ਕੰਗਨਾ ਰਣੌਤ ਦਾ ਸਿਰ ਕਲਮ ਕਰਨ ਦੀ ਧਮਕੀ

ਕੰਗਨਾ ਰਣੌਤ ਦਾ ਸਿਰ ਕਲਮ ਕਰਨ ਦੀ ਧਮਕੀ

ਧਮਕੀ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਹੋ ਰਿਹਾ ਵਾਇਰਲ ਹੈਦਰਾਬਾਦ: ਬਾਲੀਵੁੱਡ ਅਦਾਕਾਰਾ ਅਤੇ ਭਾਜਪਾ ਦੀ ਵਿਵਾਦਿਤ ਸੰਸਦ ਕੰਗਨਾ ਰਣੌਤ ਆਪਣੇ ਵਿਵਾਦਤ ਬਿਆਨਾਂ ਕਾਰਨ ਕਾਫੀ ਟ੍ਰੋਲ ਹੋ ਰਹੀ ਹੈ। ਜਦੋਂ ਤੋਂ ਕੰਗਨਾ ਰਣੌਤ ਭਾਜਪਾ ਦੀ ਸੰਸਦ ਬਣੀ ਹੈ, ਉਹ ਆਪਣੇ ਵਿਵਾਦਿਤ…
ਆਪਣੇ ਭਰਾ ਦਾ ਮੂੰਹ ਮਿੱਠਾ ਕਰਵਾਓ, ਇਨ੍ਹਾਂ ਚਾਰ ਸਿਹਤਮੰਦ ਮਿਠਾਈਆਂ ਨਾਲ

ਆਪਣੇ ਭਰਾ ਦਾ ਮੂੰਹ ਮਿੱਠਾ ਕਰਵਾਓ, ਇਨ੍ਹਾਂ ਚਾਰ ਸਿਹਤਮੰਦ ਮਿਠਾਈਆਂ ਨਾਲ

ਜਲੰਧਰ (ਬਿਊਰੋ) ਰੱਖੜੀ ਮੌਕੇ ਭੈਣ ਭਰਾ ਦਾ ਮੂੰਹ ਮੀਠਾ ਨਾ ਕਰਵਾਏ, ਇਹ ਕਿਦਾਂ ਹੋ ਸਕਦਾ ਹੈ। ਪਰ ਅੱਜ ਕੱਲ ਬਾਜ਼ਾਰੋਂ ਮਿਲਣ ਵਾਲੀਆਂ ਮਿਠਾਈਆਂ ਬਲੱਡ ਸ਼ੂਗਰ ਅਤੇ ਸਿਹਤ 'ਤੇ ਬੁਰਾ ਅਸਰ ਪਾ ਸਕਦੀਆਂ ਹਨ। ਆਓ ਅੱਜ ਸਾਂਝੇ ਕਰੀਏ ਤੁਹਾਡੇ ਨਾਲ ਮਿਠਾਈਆਂ ਦੀਆਂ…
ਨਸ਼ਿਆਂ ਵਿਰੁੱਧ ਭਾਜਪਾ ਪੰਜਾਬ ਦੇ ਮਹਿਲਾ ਮੋਰਚਾ ਨੇ ਵਿੱਢੀ ਮੁਹਿੰਮ

ਨਸ਼ਿਆਂ ਵਿਰੁੱਧ ਭਾਜਪਾ ਪੰਜਾਬ ਦੇ ਮਹਿਲਾ ਮੋਰਚਾ ਨੇ ਵਿੱਢੀ ਮੁਹਿੰਮ

ਪ੍ਰਧਾਨ ਜੈ ਇੰਦਰ ਕੌਰ ਨੇ ਅਨੀਤਾ ਸੋਮ ਪ੍ਰਕਾਸ਼ ਅਤੇ ਮਹਿਲਾ ਮੋਰਚਾ ਜਲੰਧਰ ਜਿਲ੍ਹਾ ਟੀਮ ਦੇ ਨਾਲ ਜਲੰਧਰ 'ਚ ਨਸ਼ਿਆਂ ਖਿਲਾਫ ਕੱਢਿਆ ਮਾਰਚ ਜਲੰਧਰ ((ਪੂਜਾ ਸ਼ਰਮਾ) ਭਾਜਪਾ ਪੰਜਾਬ ਮਹਿਲਾ ਮੋਰਚਾ ਦੀ ਪ੍ਰਧਾਨ ਜੈ ਇੰਦਰ ਕੌਰ, ਸੀਨੀਅਰ ਭਾਜਪਾ ਆਗੂ ਅਨੀਤਾ ਸੋਮ ਪ੍ਰਕਾਸ਼,…
ਨਵੇਂ ਚੁਣੇ ਸੰਸਦ ਮੈਂਬਰ ਚਿਰਾਗ ਪਾਸਵਾਨ ਅਤੇ ਕੰਗਨਾ ਰਣੌਤ ਫਿਲਮ ਵਿੱਚ ਇਕੱਠੇ ਕਰ ਚੁੱਕੇ ਹਨ ਕੰਮ

