ਸਰਪੰਚ ਚੁਣਨ ਲਈ ਕਰਵਾਈ ਨਿਲਾਮੀ, 44 ਲੱਖ ‘ਚ ਉੱਚੀ ਬੋਲੀ ਲਗਾਉਣ ਵਾਲਾ ਵਿਅਕਤੀ ਬਣਿਆ ਮੁਖੀ!

ਸਰਪੰਚ ਚੁਣਨ ਲਈ ਕਰਵਾਈ ਨਿਲਾਮੀ, 44 ਲੱਖ ‘ਚ ਉੱਚੀ ਬੋਲੀ ਲਗਾਉਣ ਵਾਲਾ ਵਿਅਕਤੀ ਬਣਿਆ ਮੁਖੀ!

ਅਸ਼ੋਕ ਨਗਰ : ਭਾਵੇਂ ਇਹ ਮੱਧ ਪ੍ਰਦੇਸ਼(Madhya Pradesh) ਵਿੱਚ ਪੰਚਾਇਤੀ ਚੋਣਾਂ ਦੌਰਾਨ ਨਾਲ ਜੁੜੀ ਇੱਕ ਅਨੋਖੀ ਖਬਰ ਸਾਹਮਣੇ ਆਈ ਹੈ। ਅਸ਼ੋਕਨਗਰ ਜ਼ਿਲ੍ਹੇ ਦੀ ਚੰਦੇਰੀ ਤਹਿਸੀਲ ਦੀ ਗ੍ਰਾਮ ਪੰਚਾਇਤ ਭਟੋਲੀ ਵਿੱਚ ਪਿੰਡ ਵਾਸੀਆਂ ਨੇ ਆਪਣੇ ਪੱਧਰ ਅਤੇ ਸਰਪੰਚ ਦੀ ਚੋਣ ਕੀਤੀ ਹੈ।…
ਟੋਲ ਵਾਧੇ ਨੂੰ ਲੈਕੇ ਪੰਜਾਬ ਵਿੱਚ ਕਿਸਾਨਾਂ ਦਾ ਅੰਦੋਲਨ

ਟੋਲ ਵਾਧੇ ਨੂੰ ਲੈਕੇ ਪੰਜਾਬ ਵਿੱਚ ਕਿਸਾਨਾਂ ਦਾ ਅੰਦੋਲਨ

ਚੰਡੀਗੜ੍ਹ- ਖੇਤੀ ਕਾਨੂੰਨਾਂ (agricultural laws) ਦੀ ਵਾਪਸੀ ਤੋਂ ਬਾਅਦ ਭਾਵੇਂ ਕਿਸਾਨਾਂ ਨੇ ਆਪਣਾ ਅੰਦੋਲਨ ਵਾਪਸ ਲੈ ਲਿਆ ਹੋਵੇ ਪਰ ਪੰਜਾਬ ਨੂੰ ਕਿਸਾਨਾਂ ਦੇ ਹੋਰ ਮੁੱਦਿਆਂ ਨੂੰ ਲੈ ਕੇ ਅਜੇ ਵੀ ਅੰਦੋਲਨਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪੰਜਾਬ 'ਚ ਸੂਬੇ…
ਪੱਕੇ ਹੋਣ ਦੀ ਮੰਗ ਲਈ NHM ਤਹਿਤ ਕੰਮ ਕਰਦੇ ਸਿਹਤ ਮੁਲਾਜ਼ਮਾਂ ਦੀ ਹੜਤਾਲ ਜਾਰੀ.

ਪੱਕੇ ਹੋਣ ਦੀ ਮੰਗ ਲਈ NHM ਤਹਿਤ ਕੰਮ ਕਰਦੇ ਸਿਹਤ ਮੁਲਾਜ਼ਮਾਂ ਦੀ ਹੜਤਾਲ ਜਾਰੀ.

ਬਰਨਾਲਾ : ਕੌਮੀ ਸਿਹਤ ਮਿਸ਼ਨ ਤਹਿਤ ਸਿਹਤ ਵਿਭਾਗ ਪੰਜਾਬ ‘ਚ ਕੰਮ ਕਰਦੇ ਸਮੂਹ ਮੁਲਾਜ਼ਮਾਂ ਦੀ ਹੜਤਾਲ ਜਾਰੀ ਹੈ। ਜਿਲ੍ਹੇ ਭਰ ਤੋਂ ਸਿਵਲ ਹਸਪਤਾਲ ਬਰਨਾਲਾ ਦੇ ਪਾਰਕ ‘ਚ ਇਕੱਤਰ ਹੋਏ ਸਿਹਤ ਮੁਲਾਜ਼ਮਾਂ ਵੱਲੋਂ ਸੂਬੇ ਦੀ ਚੰਨੀ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜੀ ਕਰਦਿਆਂ…
Live-in Relationship ਦੇ ਦਾਅਵੇ ਲਈ ਕੁੱਝ ਦਿਨ ਨਾਲ ਰਹਿਣਾ ਕਾਫ਼ੀ ਨਹੀਂ: ਹਾਈ ਕੋਰਟ

