Posted inNews
ਰੂਸ ਨੇ ਕੀਤਾ ਕੁਰਸਕ ਖ਼ਿੱਤਾ ਯੂਕਰੇਨ ਤੋਂ ਛੁਡਵਾ ਲੈਣ ਦਾ ਦਾਅਵਾ
ਮਾਸਕੋ : ਰੂਸ ਨੇ ਸ਼ਨਿੱਚਰਵਾਰ ਨੂੰ ਪੱਛਮੀ ਕੁਰਸਕ ਖੇਤਰ ਦੀ ਯੂਕਰੇਨ ਤੋਂ ‘ਮੁਕੰਮਲ ਆਜ਼ਾਦੀ’ ਦਾ ਐਲਾਨ ਕੀਤਾ ਹੈ ਅਤੇ ਯੂਕਰੇਨ ਦੀਆਂ ਹਥਿਆਰਬੰਦ ਫੌਜਾਂ ਨੂੰ ਖਤਮ ਕਰਨ ਵਿੱਚ ਉੱਤਰੀ ਕੋਰੀਆਈ ਫੌਜਾਂ ਦੀ ਭੂਮਿਕਾ ਦੀ ਸ਼ਲਾਘਾ ਕੀਤੀ। ਕੁਰਸਕ ਖ਼ਿੱਤੇ ਦੇ ਕੁਝ ਹਿੱਸਿਆਂ ਉਤੇ…