ਨਵੇਂ ਚੁਣੇ ਸੰਸਦ ਮੈਂਬਰ ਚਿਰਾਗ ਪਾਸਵਾਨ ਅਤੇ ਕੰਗਨਾ ਰਣੌਤ ਫਿਲਮ ਵਿੱਚ ਇਕੱਠੇ ਕਰ ਚੁੱਕੇ ਹਨ ਕੰਮ

ਜਲੰਧਰ (ਮਨੀਸ਼ ਰਿਹਾਨ) ਹਾਜੀਪੁਰ (ਬਿਹਾਰ) ਤੋਂ ਲੋਕ ਸਭਾ ਚੋਣ ਜਿੱਤਣ ਵਾਲੇ ਲੋਜਪਾ (ਰਾਮ ਵਿਲਾਸ) ਦੇ ਮੁਖੀ ਚਿਰਾਗ ਪਾਸਵਾਨ ਅਤੇ ਮੰਡੀ (ਹਿਮਾਚਲ ਪ੍ਰਦੇਸ਼) ਤੋਂ ਭਾਜਪਾ ਦੀ ਟਿਕਟ 'ਤੇ ਚੋਣ ਜਿੱਤਣ ਵਾਲੀ ਅਭਿਨੇਤਰੀ ਕੰਗਨਾ ਰਣੌਤ ਨੇ ਫਿਲਮ 'ਮਿਲੇ ਨਾ ਮਿਲੇ ਹਮ' 'ਚ…
ਕੀ ਹਨ ਰੋਜ਼ਾਨਾ ਤੁਲਸੀ ਵਾਲੀ ਚਾਹ ਦੇ ਫਾਇਦੇ

ਕੀ ਹਨ ਰੋਜ਼ਾਨਾ ਤੁਲਸੀ ਵਾਲੀ ਚਾਹ ਦੇ ਫਾਇਦੇ

ਤੁਲਸੀ ਨੂੰ ਪਵਿੱਤਰ ਤੁਲਸੀ ਵੀ ਕਿਹਾ ਜਾਂਦਾ ਹੈ, ਭਾਰਤੀ ਸੰਸਕ੍ਰਿਤੀ ਦਾ ਇੱਕ ਮਹੱਤਵਪੂਰਨ ਹਿੱਸਾ ਰਿਹਾ ਹੈ। ਹਿੰਦੂ ਰੀਤੀ ਰਿਵਾਜਾਂ ਦਾ ਇੱਕ ਜ਼ਰੂਰੀ ਹਿੱਸਾ ਹੋਣ ਤੋਂ ਲੈ ਕੇ ਆਯੁਰਵੈਦਿਕ ਦਵਾਈਆਂ ਵਿੱਚ ਵਰਤੀ ਜਾਂਦੀ ਇੱਕ ਤਾਕਤਵਰ ਜੜੀ-ਬੂਟੀਆਂ ਅਤੇ ਦੇਸੀ ਮਸਾਲਾ ਚਾਈ ਵਿੱਚ…
ਆਸਟ੍ਰੇਲੀਆ: ਸਰਕਾਰ ਨੇ ਔਸਤ ਸਟੱਡੀ ਵੀਜ਼ਾ ਪ੍ਰੋਸੈਸਿੰਗ ਸਮਾਂ ਘਟਾ ਕੇ 16 ਦਿਨ ਕੀਤਾ

ਆਸਟ੍ਰੇਲੀਆ: ਸਰਕਾਰ ਨੇ ਔਸਤ ਸਟੱਡੀ ਵੀਜ਼ਾ ਪ੍ਰੋਸੈਸਿੰਗ ਸਮਾਂ ਘਟਾ ਕੇ 16 ਦਿਨ ਕੀਤਾ

ਆਸਟ੍ਰੇਲੀਆ (ਬਿਊਰੋ) ਆਸਟ੍ਰੇਲੀਅਨ ਡਿਪਾਰਟਮੈਂਟ ਆਫ਼ ਹੋਮ ਅਫੇਅਰਜ਼ ਨੇ ਵਿਦਿਆਰਥੀ ਵੀਜ਼ਾ ਲਈ ਔਸਤ ਪ੍ਰੋਸੈਸਿੰਗ ਸਮਾਂ ਘਟਾ ਕੇ ਸਿਰਫ਼ 16 ਦਿਨ ਕਰ ਕੇ ਇੱਕ ਮਹੱਤਵਪੂਰਨ ਐਲਾਨ ਕੀਤਾ ਹੈ। ਇਹ ਮਹੱਤਵਪੂਰਨ ਵਾਧਾ 2022 ਵਿੱਚ ਇੱਕ ਚੁਣੌਤੀਪੂਰਨ ਸਮੇਂ ਤੋਂ ਬਾਅਦ ਆਇਆ ਹੈ, ਜਦੋਂ ਵੀਜ਼ਾ…
ਭਾਰਤੀ ਫੌਜ ਵਿਚ ਮਹਿਲਾ ਅਫਸਰਾਂ ਨੂੰ ਮਿਲੀ ਬਰਾਬਰੀ, 108 ਨੂੰ ਕਰਨਲ ਦਾ ਅਹੁਦਾ, ਇਨ੍ਹਾਂ ਵਿਭਾਗਾਂ ਵਿਚ ਤਰੱਕੀਆਂ…

ਭਾਰਤੀ ਫੌਜ ਵਿਚ ਮਹਿਲਾ ਅਫਸਰਾਂ ਨੂੰ ਮਿਲੀ ਬਰਾਬਰੀ, 108 ਨੂੰ ਕਰਨਲ ਦਾ ਅਹੁਦਾ, ਇਨ੍ਹਾਂ ਵਿਭਾਗਾਂ ਵਿਚ ਤਰੱਕੀਆਂ…

ਭਾਰਤੀ ਫੌਜ ਵਿਚ ਹੁਣ ਮਹਿਲਾ ਅਧਿਕਾਰੀਆਂ ਨੂੰ ਕਰਨਲ ਦੇ ਅਹੁਦੇ ਉਤੇ ਤਰੱਕੀ ਦਿੱਤੀ ਜਾ ਰਹੀ ਹੈ। ਇਸ ਕਦਮ ਵਿੱਚ ਹੁਣ ਤੱਕ ਲਗਭਗ 80 ਮਹਿਲਾ ਅਧਿਕਾਰੀਆਂ ਨੂੰ ਕਰਨਲ ਦੇ ਅਹੁਦੇ 'ਤੇ ਤਰੱਕੀ ਲਈ ਮਨਜ਼ੂਰੀ ਦਿੱਤੀ ਗਈ ਹੈ। ਜਿਸ ਤੋਂ ਬਾਅਦ ਉਹ…
ਮੋਹਾਲੀ ਪੱਕੇ ਮੋਰਚੇ ‘ਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਗੱਡੀ ’ਤੇ ਪਥਰਾਅ