Live-in Relationship ਦੇ ਦਾਅਵੇ ਲਈ ਕੁੱਝ ਦਿਨ ਨਾਲ ਰਹਿਣਾ ਕਾਫ਼ੀ ਨਹੀਂ: ਹਾਈ ਕੋਰਟ

ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈ ਕੋਰਟ (Punjab-Haryana High Court) ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਦੋ ਬਾਲਗ ਸਿਰਫ਼ ਕੁਝ ਦਿਨਾਂ ਲਈ ਇਕੱਠੇ ਰਹਿੰਦੇ ਹਨ ਤਾਂ ਸਿਰਫ਼ ਇਸ ਆਧਾਰ 'ਤੇ ਲਿਵ-ਇਨ ਰਿਲੇਸ਼ਨਸ਼ਿਪ ਦਾ ਦਾਅਵਾ ਇਹ ਮੰਨਣ ਲਈ ਕਾਫ਼ੀ ਨਹੀਂ ਹੈ ਕਿ ਉਹ…
ਡਾਇਨਾਸੋਰ ਤਾਂ ਮੁੜ ਆ ਸਕਦੈ ਧਰਤੀ ‘ਤੇ, ਪਰ ਜੀਜੇ-ਸਾਲੇ ਦੀ ਸਰਕਾਰ ਪੰਜਾਬ ‘ਚ ਨ੍ਹੀਂ ਆਉਂਣੀ: ਨਵਜੋਤ ਸਿੱਧੂ

ਡਾਇਨਾਸੋਰ ਤਾਂ ਮੁੜ ਆ ਸਕਦੈ ਧਰਤੀ ‘ਤੇ, ਪਰ ਜੀਜੇ-ਸਾਲੇ ਦੀ ਸਰਕਾਰ ਪੰਜਾਬ ‘ਚ ਨ੍ਹੀਂ ਆਉਂਣੀ: ਨਵਜੋਤ ਸਿੱਧੂ

ਲੁਧਿਆਣਾ- ਲੁਧਿਆਣਾ ਦੇ ਵਿਧਾਨ ਸਭਾ ਹਲਕਾ ਰਾਏਕੋਟ ਵਿੱਚ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਹੇਠ ਰੈਲੀ ਹੋਈ। ਰੈਲੀ ਵਿੱਚ ਨਵਜੋਤ ਸਿੱਧੂ ਨੇ ਮੰਚ ਤੋਂ ਕਿਸਾਨਾਂ ਨਾਲ ਕਈ ਵਾਅਦੇ ਕੀਤੇ। ਵਿਧਾਨ ਸਭਾ ਹਲਕਾ ਰਾਏਕੋਟ ਵਿਚ ਅੱਜ ਨਵਜੋਤ ਸਿੰਘ ਸਿੱਧੂ ਨੇ ਰੈਲੀ ਕੀਤੀ।…
ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਆਰਥਿਕ ਕਟੌਤੀਆਂ ਖ਼ਿਲਾਫ਼ ਪੰਜਾਬ ਸਰਕਾਰ ਦੀ ਅਰਥੀ ਨੂੰ ਲਾਇਆ ਲਾਂਬੂ

ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਆਰਥਿਕ ਕਟੌਤੀਆਂ ਖ਼ਿਲਾਫ਼ ਪੰਜਾਬ ਸਰਕਾਰ ਦੀ ਅਰਥੀ ਨੂੰ ਲਾਇਆ ਲਾਂਬੂ

ਬਠਿੰਡਾ : ਅੰਤਾਂ ਦੀ ਮਹਿੰਗਾਈ ਵਿੱਚ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਲਗਾਤਾਰ ਆਰਥਿਕ ਕਟੌਤੀਆਂ ਕਰਨ ਤੇ  ਮੁਲਾਜ਼ਮ ਵਰਗ ਵੱਡੀ ਪੱਧਰ ਤੇ ਰੋਸ ਪਾਇਆ  ਜਾ ਰਿਹਾ ਹੈ।ਬਠਿੰਡਾ ਜ਼ਿਲ੍ਹੇ ਵਿੱਚ ਸੰਯੁਕਤ ਅਧਿਆਪਕ ਫਰੰਟ ਦੀ ਅਗਵਾਈ ਵਿੱਚ ਬਠਿੰਡਾ ਦੇ ਮਿੰਨੀ ਸਕੱਤਰੇਤ ਅੱਗੇ ਅਧਿਆਪਕਾਂ…
ਕੈਬਨਿਟ ਨੇ 76,000 ਕਰੋੜ ਰੁਪਏ PLI ਯੋਜਨਾ ਨੂੰ ਦਿੱਤੀ ਮਨਜ਼ੂਰੀ

ਕੈਬਨਿਟ ਨੇ 76,000 ਕਰੋੜ ਰੁਪਏ PLI ਯੋਜਨਾ ਨੂੰ ਦਿੱਤੀ ਮਨਜ਼ੂਰੀ

ਨਵੀਂ ਦਿੱਲੀ : ਭਾਰਤ ਸਰਕਾਰ ਨੇ ਬੁੱਧਵਾਰ ਨੂੰ ਪ੍ਰੋਡਕਸ਼ਨ ਲਿੰਕਡ ਇਨੀਸ਼ੀਏਟਿਵ (PLI) ਸਕੀਮ ਲਈ 76,000 ਕਰੋੜ ਰੁਪਏ ਦੇ ਨਿਵੇਸ਼ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਤਹਿਤ ਹੁਣ ਦੇਸ਼ 'ਚ ਸੈਮੀਕੰਡਕਟਰ ਤੇ ਡਿਸਪਲੇ ਬੋਰਡ ਬਣਾਏ ਜਾਣਗੇ। ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਨਵ…
ਪ੍ਰਧਾਨ ਮੰਤਰੀ ਖੇਤੀ ਸਿੰਚਾਈ ਯੋਜਨਾ ਨੂੰ 2025-26 ਤਕ ਚਾਲੂ ਰੱਖਣ ਦਾ ਫੈਸਲਾ

