ਚੀਨ ਦਾ Boeing 737 ਜਹਾਜ਼ ਦੱਖਣੀ ਚੀਨ ਸਾਗਰ ‘ਚ ਹਾਦਸਾਗ੍ਰਸਤ, 133 ਯਾਤਰੀ ਸਨ ਸਵਾਰ
ਬੀਜਿੰਗ: ਚੀਨ ਵਿੱਚ ਇੱਕ ਵੱਡਾ ਜਹਾਜ਼ ਹਾਦਸਾ ਹੋਇਆ ਹੈ। ਚੀਨ ਦਾ ਬੋਇੰਗ 737 ਜਹਾਜ਼ ਕਰੈਸ਼ ਹੋ ਗਿਆ ਹੈ। ਹਾਦਸੇ ਦੇ ਸਮੇਂ ਬੋਇੰਗ 737 ਵਿੱਚ ਕੁੱਲ 133 ਯਾਤਰੀ ਸਵਾਰ ਸਨ। ਚੀਨੀ ਮੀਡੀਆ ਮੁਤਾਬਕ ਇਹ ਹਾਦਸਾ ਦੱਖਣੀ ਚੀਨ ਸਾਗਰ 'ਚ ਵਾਪਰਿਆ। ਇਸ ਹਾਦਸੇ…





