ਮੋਹਾਲੀ ਪੱਕੇ ਮੋਰਚੇ ‘ਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਗੱਡੀ ’ਤੇ ਪਥਰਾਅ

ਮੋਹਾਲੀ ਵਿਚ ਸਿੱਖ ਜਥੇਬੰਦੀਆਂ ਵੱਲੋਂ ਲਾਏ ਗਏ ਪੱਕੇ ਮੋਰਚੇ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਉਤੇ ਹਮਲਾ ਕੀਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਮੁਹਾਲੀ-ਚੰਡੀਗੜ੍ਹ ਦੀ ਸਾਂਝੀ ਹੱਦ ਉਤੇ ਬੰਦੀ ਸਿੰਘਾਂ ਦੀ ਰਿਹਾਈ, 328 ਸਰੂਪਾਂ ਤੇ ਬੇਅਦਬੀ ਦੀਆਂ…
ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਆਰ.ਟੀ.ਏ. ਦਫ਼ਤਰ ਦੀ ਅਚਨਚੇਤ ਚੈਕਿੰਗ

ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਆਰ.ਟੀ.ਏ. ਦਫ਼ਤਰ ਦੀ ਅਚਨਚੇਤ ਚੈਕਿੰਗ

ਪਟਿਆਲਾ - ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਬਾਅਦ ਦੁਪਹਿਰ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਲਾਕ ਡੀ 'ਚ ਸਥਿਤ ਸਕੱਤਰ, ਰੀਜਨਲ ਟਰਾਂਸਪੋਰਟ ਅਥਾਰਟੀ ਪਟਿਆਲਾ ਦੇ ਦਫ਼ਤਰ ਦੀ ਅਚਨਚੇਤ ਚੈਕਿੰਗ ਕੀਤੀ। ਟਰਾਂਸਪੋਰਟ ਮੰਤਰੀ ਨੇ ਨਾਭਾ ਰੋਡ 'ਤੇ ਸਥਿਤ…
ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਮਿਲਣ ਭਲਕੇ ਪੰਜਾਬ ਆਉਣਗੇ ਰਾਹੁਲ ਗਾਂਧੀ

ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਮਿਲਣ ਭਲਕੇ ਪੰਜਾਬ ਆਉਣਗੇ ਰਾਹੁਲ ਗਾਂਧੀ

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਮੰਗਲਵਾਰ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿੰਡ ਜਾ ਕੇ ਉਨ੍ਹਾਂ ਦੇ ਪਰਿਵਾਰ ਨੂੰ ਮਿਲ ਸਕਦੇ ਹਨ। ਪਾਰਟੀ ਸੂਤਰਾਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਸੂਤਰਾਂ ਨੇ ਦੱਸਿਆ ਕਿ ਰਾਹੁਲ ਗਾਂਧੀ ਮਾਨਸਾ ਜਾ ਕੇ…
ਮਾਂ ਨੇ ਆਖ਼ਰੀ ਵਾਰ ਪੁੱਤ ਦਾ ਜੂੜਾ ਕੀਤਾ ਤੇ ਪਿਤਾ ਵੱਲੋਂ ਸਿਹਰਾ ਬੰਨ੍ਹ ਕੇ ਅੰਤਿਮ ਵਿਦਾਈ

ਮਾਂ ਨੇ ਆਖ਼ਰੀ ਵਾਰ ਪੁੱਤ ਦਾ ਜੂੜਾ ਕੀਤਾ ਤੇ ਪਿਤਾ ਵੱਲੋਂ ਸਿਹਰਾ ਬੰਨ੍ਹ ਕੇ ਅੰਤਿਮ ਵਿਦਾਈ

ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦਾ ਅੰਤਿਮ ਸੰਸਕਾਰ ਪਿੰਡ ਮੂਸਾ ਵਿਖੇ ਕਰ ਦਿੱਤਾ ਗਿਆ ਹੈ। ਪੁੱਤ ਦੇ ਮੱਥੇ 'ਤੇ ਸਿਹਰਾ ਬੰਨ੍ਹ ਕੇ ਮਾਂ ਨੇ ਸਿੱਧੂ ਮੂਸੇਵਾਲਾ ਨੂੰ ਅੰਤਿਮ ਵਿਦਾਈ ਦਿੱਤੀ। ਇਸ ਦੌਰਾਨ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਆਪਣੀ ਪੱਗ ਹੱਥਾਂ…
ਜਸਟਿਨ ਬੀਬਰ ਦਾ ਲਾਈਵ ਕੰਸਰਟ 18 ਅਕਤੂਬਰ ਨੂੰ ਦਿੱਲੀ ‘ਚ ਹੋਵੇਗਾ

