Posted inCanada
ਸਰੀ ਦੀ ਮਸਜਿਦ ’ਤੇ ਲਿਖੀਆਂ ਨਫ਼ਰਤੀ ਧਮਕੀਆਂ; ਦਰਵਾਜ਼ਿਆਂ ਨੇੜੇ ਸੂਰ ਦਾ ਮਾਸ ਰੱਖਿਆ
ਵਿਨੀਪੈੱਗ : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਥਿਤ ਸਰੀ ਸ਼ਹਿਰ ਵਿੱਚ ਨਫ਼ਰਤ ਅਤੇ ਇਸਲਾਮੋਫੋਬੀਆ ਦੀ ਇੱਕ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਇੱਥੋਂ ਦੇ 'ਫਲੀਟਵੁੱਡ ਇਸਲਾਮਿਕ ਸੈਂਟਰ' (Fleetwood Islamic Centre) ਨੂੰ ਨਿਸ਼ਾਨਾ ਬਣਾਉਂਦਿਆਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ, ਜਿਸ ਨੇ…





























