Posted inIndia
ਵੈਕਸੀਨ ਦੀਆਂ 4 ਡੋਜ਼ਾਂ ਲੈ ਚੁੱਕੀ ਮਹਿਲਾ ਨੂੰ ਕੋਰੋਨਾ, ਅਧਿਕਾਰੀਆਂ ਨੇ ਇੰਦੌਰ ਹਵਾਈ ਅੱਡੇ ‘ਤੇ ਰੋਕਿਆ
ਬੁੱਧਵਾਰ ਨੂੰ ਇੰਦੌਰ ਏਅਰਪੋਰਟ 'ਤੇ ਇਕ ਕੋਰੋਨਾ ਪਾਜ਼ੀਟਿਵ ਔਰਤ ਨੂੰ ਇੰਦੌਰ ਤੋਂ ਦੁਬਈ ਜਾਣ ਵਾਲੀ ਫਲਾਈਟ 'ਚ ਜਾਣ ਤੋਂ ਰੋਕ ਦਿੱਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਦੁਬਈ 'ਚ ਰਹਿਣ ਵਾਲੀ 44 ਸਾਲਾ ਔਰਤ ਨੇ 2 ਵੱਖ-ਵੱਖ ਕੋਵਿਡ-19 ਵੈਕਸੀਨ ਦੀਆਂ 4…





























