Posted inAmerica Spotlight World ਅਮਰੀਕਾ ’ਚ ਆਏ Tornado ਕਾਰਨ 50 ਲੋਕਾਂ ਦੀ ਮੌਤ ਵਾਸ਼ਿੰਗਟਨ : ਅਮਰੀਕਾ ਦੇ ਕੇਂਟਕੀ ਸੂਬੇ ’ਚ ਆਏ ਬਵੰਡਰ (Tornado) ਕਾਰਨ ਘੱਟ ਤੋਂ ਘੱਟ 50 ਲੋਕਾਂ ਦੀ ਮੌਤ ਹੋ ਗਈ ਹੈ। ਇਹ ਜਾਣਕਾਰੀ ਸੂਬੇ ਦੇ ਗਵਰਨਰ ਐਂਡੀ ਬੇਸ਼ਿਅਰ ਨੇ ਦਿੱਤੀ ਹੈ। ਬੇਸ਼ਿਅਰ ਨੇ ਕਿਹਾ ਕਿ ਬਵੰਡਰ ਕਾਰਨ ਵੱਧ ਨੁਕਸਾਨ ਦਾ ਕੇਂਦਰ… Posted by By Bureau 11th December 2021
Posted inAmerica World ਪਸੰਦੀਦਾ ਸੰਗੀਤ ਸੁਣਨ ਨਾਲ ਵੱਧਦੀ ਹੈ ਯਾਦਸ਼ਕਤੀ ਓਟਾਵਾ : ਯੂਨੀਵਰਸਿਟੀ ਆਫ ਟੋਰਾਂਟੋ ਅਤੇ ਯੂਨਿਟੀ ਹੈਲਥ ਟੋਰਾਂਟੋ ਦੇ ਇਕ ਅਧਿਐਨ ’ਚ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਵਾਰ-ਵਾਰ ਪਸੰਦੀਦਾ ਸੰਗੀਤ ਸੁਣਨ ਨਾਲ ਕਮਜ਼ੋਰ ਯਾਦਸ਼ਕਤੀ ਜਾਂ ਅਲਜ਼ਾਈਮਰ ਦੇ ਮਰੀਜ਼ਾਂ ਦੀ ਦਿਮਾਗੀ ਸਮਰੱਥਾ ’ਚ ਵਾਧਾ ਹੁੰਦਾ ਹੈ। ਨਿਊਰੋਸਾਈਕੋਲਾਜਿਕ ਟੈਸਟ ਦੌਰਾਨ ਪਾਇਆ… Posted by By Bureau 6th December 2021
Posted inAmerica World ਚੀਨ ਦੇ ਖਤਰੇ ਦਾ ਮੁਕਾਬਲਾ ਕਰਨ ਲਈ ਗੁਆਮ ਸਥਿਤ ਫ਼ੌਜੀ ਅੱਡੇ ਦਾ ਆਧੁਨਿਕੀਕਰਨ ਕਰੇਗਾ ਅਮਰੀਕਾ ਵਾਸ਼ਿੰਗਟਨ : ਚੀਨ ਦੇ ਖ਼ਤਰੇ ਦਾ ਮੁਕਾਬਲਾ ਕਰਨ ਲਈ ਅਮਰੀਕਾ, ਆਸਟ੍ਰੇਲੀਆ ਤੇ ਪਛੱਮੀ ਪ੍ਰਸ਼ਾਂਤ ਟਾਪੂ ਗੁਆਮ ਸਥਿਤ ਆਪਣੇ ਫ਼ੌਜੀ ਅੱਡਿਆਂ ਦਾ ਆਧੁਨਿਕੀਕਰਨ ਕਰੇਗਾ। ਇਸ ਦੇ ਨਾਲ ਹੀ ਹਿੰਦ-ਪ੍ਰਸ਼ਾਂਤ ਖੇਤਰ ’ਚ ਸ਼ਾਂਤੀ ਨੂੰ ਬੜ੍ਹਾਵਾ ਦੇਣ ਲਈ ਅਮਰੀਕਾ ਆਪਣੇ ਸਹਿਯੋਗੀਆਂ ਦੀ ਮਦਦ… Posted by By Bureau 1st December 2021