ਪ੍ਰਧਾਨ ਮੰਤਰੀ ਖੇਤੀ ਸਿੰਚਾਈ ਯੋਜਨਾ ਨੂੰ 2025-26 ਤਕ ਚਾਲੂ ਰੱਖਣ ਦਾ ਫੈਸਲਾ

ਨਵੀਂ ਦਿੱਲੀ : ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿਚ ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ ਨੂੰ 2021-22 ਤੋਂ 2025-26 ਤਕ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਦੱਸਿਆ ਕਿ ਇਸ 'ਚ 93…
ਤਾਮਿਲਨਾਡੂ ਹੈਲੀਕਾਪਟਰ ਹਾਦਸਾ : ਗਰੁੱਪ ਕੈਪਟਨ ਵਰੁਣ ਸਿੰਘ ਵੀ ਹਾਰ ਗਏ ਜ਼ਿੰਦਗੀ ਦੀ ਜੰਗ

ਤਾਮਿਲਨਾਡੂ ਹੈਲੀਕਾਪਟਰ ਹਾਦਸਾ : ਗਰੁੱਪ ਕੈਪਟਨ ਵਰੁਣ ਸਿੰਘ ਵੀ ਹਾਰ ਗਏ ਜ਼ਿੰਦਗੀ ਦੀ ਜੰਗ

ਨਵੀਂ ਦਿੱਲੀ : ਤਾਮਿਲਨਾਡੂ ਦੇ ਕੂਨੂਰ 'ਚ ਹੈਲੀਕਾਪਟਰ ਹਾਦਸੇ 'ਚ ਬਚੇ ਇਕਲੌਤੇ ਗਰੁੱਪ ਕੈਪਟਨ ਵਰੁਣ ਸਿੰਘ ਦਾ ਦੇਹਾਂਤ ਹੋ ਗਿਆ ਹੈ। ਬੀਤੀ 8 ਦਸੰਬਰ ਨੂੰ ਕ੍ਰੈਸ਼ ਹੋਏ ਐੱਮਆਈ 7 ਵੀ5 ਹੈਲੀਕਾਪਟਰ 'ਚ ਉਹ ਇਕਮਾਤਰ ਜੀਵਤ ਬਚੇ ਸਨ। ਉਹ ਕਮਾਂਡ ਹਸਪਤਾਲ, ਬੈਂਗਲੁਰੂ…
FCI ਜਲਦੀ ਹੀ 249 ਸਥਾਨਾਂ ‘ਤੇ 249 ਸਟੋਰੇਜ ਸਿਲੋਜ਼ ਦੀ ਬੋਲੀ ਲਗਾਏਗੀ

FCI ਜਲਦੀ ਹੀ 249 ਸਥਾਨਾਂ ‘ਤੇ 249 ਸਟੋਰੇਜ ਸਿਲੋਜ਼ ਦੀ ਬੋਲੀ ਲਗਾਏਗੀ

ਨਵੀਂ  ਦਿੱਲੀ : ਭਾਰਤ ਦੇ ਕਣਕ ਸਟੋਰੇਜ (wheat storage) ਬੁਨਿਆਦੀ ਢਾਂਚੇ ਨੂੰ ਸੁਧਾਰਨ ਅਤੇ ਸਮੁੱਚੀ ਬਰਬਾਦੀ ਨੂੰ ਘਟਾਉਣ ਲਈ, ਭਾਰਤੀ ਖੁਰਾਕ ਨਿਗਮ (FCI) ਜਲਦੀ ਹੀ 249 ਸਥਾਨਾਂ 'ਤੇ 249 ਸਟੋਰੇਜ ਸਿਲੋਜ਼(storage silos ) ਦੀ ਬੋਲੀ ਸ਼ੁਰੂ ਕਰੇਗਾ। ਸਰਕਾਰ ਵੱਲੋਂ 12,000 ਕਰੋੜ…
ਕੈਬਨਿਟ ਨੇ ਸੈਮੀਕੰਡਕਟਰਾਂ ਲਈ PLI ਸਕੀਮ ਨੂੰ ਦਿੱਤੀ ਮਨਜ਼ੂਰੀ

ਕੈਬਨਿਟ ਨੇ ਸੈਮੀਕੰਡਕਟਰਾਂ ਲਈ PLI ਸਕੀਮ ਨੂੰ ਦਿੱਤੀ ਮਨਜ਼ੂਰੀ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਦੀ ਪ੍ਰਧਾਨਗੀ ਹੇਠ ਅੱਜ ਯਾਨੀ 15 ਦਸੰਬਰ 2021 ਨੂੰ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਸੈਮੀਕੰਡਕਟਰਾਂ ਲਈ ਉਤਪਾਦਨ ਲਿੰਕਡ ਇਨਸੈਂਟਿਵ (PLI Scheme for Semiconductor Production) ਸਕੀਮਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ।…
ਆਰੀਅਨ ਖਾਨ ਨੂੰ ਹਾਈਕੋਰਟ ਤੋਂ ਵੱਡੀ ਰਾਹਤ; ਹਰ ਹਫ਼ਤੇ NCB ਦਫ਼ਤਰ ਆਉਣ ਦੀ ਨਹੀਂ ਜ਼ਰੂਰਤ