ਜਸਟਿਨ ਬੀਬਰ ਦਾ ਲਾਈਵ ਕੰਸਰਟ 18 ਅਕਤੂਬਰ ਨੂੰ ਦਿੱਲੀ ‘ਚ ਹੋਵੇਗਾ

ਭਾਰਤ 'ਚ ਰਹਿੰਦੇ ਪੌਪ ਸਟਾਰ ਗਾਇਕ ਜਸਟਿਨ ਬੀਬਰ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ, ਕਿਉਂਕਿ ਉਹ ਰਾਸ਼ਟਰੀ ਰਾਜਧਾਨੀ 'ਚ ਪਰਫਾਰਮ ਕਰਨ ਜਾ ਰਹੇ ਹਨ। ਜਸਟਿਨ ਬੀਬਰ 18 ਅਕਤੂਬਰ ਨੂੰ ਨਵੀਂ ਦਿੱਲੀ ਵਿੱਚ ਆਪਣਾ 'ਜਸਟਿਸ ਵਰਲਡ ਟੂਰ' ਕਰਨਗੇ।ਜਾਣਕਾਰੀ ਮੁਤਾਬਕ ਉਹ ਦਿੱਲੀ ਦੇ…
ਗੁਪਤ ਤਰੀਕੇ ਨਾਲ ਚੱਲ ਰਹੀ ਹੈ ਜਾਂਚ,ਮਾਨ ਦੇ ਰਡਾਰ ‘ਤੇ 2 ਹੋਰ ਮੰਤਰੀ

ਗੁਪਤ ਤਰੀਕੇ ਨਾਲ ਚੱਲ ਰਹੀ ਹੈ ਜਾਂਚ,ਮਾਨ ਦੇ ਰਡਾਰ ‘ਤੇ 2 ਹੋਰ ਮੰਤਰੀ

ਪੰਜਾਬ ਦੇ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਨੂੰ ਸੀ.ਐਮ.ਭਗਵੰਤ ਮਾਨ ਵੱਲੋਂ ਨਾ ਸਿਰਫ਼ ਮੰਤਰੀ ਮੰਡਲ ਵਿੱਚੋਂ ਬਾਹਰ ਦਾ ਰਸਤਾ ਵਿਖਾਇਆ ਗਿਆ ਹੈ, ਸਗੋਂ ਉਹਨਾਂ ਨੂੰ ਹਵਾਲਾਤ ਭੇਜ ਕੇ ਉਸ ਦੇ ਸਿਆਸੀ ਭਵਿੱਖ ਉੱਤੇ ਵੀ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ।ਪੰਜਾਬ ਦੇ…
ਅੱਜ ਦੇ ਮੈਚ ’ਚ ਮੀਂਹ ਵਿਗਾੜ ਸਕਦਾ ਹੈ ਖੇਡ

ਅੱਜ ਦੇ ਮੈਚ ’ਚ ਮੀਂਹ ਵਿਗਾੜ ਸਕਦਾ ਹੈ ਖੇਡ

ਇੰਡੀਅਨ ਪ੍ਰੀਮੀਅਰ ਲੀਗ ਦੇ 15ਵੇਂ ਸੀਜ਼ਨ ’ਚ ਰਾਇਲ ਚੈਲਿੰਜਰ ਬੈਂਗਲੁਰੂ ਦੀ ਟੀਮ ਨੇ ਅੱਜ ਸ਼ਾਮ ਕੋਲਕਾਤਾ ਦੇ ਈਡਨ ਗਾਰਡਨ ਮੈਦਾਨ ’ਤੇ ਲਖਨਊ ਸੁਪਰ ਜਾਇੰਟਸ ਖ਼ਿਲਾਫ਼ ਮੈਚ ਖੇਡਣਾ ਹੈ। ਇਸ ਮੈਚ ’ਚ ਜੇਤੂ ਟੀਮ ਅੱਗੇ ਵਧੇਗੀ, ਜਦੋਂਕਿ ਹਾਰਨ ਵਾਲੀ ਟੀਮ ਦਾ…
ਮੁੱਖ ਮੰਤਰੀ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕੀ ਕਿਸਾਨਾਂ ਦੀ ਮਦਦ ਲਈ ਵਿਲੱਖਣ ਡੀ.ਐਸ.ਆਰ ਪੋਰਟਲ ਲਾਂਚ

ਮੁੱਖ ਮੰਤਰੀ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕੀ ਕਿਸਾਨਾਂ ਦੀ ਮਦਦ ਲਈ ਵਿਲੱਖਣ ਡੀ.ਐਸ.ਆਰ ਪੋਰਟਲ ਲਾਂਚ

ਇਸ ਕਿਸਾਨ ਹਿਤੈਸ਼ੀ ਪਹਿਲਕਦਮੀ ਦੀ ਭਰਪੂਰ ਸ਼ਲਾਘਾ ਕਰਦੇ ਹੋਏ, ਭਗਵੰਤ ਮਾਨ ਨੇ ਕਿਹਾ ਕਿ ਇਹ ਪੋਰਟਲ ਹਰੇਕ ਕਿਸਾਨ, ਜਿਸ ਨੇ ਡੀ.ਐਸ.ਆਰ ਤਕਨੀਕ ਦੀ ਚੋਣ ਕੀਤੀ ਹੈ, ਬਾਰੇ ਪੂਰੇ ਅੰਕੜਿਆਂ ਨੂੰ ਇਕੱਠਾ ਕਰਨ ਵਿੱਚ ਸਹਾਈ ਹੋਣ ਤੋਂ ਇਲਾਵਾ ਪੁਖਤਾ ਤਸਦੀਕ ਤੋਂ…
ਅਮਰੀਕਾ ਦੇ ਸਕੂਲ ‘ਚ ਅੰਨ੍ਹਵਾਹ ਗੋਲੀਬਾਰੀ ਵਿਚ, 18 ਬੱਚਿਆਂ ਅਤੇ ਤਿੰਨ ਅਧਿਆਪਕਾਂ ਦੀ ਮੌਤ

