex CM Mukul Sangma) ਸੂਬੇ ਦੇ 17 ਕਾਂਗਰਸ ਵਿਧਾਇਕਾਂ 'ਚੋਂ 11 ਸਮੇਤ ਪੱਛਮੀ ਬੰਗਾਲ ਦੀ ਸੱਤਾਧਾਰੀ ਪਾਰਟੀ ਉੱਤਰ-ਪੂਰਬ 'ਚ ਤ੍ਰਿਣਮੂਲ ਕਾਂਗਰਸ (Trinamool Congress) 'ਚ ਸ਼ਾਮਲ ਹੋ ਗਏ ਹਨ। ਰਿਪੋਰਟ ਮੁਤਾਬਿਕ ਮੇਘਾਲਿਆ…
CM ਚੰਨੀ ਨੇ PM ਮੋਦੀ ਨੂੰ ਕੋਵਿਡ ਪੀੜਤਾਂ ਦੇ ਪਰਿਵਾਰਾਂ ਨੂੰ 4 ਲੱਖ ਰੁਪਏ ਐਕਸ-ਗ੍ਰੇਸ਼ੀਆ ਦੇਣ ਦੀ ਕੀਤੀ ਅਪੀਲ

CM ਚੰਨੀ ਨੇ PM ਮੋਦੀ ਨੂੰ ਕੋਵਿਡ ਪੀੜਤਾਂ ਦੇ ਪਰਿਵਾਰਾਂ ਨੂੰ 4 ਲੱਖ ਰੁਪਏ ਐਕਸ-ਗ੍ਰੇਸ਼ੀਆ ਦੇਣ ਦੀ ਕੀਤੀ ਅਪੀਲ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ(Charanjit Singh Channi) ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੂੰ ਕੋਵਿਡ-19 ਨਾਲ ਮਰਨ ਵਾਲਿਆਂ ਦੇ ਵਾਰਸਾਂ ਨੂੰ 4 ਲੱਖ ਰੁਪਏ ਦੀ ਐਕਸਗ੍ਰੇਸ਼ੀਆ(ex gratia) ਦੇਣ ਦੀ ਅਪੀਲ ਕਰਦਿਆਂ…
ਹੁਣ ਐਮਐਸਪੀ ਗਰੰਟੀ ਨੂੰ ਲੈ ਕੇ ਨਵਾਂ ਖੇਤੀ ਅੰਦੋਲਨ

ਹੁਣ ਐਮਐਸਪੀ ਗਰੰਟੀ ਨੂੰ ਲੈ ਕੇ ਨਵਾਂ ਖੇਤੀ ਅੰਦੋਲਨ

ਨਵੀਂ ਦਿੱਲੀ : ਕੇਂਦਰ ਸਰਕਾਰ ਵੱਲੋਂ ਤਿੰਨ ਖੇਤੀ ਕਾਨੂੰਨ(3 Farm Laws) ਰੱਦ ਕਰਨ ਦੇ ਫੈਸਲੇ ਤੋਂ ਬਾਅਦ ਹੁਣ ਕਿਸਾਨ ਐਮਐਸਪੀ ਨੂੰ ਕਾਨੂੰਨੀ ਗਰੰਟੀ ਬਣਾਉਣ ਸੰਘਰਸ਼ ਦੀ ਤਿਆਰੀ ਵਿੱਚ ਜੁਟ ਗਏ ਹਨ। ਇਸ ਕੜੀ ਵਿੱਚ ਦਿੱਲੀ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਕਿਸਾਨਾਂ…
ਦਿੱਲੀ ‘ਚ ਪੈਟਰੋਲ-ਡੀਜ਼ਲ ਵਾਹਨਾਂ ਦੀ NO ENTRY

ਦਿੱਲੀ ‘ਚ ਪੈਟਰੋਲ-ਡੀਜ਼ਲ ਵਾਹਨਾਂ ਦੀ NO ENTRY

ਪੂਰੀ ਦੁਨੀਆ ‘ਚ ਕਲਾਈਮੇਟ ਚੇਂਜ ਯਾਨਿ ਜਲਵਾਯੂ ਪਰਿਵਰਤਨ ਕਾਰਨ ਮੌਸਮ ‘ਚ ਲਗਾਤਾਰ ਤਬਦੀਲੀ ਆ ਰਹੀ ਹੈ। ਇਨਸਾਨਾਂ ਵੱਲੋਂ ਵੱਡੀ ਗਿਣਤੀ ‘ਚ ਦਰਖ਼ਤ ਵੱਢਣ ਤੇ ਵਾਤਾਵਰਣ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ। ਜਿਸ ਕਾਰਨ ਹਰ ਦਿਨ ਧਰਤੀ ਦੀ ਹਵਾ ਖ਼ਰਾਬ ਹੁੰਦੀ ਜਾ…
ਨਵਜੋਤ ਸਿੱਧੂ ਖ਼ਿਲਾਫ਼ ਪਟੀਸ਼ਨ ‘ਤੇ ਸੁਣਵਾਈ ਅੱਜ

ਨਵਜੋਤ ਸਿੱਧੂ ਖ਼ਿਲਾਫ਼ ਪਟੀਸ਼ਨ ‘ਤੇ ਸੁਣਵਾਈ ਅੱਜ

ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਖਿਲਾਫ ਅਪਰਾਧਿਕ ਸਮੱਗਰੀ ਦੀ ਪਟੀਸ਼ਨ 'ਤੇ ਅੱਜ ਸੁਣਵਾਈ ਹੋਵੇਗੀ। ਹਰਿਆਣਾ ਦੇ ਐਡਵੋਕੇਟ ਜਨਰਲ (ਏਜੀ) ਬਲਦੇਵ ਰਾਜ ਮਹਾਜਨ ਇਸ ਦੀ ਸੁਣਵਾਈ ਕਰਨਗੇ। ਇਹ ਪਟੀਸ਼ਨ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਐਡਵੋਕੇਟ ਪਰਮਪ੍ਰੀਤ ਸਿੰਘ ਬਾਜਵਾ ਨੇ ਦਾਇਰ ਕੀਤੀ…
ਗੁਣਾ ਨਾਲ ਭਰਪੂਰ ਐ ਆਲੂ ਬੁਖਾਰਾ

ਗੁਣਾ ਨਾਲ ਭਰਪੂਰ ਐ ਆਲੂ ਬੁਖਾਰਾ

ਖਾਣ ਵਿਚ ਸੁਆਦਿਸ਼ਟ ਲੱਗਣ ਵਾਲਾ ਆਲੂ ਬੁਖ਼ਾਰਾ ਸਿਹਤ ਲਈ ਵੀ ਬਹੁਤ ਲਾਭਦਾਇਕ ਹੁੰਦਾ ਹੈ। ਇਸ ਵਿਚ ਵਿਟਾਮਿਨ ਏ, ਕੈਲਸ਼ੀਅਮ, ਫਾਸਫੋਰਸ, ਕਾਪਰ, ਮੈਗਨੀਸ਼ੀਅਮ, ਆਇਰਨ, ਪੋਟੇਸ਼ੀਅਮ ਅਤੇ ਫਾਇਬਰ ਹੁੰਦੇ ਹਨ ਜੋ ਸਾਨੂੰ ਹੈਲਦੀ ਰੱਖਦਾ ਹੈ। ਇਸ ਤੋਂ ਇਲਾਵਾ ਆਲੂ ਬੁਖਾਰੇ ਵਿਚ ਪਾਏ…