ਆਰੀਅਨ ਖਾਨ ਨੂੰ ਹਾਈਕੋਰਟ ਤੋਂ ਵੱਡੀ ਰਾਹਤ; ਹਰ ਹਫ਼ਤੇ NCB ਦਫ਼ਤਰ ਆਉਣ ਦੀ ਨਹੀਂ ਜ਼ਰੂਰਤ

ਮੁੰਬਈ: ਫਿਲਮ ਸਟਾਰ ਸ਼ਾਹਰੁਖ ਖਾਨ (Shahrukh Khan) ਦੇ ਬੇਟੇ ਆਰੀਅਨ ਖਾਨ (Aryan Khan) ਨੂੰ ਡਰੱਗਜ਼ ਮਾਮਲੇ 'ਚ ਬੰਬੇ ਹਾਈ ਕੋਰਟ (Bombay High Court) ਨੇ ਵੱਡੀ ਰਾਹਤ ਦਿੱਤੀ ਹੈ। ਬੰਬੇ ਹਾਈ ਕੋਰਟ ਦੇ ਨਵੇਂ ਨਿਰਦੇਸ਼ਾਂ ਅਨੁਸਾਰ, ਆਰੀਅਨ ਖਾਨ ਨੂੰ ਹੁਣ ਹਰ…
ਸਮੂਹਿਕ ਵਿਆਹ ਸਮਾਗਮ ‘ਚ ਭਰਾ ਨੇ ਭੈਣ ਨਾਲ ਕੀਤਾ ਵਿਆਹ

ਸਮੂਹਿਕ ਵਿਆਹ ਸਮਾਗਮ ‘ਚ ਭਰਾ ਨੇ ਭੈਣ ਨਾਲ ਕੀਤਾ ਵਿਆਹ

ਟੁੰਡਲਾ : ਉੱਤਰ ਪ੍ਰਦੇਸ਼ ਵਿੱਚ ਸਮੂਹਿਕ ਵਿਆਹ ਪ੍ਰੋਗਰਾਮ ਵਿੱਚ ਅਜਿਹਾ ਹੈਰਾਨਕੁਨ ਮਾਮਲਾ ਸਾਹਮਣੇ ਆਇਆ ਕਿ ਸਭ ਦੀਆਂ ਅੱਖਾਂ ਅੱਡੀਆਂ ਦੀਆਂ ਅੱਡੀਆਂ ਰਹਿ ਗਈਆਂ। ਜੀ ਹਾਂ ਅਸਲ ਵਿੱਚ ਫਿਰੋਜ਼ਾਬਾਦ (Firozabad ) ਦੇ ਟੁੰਡਲਾ ਵਿੱਚ ਇਕ ਨੌਜਵਾਨ ਨੇ ਮੁੱਖ ਮੰਤਰੀ ਸਮੂਹਿਕ ਵਿਆਹ…
ਫਾਸਟ ਟਰੈਕ ਮੋਡ’ ‘ਤੇ ਹੋਵੇਗਾ ਉਦਯੋਗਪਤੀਆਂ ਦੀਆਂ ਸ਼ਿਕਾਇਤਾਂ ਦਾ ਹੱਲ- ਚੰਨੀ

ਫਾਸਟ ਟਰੈਕ ਮੋਡ’ ‘ਤੇ ਹੋਵੇਗਾ ਉਦਯੋਗਪਤੀਆਂ ਦੀਆਂ ਸ਼ਿਕਾਇਤਾਂ ਦਾ ਹੱਲ- ਚੰਨੀ

ਚੰਡੀਗੜ੍ਹ: ਮੁੱਖ ਮੰਤਰੀ (CM Punjab) ਚਰਨਜੀਤ ਸਿੰਘ ਚੰਨੀ (Charanjit Singh Channi) ਨੇ ਨਿਵੇਸ਼ਕਾਂ ਅਤੇ ਉਦਯੋਗਪਤੀਆਂ ਨੂੰ ਸੁਖਾਵੇਂ ਮਾਹੌਲ ਨੂੰ ਯਕੀਨੀ ਬਣਾਉਣ ਲਈ ਆਪਣੀ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਉਂਦਿਆਂ ਬੁੱਧਵਾਰ ਨੂੰ ਵੱਖ-ਵੱਖ ਉਦਯੋਗਿਕ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ…
ਬਰਿੰਦਰਮੀਤ ਪਾਹੜਾ ਨੇ ਮਿਲਕਫੈਡ ਦੇ ਚੇਅਰਮੈਨ ਦਾ ਅਹੁਦਾ ਸੰਭਾਲਿਆ

ਬਰਿੰਦਰਮੀਤ ਪਾਹੜਾ ਨੇ ਮਿਲਕਫੈਡ ਦੇ ਚੇਅਰਮੈਨ ਦਾ ਅਹੁਦਾ ਸੰਭਾਲਿਆ

ਚੰਡੀਗੜ੍ਹ: ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ (Brindarmeet Singh Pahra) ਨੇ ਬੁੱਧਵਾਰ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਕੈਬਨਿਟ ਮੰਤਰੀਆਂ, ਵਿਧਾਇਕਾਂ ਦੀ ਹਾਜਰੀ ਵਿੱਚ ਮਿਲਕਫੈਡ ਦੇ ਚੇਅਰਮੈਨ (Chairman of Milkfed) ਦਾ ਅਹੁਦਾ ਸੰਭਾਲ ਲਿਆ। ਉਪ ਮੁੱਖ ਮੰਤਰੀ ਰੰਧਾਵਾ ਜਿਨ੍ਹਾਂ ਕੋਲ ਸਹਿਕਾਰਤਾ ਵਿਭਾਗ ਵੀ…
ਬਠਿੰਡਾ ਵਿੱਚ ਐਨਐਚਐਮ ਕਰਮਚਾਰੀਆਂ ਨੇ ਕੀਤਾ ਰੋਸ ਮਾਰਚ, ਰੈਗੂਲਰ ਕਰਨ ਦੀ ਮੰਗ