ਅਮਰੀਕਾ ਦੇ ਸਕੂਲ ‘ਚ ਅੰਨ੍ਹਵਾਹ ਗੋਲੀਬਾਰੀ ਵਿਚ, 18 ਬੱਚਿਆਂ ਅਤੇ ਤਿੰਨ ਅਧਿਆਪਕਾਂ ਦੀ ਮੌਤ

ਨਿਊਯਾਰਕ-ਅਮਰੀਕਾ ਦੇ ਟੈਕਸਾਸ ਤੋਂ ਦਿਲ ਕੰਬਾਊ ਘਟਨਾ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਟੈਕਸਾਸ ਦੇ ਯੂਵਾਲਡੇ ਦੇ ਰੌਬ ਐਲੀਮੈਂਟਰੀ ਸਕੂਲ ਵਿੱਚ ਇੱਕ 18 ਸਾਲਾ ਨੌਜਵਾਨ ਨੇ ਅੰਨ੍ਹੇਵਾਹ ਗੋਲੀਬਾਰੀ ਕੀਤੀ। ਇਸ ਹਮਲੇ ਵਿੱਚ 18 ਵਿਦਿਆਰਥੀਆਂ ਅਤੇ 3 ਅਧਿਆਪਕਾਂ ਦੀ ਮੌਤ ਹੋ…
ਹਾਈ ਕੋਰਟ ਵੱਲੋਂ ਪੰਜਾਬ ਯੂਨੀਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ‘ਚ ਤਬਦੀਲ ਕਰਨ ‘ਤੇ ਵਿਚਾਰ ਕਰਨ ਲਈ ਕੇਂਦਰ ਨੂੰ ਨਿਰਦੇਸ਼

ਹਾਈ ਕੋਰਟ ਵੱਲੋਂ ਪੰਜਾਬ ਯੂਨੀਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ‘ਚ ਤਬਦੀਲ ਕਰਨ ‘ਤੇ ਵਿਚਾਰ ਕਰਨ ਲਈ ਕੇਂਦਰ ਨੂੰ ਨਿਰਦੇਸ਼

ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕੇਂਦਰ ਸਰਕਾਰ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਕੇਂਦਰੀ ਯੂਨੀਵਰਸਿਟੀ ਵਿੱਚ ਤਬਦੀਲ ਕਰਨ ਦੇ ਮੁੱਦੇ 'ਤੇ ਵਿਚਾਰ ਕਰਨ ਦੇ ਨਿਰਦੇਸ਼ ਦਿੱਤੇ ਹਨ। ਜਸਟਿਸ ਰਾਜਬੀਰ ਸਹਿਰਾਵਤ ਦੇ ਡਿਵੀਜ਼ਨ ਬੈਂਚ ਨੇ ਡਾ: ਸੰਗੀਤਾ ਭੱਲਾ ਵੱਲੋਂ ਪੰਜਾਬ…
ਪੰਜਾਬੀਆਂ ਕੋਲ ਪੁਲਿਸ ਨਾਲੋਂ ਵੱਧ ਹਥਿਆਰ

ਪੰਜਾਬੀਆਂ ਕੋਲ ਪੁਲਿਸ ਨਾਲੋਂ ਵੱਧ ਹਥਿਆਰ

ਚੰਡੀਗੜ੍ਹ: ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਪੰਜਾਬੀਆਂ ਨੂੰ ਆਧੁਨਿਕ ਹਥਿਆਰ ਰੱਖਣ ਦੀ ਅਪੀਲ 'ਤੇ ਹੰਗਾਮਾ ਮਚ ਗਿਆ ਹੈ। ਉਨ੍ਹਾਂ ਦੇਸ਼ ਅਤੇ ਪੰਜਾਬ ਦੇ ਹਾਲਾਤ ਦਾ ਹਵਾਲਾ ਦਿੰਦਿਆਂ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਲਾਇਸੈਂਸੀ ਹਥਿਆਰ ਰੱਖਣ ਦੀ ਸਲਾਹ…
ਬੀਮੇ ਦੇ 15 ਲੱਖ ਲਈ ਕਰ ਦਿੱਤਾ ਬਿਮਾਰ ਪਤੀ ਦਾ ਕਤਲ, ਘਟਨਾ ਨੂੰ ਦਿੱਤਾ ਲੁੱਟ-ਖੋਹ ਦਾ ਰੂਪ, ਪਤਨੀ ਗ੍ਰਿਫ਼ਤਾਰ

ਬੀਮੇ ਦੇ 15 ਲੱਖ ਲਈ ਕਰ ਦਿੱਤਾ ਬਿਮਾਰ ਪਤੀ ਦਾ ਕਤਲ, ਘਟਨਾ ਨੂੰ ਦਿੱਤਾ ਲੁੱਟ-ਖੋਹ ਦਾ ਰੂਪ, ਪਤਨੀ ਗ੍ਰਿਫ਼ਤਾਰ

ਪੰਜਾਬ  ਦੇ ਅੰਮ੍ਰਿਤਸਰ  ਦੇ ਜੰਡਿਆਲਾ ਗੁਰੂ ਵਿੱਚ ਇੱਕ ਪਤਨੀ ਨੇਪਾਲਿਸੀ ਦੀ ਰਕਮ ਹੜੱਪਣ ਲਈ ਆਪਣੇ ਹੀ ਪਤੀ ਦਾ ਕਤਲ ਕਰ  ਦਿੱਤਾ। ਇੰਨਾ ਹੀ ਨਹੀਂ ਉਸ ਨੇ ਪੂਰੇ ਮਾਮਲੇ ਨੂੰ ਲੁੱਟ-ਖੋਹ ਦਾ ਰੂਪ ਦੇ ਦਿੱਤਾ ਅਤੇ ਖੁਦ ਨੂੰ ਜ਼ਖਮੀ ਕਰ ਕੇ…
ਨਵਜੋਤ ਸਿੱਧੂ ਨੂੰ ਜੇਲ੍ਹ ਵਿਚ ਮਿਲੇਗਾ ਸਲਾਦ ਤੇ ਬਾਜਰੇ ਦੀ ਰੋਟੀ