Posted inCanada Spotlight World ਕੈਨੇਡਾ ਨੇ ਮਿਸਰ, ਮਲਾਵੀ ਅਤੇ ਨਾਈਜੀਰੀਆ ਨੂੰ ‘ਯਾਤਰਾ ਪਾਬੰਦੀ’ ਸੂਚੀ ਵਿੱਚ ਕੀਤਾ ਸ਼ਾਮਲ ਓਟਵਾ : ਕੋਵਿਡ-19 ਦੇ ਓਮਿਕਰੋਨ ਵੇਰੀਐਂਟ(Omicron variant ) 'ਤੇ ਵਧ ਰਹੀਆਂ ਚਿੰਤਾਵਾਂ ਦੇ ਵਿਚਕਾਰ, ਕੈਨੇਡਾ ਨੇ ਮਿਸਰ, ਮਲਾਵੀ ਅਤੇ ਨਾਈਜੀਰੀਆ ਨੂੰ 'ਯਾਤਰਾ ਪਾਬੰਦੀ' ਸੂਚੀ ਵਿੱਚ ਸ਼ਾਮਲ ਕੀਤਾ ਹੈ। ਕੈਨੇਡੀਅਨ ਸਿਹਤ ਮੰਤਰੀ ਜੀਨ-ਯਵੇਸ ਡੁਕਲੋਸ ਦੇ ਹਵਾਲੇ ਨਾਲ ਸਪੁਟਨਿਕ ਨਿਊਜ਼ ਏਜੰਸੀ(Sputnik news… Posted by By Bureau 1st December 2021
Posted inAmerica World ਡੱਡੂ ਦੇ ਬੱਚੇ ਕਰਨਗੇ ਕੈਂਸਰ ਨੂੰ ਠੀਕ ਅਮਰੀਕੀ ਖੋਜਕਾਰਾਂ ਵੱਲੋਂ ਕੀਤੀ ਗਈ ਨਵੀਂ ਖੋਜ ਦੇ ਦਾਅਵੇ 'ਤੇ ਯਕੀਨ ਕੀਤਾ ਜਾਵੇ ਤਾਂ ਛੇਤੀ ਹੀ ਕੈਂਸਰ ਵਰਗੀ ਬੀਮਾਰੀ ਦਾ ਇਲਾਜ ਸੰਭਵ ਹੈ। ਅਮਰੀਕੀ ਵਿਗਿਆਨੀਆਂ (American Researchers) ਨੇ ਡੱਡੂ ਦੇ ਬੱਚੇ ਦੀ ਚਮੜੀ ਦੇ ਸੈੱਲਾਂ ਤੋਂ ਅਜਿਹੇ ਰੋਬੋਟ ਬਣਾਏ ਹਨ,… Posted by By Bureau 30th November 2021
Posted inCanada Law & Order News 2 ਬੱਚਿਆਂ ਸਣੇ ਲਾਪਤਾ ਹੋਈ ਬਰੈਂਪਟਨ ਦੀ ਪ੍ਰਦੀਪ ਸੰਧੂ ਸਹੀ-ਸਲਾਮਤ ਮਿਲੀ ਬਰੈਂਪਟਨ: ਕਾਲੇ ਰੰਗ ਦੀ ਟੋਇਟਾ ਹਾਈਲੈਂਡਰ ਕਾਰ ’ਚ ਘਰੋਂ ਗਈ ਬਰੈਂਪਟਨ ਦੀ 35 ਸਾਲਾ ਪੰਜਾਬਣ ਪ੍ਰਦੀਪ ਸੰਧੂ ਦੋ ਬੱਚਿਆਂ ਸਣੇ ਲਾਪਤਾ ਹੋ ਗਈ ਸੀ, ਜੋ ਕਿ ਸਹੀ ਸਲਾਮਤ ਮਿਲ ਗਈ ਹੈ। ਪੁਲਿਸ ਨੇ ਉਸ ਦੀ ਭਾਲ ’ਚ ਮਦਦ ਕਰਨ ਲਈ ਲੋਕਾਂ… Posted by By Bureau 5th July 2021
Posted inAmerica News Punjabi Diaspora United States ਹਾਰਵਰਡ ਯੂਨੀਵਰਸਿਟੀ ਸਾਹਮਣੇ ਰੈਲੀ ਮੈਸੇਚੁਸੈਟਸ: ਅਮਰੀਕਾ ਦੇ ਰਾਜ ਮੈਸੇਚੁਸੈਟਸ ਦੇ ਸ਼ਹਿਰ ਕੈਂਬਰਿਜ ਦੇ ਹਾਰਵਰਡ ਸਕੂਏਅਰ (ਚੌਕ) ਜੋ ਕਿ ਸੰਸਾਰ ਪ੍ਰਸਿੱਧ ਹਾਰਵਰਡ ਯੂਨੀਵਰਸਿਟੀ ਦੇ ਸਾਹਮਣੇ ਹੈ, ਵਿਖੇ ਭਾਰਤ ਵਿਚ ਕਿਸਾਨਾਂ ਦੇ ਅੰਦੋਲਨ ਦੇ ਸੱਤ ਮਹੀਨੇ ਪੂਰੇ ਹੋਣ ’ਤੇ ਰੈਲੀ ਕੀਤੀ ਗਈ। ਕੈਂਬਰਿਜ, ਬੋਸਟਨ ਤੇ ਨਾਲ… Posted by By Bureau 30th June 2021