ਬਠਿੰਡਾ ਵਿੱਚ ਐਨਐਚਐਮ ਕਰਮਚਾਰੀਆਂ ਨੇ ਕੀਤਾ ਰੋਸ ਮਾਰਚ, ਰੈਗੂਲਰ ਕਰਨ ਦੀ ਮੰਗ

ਬਠਿੰਡਾ : ਸਿਵਲ ਹਸਪਤਾਲ ਵਿੱਚ ਹਰ ਪਾਸੇ ਹੱਕ ਮੰਗਦੇ ਕਰਮਚਾਰੀਆਂ ਦੇ ਨਾਅਰੇ ਗੂੰਜਦੇ ਹੋਏ ਨਜ਼ਰ ਆ ਰਹੇ ਹਨ। ਸਿਹਤ ਵਿਭਾਗ ਵਿੱਚ ਪੱਕੇ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰਦੇ ਆ ਰਹੇ ਐਨਐਚਐਮ ਕਰਮਚਾਰੀਆਂ ਵੱਲੋਂ ਅੱਜ ਸਿਵਲ ਹਸਪਤਾਲ ਬਠਿੰਡਾ ਤੋਂ…
ਪੰਜਾਬ ‘ਚ ਬੰਦ ਰਹਿਣਗੇ ਸਾਰੇ ਟੋਲ ਪਲਾਜ਼ੇ

ਪੰਜਾਬ ‘ਚ ਬੰਦ ਰਹਿਣਗੇ ਸਾਰੇ ਟੋਲ ਪਲਾਜ਼ੇ

ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਆਗੂ ਡਾ. ਦਰਸ਼ਨਪਾਲ ਨੇ ਕਿਹਾ ਹੈ ਕਿ ਪੰਜਾਬ ਵਿਚ ਸਾਰੇ ਟੋਲ ਪਲਾਜ਼ੇ ਬੰਦ ਰਹਿਣਗੇ। ਜੋਗਿੰਦਰ ਸਿੰਘ ਉਗਰਾਹਾਂ ਵੱਲੋਂ ਟੋਲ ਪਲਾਜ਼ੇ ਬੰਦ ਰੱਖਣ ਦੇ ਫ਼ੈਸਲੇ ਦਾ ਸਮਰਥਨ ਕਰਦਿਆਂ ਕਿਹਾ ਕਿ ਪੰਜਾਬ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਦਾ ਟੋਲ…
PM ਮੋਦੀ ਦਾ ਵੱਡਾ ਐਲਾਨ, ਮੁਫਤ ਰਾਸ਼ਨ ਸਕੀਮ ਨੂੰ ਹੋਲੀ ਤੋਂ ਵੀ ਅੱਗੇ ਤੱਕ ਵਧਾਇਆ

PM ਮੋਦੀ ਦਾ ਵੱਡਾ ਐਲਾਨ, ਮੁਫਤ ਰਾਸ਼ਨ ਸਕੀਮ ਨੂੰ ਹੋਲੀ ਤੋਂ ਵੀ ਅੱਗੇ ਤੱਕ ਵਧਾਇਆ

ਧਾਨ ਮੰਤਰੀ ਗਰੀਬ ਕਲਿਆਣ ਅੰਨਾ ਯੋਜਨਾ (PM Garib Kalyan Anna Yojana) ਦੇ ਤਹਿਤ ਮੁਫਤ ਰਾਸ਼ਨ ਦੀ ਵੰਡ ਨੂੰ ਹੋਲੀ ਤੋਂ ਅੱਗੇ ਤੱਕ ਵਧਾ ਦਿੱਤਾ ਗਿਆ ਹੈ। ਇਹ ਜਾਣਕਾਰੀ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਦਫਤਰ (PMO) ਨੇ ਦਿੱਤੀ। ਪੀਐਮਓ ਵੱਲੋਂ ਜਾਰੀ ਇੱਕ…
ਹਰਿਆਣਾ; ਕਿਸਾਨ ਸਾਡੇ ਮਾਈ-ਬਾਪ, ਹੁਣ ਇਨ੍ਹਾਂ ਦੀ ਖੁਸ਼ਹਾਲੀ ਲਈ ਸਲਾਹ ਲੈ ਕੇ ਨੀਤੀਆਂ ਬਣਾਏਗੀ ਸਰਕਾਰ: ਖੇਤੀ ਮੰਤਰੀ

ਹਰਿਆਣਾ; ਕਿਸਾਨ ਸਾਡੇ ਮਾਈ-ਬਾਪ, ਹੁਣ ਇਨ੍ਹਾਂ ਦੀ ਖੁਸ਼ਹਾਲੀ ਲਈ ਸਲਾਹ ਲੈ ਕੇ ਨੀਤੀਆਂ ਬਣਾਏਗੀ ਸਰਕਾਰ: ਖੇਤੀ ਮੰਤਰੀ