ਨਵਜੋਤ ਸਿੱਧੂ ਨੂੰ ਜੇਲ੍ਹ ਵਿਚ ਮਿਲੇਗਾ ਸਲਾਦ ਤੇ ਬਾਜਰੇ ਦੀ ਰੋਟੀ

ਸੁਪਰੀਮ ਕੋਰਟ ਵੱਲੋਂ ਇੱਕ ਸਾਲ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਪਟਿਆਲਾ ਜੇਲ੍ਹ ਵਿੱਚ ਬੰਦ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਕੱਲ੍ਹ ਸਵੇਰੇ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਲਿਆਂਦਾ ਗਿਆ ਸੀ। ਜਿੱਥੇ ਡਾਕਟਰਾਂ ਦਾ ਇੱਕ ਪੈਨਲ ਉਸ ਦੀ…
ਖੁਫੀਆ ਏਜੰਸੀਆਂ ਦੀ ਪੰਜਾਬ ਸਰਕਾਰ ਨੂੰ ਚੇਤਾਵਨੀ, ISI ਰਚ ਰਹੀ ਹੈ ਸਾਜਿਸ਼, ਮਾਲਗੱਡੀਆਂ ਨੂੰ ਨਿਸ਼ਾਨਾ ਬਣਾ ਸਕਦੇ ਹਨ ਅੱਤਵਾਦੀ

ਖੁਫੀਆ ਏਜੰਸੀਆਂ ਦੀ ਪੰਜਾਬ ਸਰਕਾਰ ਨੂੰ ਚੇਤਾਵਨੀ, ISI ਰਚ ਰਹੀ ਹੈ ਸਾਜਿਸ਼, ਮਾਲਗੱਡੀਆਂ ਨੂੰ ਨਿਸ਼ਾਨਾ ਬਣਾ ਸਕਦੇ ਹਨ ਅੱਤਵਾਦੀ

ਦੇਸ਼ ਦੀਆਂ ਖੁਫੀਆ ਏਜੰਸੀਆਂ ਨੇ ਪੰਜਾਬ ਸਰਕਾਰ  ਨੂੰ ਖਾਲਿਸਤਾਨੀ  ਅੱਤਵਾਦੀਆਂ ਦੀਆਂ ਗਤੀਵਿਧੀਆਂ ਤੋਂ ਸੁਚੇਤ ਰਹਿਣ ਦੀ ਚਿਤਾਵਨੀ ਦਿੱਤੀ ਹੈ। ਖੁਫੀਆ ਏਜੰਸੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਪਾਕਿਸਤਾਨ ਦੀ ਇੰਟਰ-ਸਰਵਿਸਿਜ਼ ਇੰਟੈਲੀਜੈਂਸ ਪੰਜਾਬ ਅਤੇ ਨਾਲ ਲੱਗਦੇ ਰਾਜਾਂ ਵਿੱਚ ਰੇਲਵੇ ਟਰੈਕਾਂ  ਨੂੰ ਨਿਸ਼ਾਨਾ…
ਕਨਿਕਾ ਕਪੂਰ ‘ਤੇ ਗੌਤਮ ਦੇ ਵਿਆਹ ਦੀ ਪਹਿਲੀ ਤਸਵੀਰ ਆਈ ਸਾਹਮਣੇ, ਖੂਬ ਹੋ ਰਹੀ ਵਾਇਰਲ

ਕਨਿਕਾ ਕਪੂਰ ‘ਤੇ ਗੌਤਮ ਦੇ ਵਿਆਹ ਦੀ ਪਹਿਲੀ ਤਸਵੀਰ ਆਈ ਸਾਹਮਣੇ, ਖੂਬ ਹੋ ਰਹੀ ਵਾਇਰਲ

ਬਾਲੀਵੁੱਡ ਗਾਇਕਾ ਕਨਿਕਾ ਕਪੂਰਨੇ ਬਿਜ਼ਨੈੱਸਮੈਨ ਗੌਤਮ ਨਾਲ ਵਿਆਹ ਕਰ ਲਿਆ ਹੈ। ਲੰਡਨ 'ਚ ਵਿਆਹ ਦੀਆਂ ਸਾਰੀਆਂ ਰਸਮਾਂ ਪੂਰੀਆਂ ਹੋ ਚੁੱਕੀਆਂ ਹਨ। ਕਨਿਕਾ ਕਪੂਰ ਪਿਛਲੇ ਕਈ ਦਿਨਾਂ ਤੋਂ ਲੰਡਨ 'ਚ ਹੈ। ਵਿਆਹ ਤੋਂ ਪਹਿਲਾਂ ਮਹਿੰਦੀ ਅਤੇ ਹੋਰ ਸਮਾਗਮਾਂ ਦੀਆਂ ਤਸਵੀਰਾਂ ਵੀ…
ਪੰਜਾਬ ਦਾ ਅਰਸ਼ਦੀਪ ਸਿੰਘ ਭਾਰਤੀ ਕ੍ਰਿਕਟ ਟੀਮ ‘ਚ ਸ਼ਾਮਲ, ਚੋਣ ‘ਤੇ ਹਰਪ੍ਰੀਤ ਬਰਾੜ ਨੇ ਇਹ ਕਿਹਾ…

ਪੰਜਾਬ ਦਾ ਅਰਸ਼ਦੀਪ ਸਿੰਘ ਭਾਰਤੀ ਕ੍ਰਿਕਟ ਟੀਮ ‘ਚ ਸ਼ਾਮਲ, ਚੋਣ ‘ਤੇ ਹਰਪ੍ਰੀਤ ਬਰਾੜ ਨੇ ਇਹ ਕਿਹਾ…

