Posted inChandigarh
ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਮਿਲੇਗਾ ਨਵਾਂ ਫ਼ਸਲੀ ਕਰਜ਼ਾ
ਚੰਡੀਗਡ਼੍ਹ: ਪੰਜਾਬ ਦੇ ਫ਼ਸਲੀ ਕਰਜ਼ੇ ਦੇ ਡਿਫਾਲਟਰ ਕਿਸਾਨਾਂ ਨੂੰ ਨਵਾਂ ਕਰਜ਼ਾ ਮਿਲੇਗਾ। ਭਾਰਤੀ ਰਿਜ਼ਰਵ ਬੈਂਕ ਨੇ ਇਹ ਨਿਰਦੇਸ਼ ਸਮੂਹ ਬੈਂਕਾਂ ਨੂੰ ਦਿੱਤੇ ਹਨ ਕਿ ਪੰਜਾਬ ਦੇ ਹੜ੍ਹ ਪ੍ਰਭਾਵਿਤ ਉਨ੍ਹਾਂ ਕਿਸਾਨਾਂ ਨੂੰ ਨਵਾਂ ਫ਼ਸਲੀ ਕਰਜ਼ਾ ਦੇ ਦਿੱਤਾ ਜਾਵੇ ਜਿਹੜੇ ਕਿਸਾਨ ਪਿਛਲੇ ਫ਼ਸਲੀ…




