ਹਰਿਆਣਾ ਦੇ ਖੇਤੀ ਮੰਤਰੀ ਜੇਪੀ ਦਲਾਲ (Jai Parkash Dalal) ਨੇ ਕਿਸਾਨ ਅੰਦੋਲਨਕਾਰੀਆਂ ਦੀ ਘਰ ਵਾਪਸੀ ਲਈ ਧੰਨਵਾਦ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ, 'ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਸਰਕਾਰ ਹਮੇਸ਼ਾ ਚਾਹੁੰਦੀ ਹੈ ਕਿ ਕਿਸਾਨ ਖੁਸ਼ ਰਹਿਣ, ਉਨ੍ਹਾਂ…
ਮੁੰਬਈ ਵਿੱਚ ਦੋ ਦਿਨਾਂ ਲਈ ਧਾਰਾ 144 ਲਾਗੂ, ਹੁਣ ਤੱਕ ਮਿਲੇ 17 ਮਰੀਜ਼

ਮੁੰਬਈ ਵਿੱਚ ਦੋ ਦਿਨਾਂ ਲਈ ਧਾਰਾ 144 ਲਾਗੂ, ਹੁਣ ਤੱਕ ਮਿਲੇ 17 ਮਰੀਜ਼

ਮੁੰਬਈ- ਮੁੰਬਈ 'ਚ ਕੋਰੋਨਾ ਵਾਇਰਸ ਦੇ ਨਵੇਂ ਰੂਪ ਓਮੀਕਰੋਨ ਕਾਰਨ 2 ਦਿਨਾਂ ਲਈ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਸ਼ਹਿਰ ਵਿੱਚ 11 ਅਤੇ 12 ਦਸੰਬਰ ਨੂੰ ਧਾਰਾ 144 ਲਾਗੂ ਰਹੇਗੀ। ਇਸ ਦੌਰਾਨ ਕਿਸੇ ਵੀ ਤਰ੍ਹਾਂ ਦੀ ਰੈਲੀ ਅਤੇ ਪ੍ਰਦਰਸ਼ਨ…
ਜੇ ਅਧਿਆਪਕਾਂ ਦੀਆਂ ਜਾਇਜ਼ ਮੰਗਾਂ ਵੀ ਲਾਗੂ ਨਹੀਂ ਕਰਵਾ ਸਕਦੇ ਤਾਂ ਤੁਰੰਤ ਅਸਤੀਫ਼ਾ ਦੇਣ ਪਰਗਟ ਸਿੰਘ: ਹਰਪਾਲ ਸਿੰਘ ਚੀਮਾ

ਜੇ ਅਧਿਆਪਕਾਂ ਦੀਆਂ ਜਾਇਜ਼ ਮੰਗਾਂ ਵੀ ਲਾਗੂ ਨਹੀਂ ਕਰਵਾ ਸਕਦੇ ਤਾਂ ਤੁਰੰਤ ਅਸਤੀਫ਼ਾ ਦੇਣ ਪਰਗਟ ਸਿੰਘ: ਹਰਪਾਲ ਸਿੰਘ ਚੀਮਾ

ਚੰਡੀਗੜ੍ਹ- ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਰਾਜਧਾਨੀ ਚੰਡੀਗੜ੍ਹ ’ਚ 16 ਦਿਨਾਂ ਤੋਂ ਟਾਵਰ ’ਤੇ ਚੜ੍ਹ ਕੇ ਰੈਗੂਲਰ ਈਟੀਟੀ ਅਧਿਆਪਕਾਂ ਦੀਆਂ ਮੰਗਾਂ ਲਈ ਰੋਸ ਪ੍ਰਗਟ ਕਰ ਰਹੇ ਸੋਹਣ ਸਿੰਘ…
ਖੇਤੀ ਕਾਨੂੰਨਾਂ ਦੀ ਜਿੱਤ ਤੋਂ ਬਾਅਦ ਪਹਿਲੀ ਵਾਰ ਘਰ ਪਰਤਣਗੇ ਬਰਨਾਲਾ ਦੇ ਇਹ ਕਿਸਾਨ

ਖੇਤੀ ਕਾਨੂੰਨਾਂ ਦੀ ਜਿੱਤ ਤੋਂ ਬਾਅਦ ਪਹਿਲੀ ਵਾਰ ਘਰ ਪਰਤਣਗੇ ਬਰਨਾਲਾ ਦੇ ਇਹ ਕਿਸਾਨ

ਬਰਨਾਲਾ: ਕੇਂਦਰ ਸਰਕਾਰ ਵਲੋਂ ਬਣਾਏ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਲੜਾਈ ਦੇਸ਼ ਦੇ ਕਿਸਾਨਾਂ ਨੇ ਜਿੱਤ ਲਈ ਹੈ। ਇਸ ਸੰਘਰਸ਼ ਵਿੱਚ ਪੰਜਾਬ ਦੇ ਕਿਸਾਨਾਂ ਦਾ ਅਹਿਮ ਰੋਲ ਰਿਹਾ। ਜਿੱਥੇ ਲਗਾਤਾਰ ਇੱਕ ਸਾਲ ਤੋਂ ਦਿੱਲੀ ਦੀਆਂ ਹੱਦਾਂ ਤੇ ਲੱਗੇ…
ਬੇਰੁਜ਼ਗਾਰ ਅਧਿਆਪਕਾਂ ‘ਤੇ ਵਹਿਸ਼ੀ ਲਾਠੀਚਾਰਜ ਦੀ ਸਖਤ ਨਿਖੇਧੀ