ਅਰਸ਼ਦੀਪ ਘਰੇਲੂ ਕ੍ਰਿਕਟ ਵਿੱਚ ਪੰਜਾਬ ਦੀ ਨੁਮਾਇੰਦਗੀ ਕਰਦਾ ਹੈ। ਖੱਬੇ ਹੱਥ ਦਾ ਸਪਿਨਰ ਹਰਪ੍ਰੀਤ ਬਰਾੜ ਵੀ ਪੰਜਾਬ ਲਈ ਖੇਡਦਾ ਹੈ। ਖਾਸ ਗੱਲ ਇਹ ਹੈ ਕਿ IPL ਦੇ 15ਵੇਂ ਸੀਜ਼ਨ 'ਚ ਦੋਵੇਂ ਖਿਡਾਰੀ ਪੰਜਾਬ ਕਿੰਗਜ਼ ਦੀ ਨੁਮਾਇੰਦਗੀ ਕਰ ਰਹੇ ਹਨ। ਅਰਸ਼ਦੀਪ…
ਪੰਜਾਬ ਵਿੱਚ ਛੇਤੀ ਬਣਨਗੇ ਮੁਹੱਲਾ ਕਲੀਨਿਕ: ਮੁੱਖ ਮੰਤਰੀ ਭਗਵੰਤ ਮਾਨ

ਪੰਜਾਬ ਵਿੱਚ ਛੇਤੀ ਬਣਨਗੇ ਮੁਹੱਲਾ ਕਲੀਨਿਕ: ਮੁੱਖ ਮੰਤਰੀ ਭਗਵੰਤ ਮਾਨ

ਚੰਡੀਗੜ੍ਹ- ਚੋਣਾਂ ਦੌਰਾਨ ਆਪ ਨੇ ਪੰਜਾਬ ਵਿੱਚ ਵੀ ਦਿੱਲੀ ਦੀ ਤਰਜ਼ ਉਤੇ ਮੁਹੱਲਾ ਕਲੀਨਿਕ ਦਾ ਵਾਅਦਾ ਕੀਤਾ ਸੀ। ਇਸ ਬਾਬਤ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ  ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਅਹਿਮ ਮੀਟਿੰਗ ਕੀਤੀ…
ਸ਼ਿਖਰ ਧਵਨ ਕ੍ਰਿਕਟ ਤੋਂ ਬਾਅਦ ਬਾਲੀਵੁੱਡ ‘ਚ ਦਿਖਾਉਣਗੇ ਕਮਾਲ, ਇਸ ਦਮਦਾਰ ਫਿਲਮ ਨਾਲ ਕਰਨਗੇ ਡੈਬਿਊ!

ਸ਼ਿਖਰ ਧਵਨ ਕ੍ਰਿਕਟ ਤੋਂ ਬਾਅਦ ਬਾਲੀਵੁੱਡ ‘ਚ ਦਿਖਾਉਣਗੇ ਕਮਾਲ, ਇਸ ਦਮਦਾਰ ਫਿਲਮ ਨਾਲ ਕਰਨਗੇ ਡੈਬਿਊ!

ਸ਼ਿਖਰ ਧਵਨ ਯਾਨੀ 'ਗੱਬਰ' ਮਸ਼ਹੂਰ ਸਪੋਰਟਸ ਸੈਲੀਬ੍ਰਿਟੀਜ਼ 'ਚੋਂ ਇਕ ਹੈ। IPL 2022 'ਚ ਇਨ੍ਹੀਂ ਦਿਨੀਂ ਉਹ ਪੰਜਾਬ ਕਿੰਗਜ਼ ਦੀ ਟੀਮ ਲਈ ਖੇਡਦੇ ਨਜ਼ਰ ਆ ਰਹੇ ਹਨ। ਕ੍ਰਿਕਟ ਪਿੱਚ 'ਤੇ ਆਪਣਾ ਜਲਵਾ ਦਿਖਾਉਣ ਤੋਂ ਬਾਅਦ ਹੁਣ ਸ਼ਿਖਰ ਧਵਨ  ਕੈਮਰੇ ਦੇ ਸਾਹਮਣੇ…
ਰਾਜੇਸ਼ ਖੰਨਾ- ਅਮਿਤਾਭ ਬੱਚਨ ਦੀ ਫਿਲਮ ਆਨੰਦ ਦਾ ਬਣੇਗਾ ਰੀਮੇਕ, ਪਰਦੇ ‘ਤੇ ਫਿਰ ਸੁਣੋਗੇ ਬਾਬੂਮੋਸ਼ਾਏ

ਰਾਜੇਸ਼ ਖੰਨਾ- ਅਮਿਤਾਭ ਬੱਚਨ ਦੀ ਫਿਲਮ ਆਨੰਦ ਦਾ ਬਣੇਗਾ ਰੀਮੇਕ, ਪਰਦੇ ‘ਤੇ ਫਿਰ ਸੁਣੋਗੇ ਬਾਬੂਮੋਸ਼ਾਏ

ਸਾਲ 1971 'ਚ ਰਿਲੀਜ਼ ਹੋਈ ਬਾਲੀਵੁੱਡ ਦੀ ਮਸ਼ਹੂਰ ਫਿਲਮ ਆਨੰਦ  ਇਕ ਵਾਰ ਫਿਰ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਵੱਡੇ ਪਰਦੇ 'ਤੇ ਨਜ਼ਰ ਆਵੇਗੀ। ਹੁਣੇ ਆਈਆਂ ਖਬਰਾਂ ਮੁਤਾਬਕ ਹਿੰਦੀ ਸਿਨੇਮਾ ਦੇ ਦਿੱਗਜ ਅਦਾਕਾਰ ਰਾਜੇਸ਼ ਖੰਨਾਅਤੇ ਅਮਿਤਾਭ ਬੱਚਨ   ਦੀ ਫਿਲਮ ਆਨੰਦ ਦਾ…
ਦਲਜੀਤ ਦੁਸਾਂਝ ਦਾ ਫਗਵਾੜਾ ਸ਼ੋਅ ਵਿਵਾਦ ‘ਚ; ਪੁਲਿਸ ਨੇ ਕੀਤਾ ਮਾਮਲਾ ਦਰਜ

