Posted inNews
ਕਾਲਮੇਗੀ ਤੂਫ਼ਾਨ ਨਾਲ ਮੌਤਾਂ ਦੀ ਗਿਣਤੀ 85
ਮਨੀਲਾ: ਮੱਧ ਫਿਲਪੀਨਜ਼ ਵਿੱਚ ਕਾਲਮੇਗੀ ਤੂਫ਼ਾਨ ਕਾਰਨ 85 ਲੋਕਾਂ ਦੀ ਮੌਤ ਹੋਈ ਹੈ ਜਦੋਂ ਕਿ 75 ਹੋਰ ਲਾਪਤਾ ਹਨ। ਅਧਿਕਾਰੀਆਂ ਨੇ ਦੱਸਿਆ ਕਿ ਜ਼ਿਆਦਾਤਰ ਲੋਕਾਂ ਦੀ ਮੌਤ ਭਿਆਨਕ ਹੜ੍ਹ ਵਿੱਚ ਫਸਣ ਅਤੇ ਤੇਜ਼ ਵਹਾਅ ਵਿੱਚ ਰੁੜ੍ਹਨ ਕਾਰਨ ਹੋਈ ਹੈ। ਫ਼ੌਜ ਨੇ…

