ਬੇਰੁਜ਼ਗਾਰ ਅਧਿਆਪਕਾਂ ‘ਤੇ ਵਹਿਸ਼ੀ ਲਾਠੀਚਾਰਜ ਦੀ ਸਖਤ ਨਿਖੇਧੀ

ਬਰਨਾਲਾ: ਸਰਕਾਰ ਵੱਲੋਂ ਮੰਗਾਂ ਮੰਨ ਲਏ ਜਾਣ ਅਤੇ ਸੰਯਕਤ ਕਿਸਾਨ ਮੋਰਚੇ ਵੱਲੋਂ ਅੰਦੋਲਨ ਨੂੰ ਮੁਅੱਤਲ ਕੀਤੇ ਜਾਣ ਬਾਅਦ ਦੇ ਫੈਸਲੇ ਤੋਂ ਬਾਅਦ ਰੇਲਵੇ ਸਟੇਸ਼ਨ 'ਤੇ ਲਾਇਆ ਧਰਨਾ ਹੁਣ ਆਪਣੇ ਅੰਤਿਮ ਪੜਾਅ ਵੱਲ ਵਧ ਰਿਹਾ ਹੈ। ਮੋਰਚੇ ਦੀ ਕੌਮੀ ਲੀਡਰਸ਼ਿਪ ਦੇ ਫੈਸਲੇ…
ਤਰੱਕੀ ਦੀ ਰਾਹ ‘ਤੇ ਦੇਸ਼, ਦੇਸ਼ ਦੇ 25 ਏਅਰਪੋਰਟਸ ਨੂੰ ਕੀਤਾ ਜਾਵੇਗਾ ਵਿਕਸਿਤ

ਤਰੱਕੀ ਦੀ ਰਾਹ ‘ਤੇ ਦੇਸ਼, ਦੇਸ਼ ਦੇ 25 ਏਅਰਪੋਰਟਸ ਨੂੰ ਕੀਤਾ ਜਾਵੇਗਾ ਵਿਕਸਿਤ

ਦੇਸ਼ ਦੇ 25 ਹਵਾਈ ਅੱਡਿਆਂ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਜਾਵੇਗਾ। ਇਨ੍ਹਾਂ ਨੂੰ ਪੂਰੀ ਤਰ੍ਹਾਂ ਵਿਕਸਿਤ ਕੀਤਾ ਜਾਵੇਗਾ। ਇਨ੍ਹਾਂ ਵਿੱਚੋਂ, 25 ਹਵਾਈ ਅੱਡਿਆਂ ਦੀ ਰਾਸ਼ਟਰੀ ਮੁਦਰੀਕਰਨ ਪਾਈਪਲਾਈਨ-ਐਨਐਮਪੀ (National Monetization Pipeline- NMP) ਦੇ ਤਹਿਤ ਸੰਪੱਤੀ ਮੁਦਰੀਕਰਨ ਵਿਕਸਿਤ ਕੀਤਾ ਜਾਵੇਗਾ। ਪੀਪੀਪੀ…
31 ਜਨਵਰੀ ਤੱਕ ਨਹੀਂ ਉਡਣਗੀਆਂ ਕੌਮਾਂਤਰੀ ਉਡਾਣਾਂ

31 ਜਨਵਰੀ ਤੱਕ ਨਹੀਂ ਉਡਣਗੀਆਂ ਕੌਮਾਂਤਰੀ ਉਡਾਣਾਂ

ਨਵੀਂ ਦਿੱਲੀ: ਕੇਂਦਰ ਸਰਕਾਰ (Central Government) ਨੇ ਕਿਹਾ ਕਿ ਅੰਤਰਰਾਸ਼ਟਰੀ ਉਡਾਣਾਂ ਤੇ ਲੱਗਿਆ ਬੈਨ 31 ਜਨਵਰੀ, 2022 ਤੱਕ ਜਾਰੀ ਰਹੇਗਾ। ਡੀਜੀਸੀਏ (Director General of Civil Aviation) ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਡੀਜੀਸੀਏ (DGCA) ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਕਿਹਾ…
ਕੈਪਟਨ ਦਾ ਕਾਂਗਰਸ ਨੂੰ ਇੱਕ ਹੋਰ ਝਟਕਾ

ਕੈਪਟਨ ਦਾ ਕਾਂਗਰਸ ਨੂੰ ਇੱਕ ਹੋਰ ਝਟਕਾ

ਪੰਜਾਬ `ਚ ਠੰਢ ਕਰਕੇ ਤਾਪਮਾਨ ਭਾਵੇਂ ਘੱਟ ਹੋ ਗਿਆ ਹੋਵੇੇ, ਪਰ ਸੂਬੇ `ਚ ਸਿਆਸੀ ਪਾਰਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਪੰਜਾਬ ਮੁੱਖ ਮੰਤਰੀ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਕੈਪਟਨ ਨੇ ਪਹਿਲਾਂ ਤਾਂ ਪਾਰਟੀ ਛੱਡ ਕੇ ਕਾਂਗਰਸ ਨੂੰ ਝਟਕਾ ਦਿੱਤਾ।…
ਮੰਨੀਆਂ ਮੰਗਾ ਲਾਗੂ ਨਾ ਕਰਨ ਵਿਰੁੱਧ ਬੇਜ਼ਮੀਨੇ-ਦਲਿਤ ਮਜ਼ਦੂਰਾਂ ਅੰਦਰ ਡਾਢਾ ਰੋਸ