Posted inArticles Canada Crime Current Affairs People ਸਮੂਹਿਕ ਕਬਰਾਂ ਅਤੇ ਬਸਤੀਵਾਦ ਦੇ ਜ਼ੁਲਮ ਮਈ ਦੇ ਅੰਤ ਵਿਚ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਕੈਮਲੂਪਸ ਦੇ ਇੰਡੀਅਨ ਰਿਹਾਇਸ਼ੀ ਸਕੂਲ ਦੇ ਹੇਠੋਂ 215 ਬੱਚਿਆਂ ਦੀਆਂ ਸਮੂਹਿਕ ਕਬਰਾਂ ਮਿਲੀਆਂ ਜਿਨ੍ਹਾਂ ਵਿਚ ਤਿੰਨ ਸਾਲ ਤੱਕ ਦੇ ਬੱਚਿਆਂ ਦੇ ਪਿੰਜਰ ਵੀ ਹਨ। ਸਮੂਹਿਕ ਕਬਰਾਂ ਵਿਚ ਮਿਲ਼ੇ ਪਿੰਜਰ ਕੈਨੇਡਾ… Posted by By Bureau 28th June 2021
Posted inCanada Crime News ਕੈਨੇਡਾ: ਕਰੋੜਾਂ ਦੇ ਨਸ਼ਿਆਂ ਨਾਲ 9 ਪੰਜਾਬੀਆਂ ਸਮੇਤ 20 ਗ੍ਰਿਫ਼ਤਾਰ ਵੈਨਕੂਵਰ, 23 ਜੂਨ ਕੈਨੇਡਾ ਪੁਲੀਸ ਦੀਆਂ ਕਈ ਸੂਬਾਈ ਤੇ ਕੇਂਦਰੀ ਟੀਮਾਂ ਨੇ ਸਾਂਝੇ ਤੌਰ ’ਤੇ ਛੇ ਮਹੀਨਿਆਂ ਤੱਕ ਪੈੜ ਨੱਪਣ ਤੋਂ ਬਾਅਦ ਦੇਸ਼ ਵਿੱਚ ਆਉਂਦੇ ਨਸ਼ਿਆਂ ਦੀ ਸਪਲਾਈ ਚੇਨ ਨੂੰ ਹੱਥ ਪਾ ਕੇ 6 ਕਰੋੜ ਡਾਲਰ ਤੋਂ ਵੱਧ ਕੀਮਤ ਦੇ… Posted by By Editor 23rd June 2021
Posted inCanada India News Punjabi Diaspora ਕੈਨੇਡਾ ਨੇ ਭਾਰਤ ਤੋਂ ਆਉਣ ਵਾਲੀਆਂ ਫਲਾਈਟਾਂ ’ਤੇ ਲੱਗੀ ਰੋਕ ਨੂੰ ਇਕ ਮਹੀਨੇ ਲਈ ਵਧਾਇਆ ਨਵੀਂ ਦਿੱਲੀ : ਭਾਰਤ ਵਿਚ ਕੋਰੋਨਾ ਮਹਾਮਾਰੀ ਦੀ ਤੀਜੀ ਲਹਿਰ ਦੇ ਖਤਰੇ ਨੂੰ ਦੇਖਦੇ ਹੋਏ ਕੈਨੇਡਾ ਦੀ ਸਰਕਾਰ ਨੇ ਭਾਰਤ ਤੋਂ ਆਉਣ ਵਾਲੀਆਂ ਸਾਰੀਆਂ ਫਲਾਈਟਾਂ ’ਤੇ ਲੱਗੀ ਰੋਕ ਨੂੰ ਇਕ ਮਹੀਨੇ ਲਈ ਹੋਰ ਵਧਾ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ 22… Posted by By Bureau 22nd June 2021