ਦਲਜੀਤ ਦੁਸਾਂਝ ਦਾ ਫਗਵਾੜਾ ਸ਼ੋਅ ਵਿਵਾਦ ‘ਚ; ਪੁਲਿਸ ਨੇ ਕੀਤਾ ਮਾਮਲਾ ਦਰਜ

ਜਲੰਧਰ (ਪੂਜਾ ਸ਼ਰਮਾ) ਪੰਜਾਬੀ ਅਭਿਨੇਤਾ ਅਤੇ ਗਾਇਕ ਦਿਲਜੀਤ ਦੋਸਾਂਝ, ਆਪਣੀ ਖੂਬਸੂਰਤ ਸ਼ਖ਼ਸੀਅਤ, ਅਟੂਟ ਪ੍ਰਤਿਭਾ, ਅਤੇ ਸੰਪੂਰਨ, ਆਨ-ਸਕਰੀਨ ਦਿੱਖ, ਲਈ ਪਿਆਰੇ ਹਨ ਆਪਣੇ ਬੌਰਨ ਟੂ ਸ਼ਾਈਨ ਵਰਲਡ ਟੂਰ 2022 ਦੀ ਸਫਲਤਾ ਦਾ ਆਨੰਦ ਲੈ ਰਹੇ ਹਨ। ਪਰ ਅਜਿਹਾ ਲੱਗਦਾ ਹੈ ਕਿ…
ਸਵੇਰੇ ਦਰਜੀ ਅਤੇ ਰਾਤ ਨੂੰ ਕਾਤਲ, ਹੁਣ ਤੱਕ ਕੀਤੇ ਹਨ 33 ਕਤਲ

ਸਵੇਰੇ ਦਰਜੀ ਅਤੇ ਰਾਤ ਨੂੰ ਕਾਤਲ, ਹੁਣ ਤੱਕ ਕੀਤੇ ਹਨ 33 ਕਤਲ

ਮੱਧ ਪ੍ਰਦੇਸ਼: Crime News: ਕਈ ਰਾਜਾਂ ਵਿੱਚ ਖੂਨੀ ਖੇਡ ਨੂੰ ਅੰਜਾਮ ਦੇਣ ਵਾਲੇ ਭੋਪਾਲ, ਮੱਧ ਪ੍ਰਦੇਸ਼ (Madhya Pardesh) ਦੇ ਸੀਰੀਅਲ ਕਿਲਰ ਆਦੇਸ਼ ਖਾਮਰਾ (Serial Killer Aadesh Khamra) ਦੇ ਅਪਰਾਧਿਕ ਕਾਰਨਾਮੇ ਸੁਣ ਕੇ ਲੋਕ ਅੱਜ ਵੀ ਡਰ ਜਾਂਦੇ ਹਨ। ਉਸ ਨੇ ਹੁਣ…

ਨਵਜੋਤ ਸਿੰਘ ਸਿੱਧੂ ਨਾਲ ਕੋਈ ਮੀਟਿੰਗ ਤੈਅ ਨਹੀਂ ਹੋਈ: ਰਾਹੁਲ ਗਾਂਧੀ

ਚੰਡੀਗੜ੍ਹ: ਕਾਂਗਰਸੀ ਨੇਤਾ ਰਾਹੁਲ ਗਾਂਧੀ ਵੱਲੋਂ ਨਵਜੋਤ ਸਿੱਧੂ ਨਾਲ ਮੁਲਾਕਾਤ ਤੋਂ ਪੱਲਾ ਝਾੜੇ ਜਾਣ ਨਾਲ ਪੰਜਾਬ ਕਾਂਗਰਸ ਦਾ ਸੰਕਟ ਹੋਰ ਡੂੰਘਾ ਹੋ ਗਿਆ ਹੈ। ਜਿਥੇ ਕਿਆਸ ਲਾਏ ਜਾ ਰਹੇ ਸਨ ਕਿ ਅੱਜ ਰਾਹੁਲ ਗਾਂਧੀ ਅਤੇ ਨਵਜੋਤ ਸਿੱਧੂ ਦੀ ਮਿਲਣੀ ਨਾਲ ਪੰਜਾਬ…
ਚੋਣ ਜਿੱਤੇ ਤਾਂ 300 ਯੂਨਿਟ ਬਿਜਲੀ ਮੁਫ਼ਤ: ਕੇਜਰੀਵਾਲ

ਚੋਣ ਜਿੱਤੇ ਤਾਂ 300 ਯੂਨਿਟ ਬਿਜਲੀ ਮੁਫ਼ਤ: ਕੇਜਰੀਵਾਲ

ਚੰਡੀਗੜ੍ਹ: ਪੰਜਾਬ ਵਿੱਚ ਮਹਿੰਗੀ ਬਿਜਲੀ ਸਪਲਾਈ ਤੋਂ ਲੋਕਾਂ ਨੂੰ ਰਾਹਤ ਦਿਵਾਉਣ ਲਈ ਆਮ ਆਦਮੀ ਪਾਰਟੀ (ਆਪ) ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿਧਾਨ ਸਭਾ ਚੋਣਾਂ-2022 ਤੋਂ ਪਹਿਲਾਂ ਪੰਜਾਬੀਆਂ ਨਾਲ ਤਿੰਨ ਵੱਡੇ ਵਾਅਦੇ ਕੀਤੇ ਹਨ। ਉਨ੍ਹਾਂ ਕਿਹਾ…