ਮੰਨੀਆਂ ਮੰਗਾ ਲਾਗੂ ਨਾ ਕਰਨ ਵਿਰੁੱਧ ਬੇਜ਼ਮੀਨੇ-ਦਲਿਤ ਮਜ਼ਦੂਰਾਂ ਅੰਦਰ ਡਾਢਾ ਰੋਸ

ਬਠਿੰਡਾ - ਦਿਹਾਤੀ ਮਜ਼ਦੂਰ ਸਭਾ ਪੰਜਾਬ ਦੀ ਬਠਿੰਡਾ ਜਿਲ੍ਹਾ ਕਮੇਟੀ ਵੱਲੋਂ 8 ਦਸੰਬਰ ਨੂੰ ਸੰਗਤ ਮੰਡੀ, ਗੋਨਿਆਣਾ ਮੰਡੀ ਅਤੇ ਨਥਾਣਾ ਕਸਬਿਆਂ ਵਿੱਚ ਅਤੇ 9 ਤੇ 10 ਦਸੰਬਰ ਨੂੰ ਤੁੰਗਵਾਲੀ, ਨਰੂਆਣਾ, ਭਗਵਾਨਗੜ੍ਹ, ਜੱਸੀ ਬਾਗ ਵਾਲੀ, ਬੀੜ ਬਹਿਮਣ(ਨਵਾਂ ਪਿੰਡ), ਮੀਆਂ, ਮੁਲਤਾਨੀਆ, ਜੈ ਸਿੰਘ…
ਆਪ’ ਦਾ ਮਾਸਟਰ ਕਾਂਗਰਸ ‘ਚ ਸ਼ਾਮਲ, ਚੰਨੀ ਨੇ ਕੀਤਾ ਸਵਾਗਤ

ਆਪ’ ਦਾ ਮਾਸਟਰ ਕਾਂਗਰਸ ‘ਚ ਸ਼ਾਮਲ, ਚੰਨੀ ਨੇ ਕੀਤਾ ਸਵਾਗਤ

ਚੰਡੀਗੜ੍ਹ: ਪੰਜਾਬ ਚੋਣਾਂ 2022 (Punjab Election 2022) ਵਿੱਚ ਆਮ ਆਦਮੀ ਪਾਰਟੀ (AAM AADMY PARTY) ਨੂੰ ਲਗਾਤਾਰ ਇੱਕ ਤੋਂ ਇੱਕ ਝਟਕਾ ਲੱਗ ਰਿਹਾ ਹੈ। ਬੀਤੇ ਦਿਨ ਪਾਰਟੀ ਤੋਂ ਅਸਤੀਫਾ ਦੇਣ ਵਾਲੇ ਆਪ ਦੇ ਸਾਬਕਾ ਵਿਧਾਇਕ ਮਾਸਟਰ ਬਲਦੇਵ ਸਿੰਘ (Master Baldev Singh) ਸ਼ੁੱਕਰਵਾਰ…
ਪੰਜਾਬ ਸਰਕਾਰ ਨੇ ਸਫ਼ਾਈ ਸੇਵਕਾਂ ਨੂੰ ਪੱਕੇ ਕਰਨ ਦਾ ਕੀਤਾ ਐਲਾਨ

ਪੰਜਾਬ ਸਰਕਾਰ ਨੇ ਸਫ਼ਾਈ ਸੇਵਕਾਂ ਨੂੰ ਪੱਕੇ ਕਰਨ ਦਾ ਕੀਤਾ ਐਲਾਨ

ਚੰਡੀਗੜ੍ਹ: ਵੀਰਵਾਰ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਮੀਟਿੰਗ ਵਿੱਚ ਕਈ ਵੱਡੇ ਫੈਸਲੇ ਲਏ ਗਏ। ਇਨ੍ਹਾਂ ਵਿੱਚ ਪੰਜਾਬ ਵਿੱਚ 'ਸਫ਼ਾਈ ਸੇਵਕਾਂ'  ਦੀਆਂ ਸੇਵਾਵਾਂ ਨੂੰ ਨਿਯਮਤ ਕਰਨ ਅਤੇ ਬਿਜਲੀ ਦੇ ਬਕਾਇਆ ਬਿੱਲਾਂ ਨੂੰ ਮੁਆਫ਼ ਕਰਨ ਵਰਗੀਆਂ ਗੱਲਾਂ…
ਖੇਤੀ ਕਾਨੂੰਨ ਵਾਪਸ ਹੋਣਾ ਕਿਸਾਨ ਸੰਘਰਸ਼ ਦੀ ਵੱਡੀ ਜਿੱਤ: ਇੰਦਰਜੀਤ ਨਿੱਕੂ

ਖੇਤੀ ਕਾਨੂੰਨ ਵਾਪਸ ਹੋਣਾ ਕਿਸਾਨ ਸੰਘਰਸ਼ ਦੀ ਵੱਡੀ ਜਿੱਤ: ਇੰਦਰਜੀਤ ਨਿੱਕੂ

ਜਲੰਧਰ (ਮਨੀਸ਼ ਰਿਹਾਨ) ਖੇਤੀ ਕਾਨੂੰਨ ਵਾਪਸ ਹੋਣਾ ਕਿਸਾਨੀ ਸੰਘਰਸ਼ ਦੀ ਇਕ ਵੱਡੀ ਜਿੱਤ ਹੈ ਕਿਉਂਕਿ ਪਿਛਲੇ ਇਕ ਸਾਲ ਤੋਂ ਪੂਰੇ ਦੇਸ਼ ਭਰ ਵਿਚੋਂ ਆਪਣਾ ਘਰ-ਬਾਰ ਛੱਡ ਕੇ ਕਿਸਾਨ ਹੀ ਬੈਠੇ ਸਨ। ਇਹ ਵਿਚਾਰ ਪੰਜਾਬ ਦੇ ਪ੍ਰਸਿੱਧ ਗਾਇਕ ਇੰਦਰਜੀਤ ਨਿੱਕੂ ਨੇ…