Posted inCanada News Politics ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਵਿਰੁੱਧ ਨਿੰਦਾ ਮਤਾ ਪਾਸ ਕੈਨੇਡੀਅਨ ਰੱਖਿਆ ਸੇਵਾਵਾਂ ਵਿਚ ਇਸਤਰੀਆਂ ਨਾਲ ਹੁੰਦੇ ਕਥਿਤ ਸ਼ੋਸ਼ਣ ਦੇ ਮਾਮਲੇ ਨੂੰ ਠੀਕ ਤਰ੍ਹਾਂ ਨਾਲ ਨਾ ਨਜਿੱਠਣ ’ਤੇ ਵਿਰੋਧੀ ਪਾਰਟੀਆਂ ਨੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੂੰ ਨਿਸ਼ਾਨੇ ’ਤੇ ਲਿਆ ਹੈ। ਪ੍ਰਧਾਨ ਮੰਤਰੀ ਦੀ ਗੈਰਹਾਜ਼ਰੀ ਵਿਚ ਤਿੰਨੋਂ ਵਿਰੋਧੀ ਪਾਰਟੀਆਂ ਨੇ… Posted by By Editor 19th June 2021
Posted inAmerica United States World ਅਮਰੀਕਾ ਵੱਲੋਂ ਵਿਦਿਆਰਥੀਆਂ ਤੇ ਪੱਤਰਕਾਰਾਂ ਸਮੇਤ ਕੁਝ ਵਰਗਾਂ ਨੂੰ ਭਾਰਤ ਯਾਤਰਾ ਪਾਬੰਦੀ ਤੋਂ ਛੋਟ ਅਮਰੀਕਾ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਭਾਰਤੀ ਯਾਤਰੀਆਂ ’ਤੇ ਐਲਾਨੀ ਗਈ ਪਾਬੰਦੀ ਤੋਂ ਵਿਦਿਆਰਥੀਆਂ, ਅਕਾਦਮਿਕ, ਪੱਤਰਕਾਰਾਂ ਤੇ ਵਿਅਕਤੀਗਤ ਦੇ ਕੁਝ ਵਰਗਾਂ ਨੂੰ ਛੋਟ ਦਿੱਤੀ ਗਈ ਹੈ। ਬਾਇਡਨ ਵੱਲੋਂ ਭਾਰਤ ਤੋਂ ਅਮਰੀਕਾ ਆਉਣ ਵਾਲੇ ਯਾਤਰੀਆਂ ’ਤੇ… Posted by By Editor 2nd May 2021
Posted inAmerica United States World ਬਿਡੇਨ ਦੇ 100 ਦਿਨ: ਭਾਰਤ ਉੱਤੇ ਪ੍ਰਭਾਵ ਦੀ ਵਿਆਖਿਆ ਕੀਤੀ ਗਈ ਜਿਵੇਂ ਕਿ US ਦੇ ਰਾਸ਼ਟਰਪਤੀ ਜੋ ਬਿਡੇਨ ਨੇ 100 ਦਿਨ ਪੂਰੇ ਕੀਤੇ, ਉਸਨੇ ਬਹੁਤ ਸਾਰੇ ਕਾਰਜਕਾਰੀ ਆਦੇਸ਼ਾਂ ਤੇ ਦਸਤਖਤ ਕੀਤੇ ਜੋ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਭਾਰਤ ਨੂੰ ਪ੍ਰਭਾਵਤ ਕਰਦੇ ਹਨ। ਸੰਯੁਕਤ ਰਾਜ ਅਮਰੀਕਾ ਨੇ ਭਾਰਤ ਦਾ ਸਮਰਥਨ ਕਰਨ ਦਾ… Posted by By Editor 2nd May 2021