ਮੁੰਬਈ: ਰੁਪੱਈਆ ਲਗਾਤਾਰ ਗਿਰਾਵਟ ਦੇ ਨਾਲ ਅਮਰੀਕੀ ਡਾਲਰ ਦੇ ਮੁਕਾਬਲੇ 13 ਪੈਸੇ ਹੋਰ ਡਿੱਗ ਕੇ 96.83 (ਆਰਜ਼ੀ) ’ਤੇ ਆਪਣੇ ਨਵੇਂ ਸਭ ਤੋਂ ਹੇਠਲੇ ਪੱਧਰ ’ਤੇ ਬੰਦ ਹੋਇਆ। ਅਜਿਹਾ ਪੱਛਮੀ ਏਸ਼ੀਆ ਸੰਕਟ ਵਿਚਾਲੇ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਦਰਮਿਆਨ ਮਹਿੰਗਾਈ ਵਧਣ ਦੇ ਖ਼ਦਸ਼ੇ ਕਾਰਨ ਹੋਇਆ ਹੈ। ਰੁਪੱਈਆ 2026 ਵਿੱਚ ਏਸ਼ੀਆ ਦੀ ਸਭ ਤੋਂ ਖ਼ਰਾਬ ਪ੍ਰਦਰਸ਼ਨ ਕਰਨ ਵਾਲੀ ਕਰੰਸੀ ਬਣ ਗਿਆ ਹੈ।
Posted inMumbai
US Dollar ਦੇ ਮੁਕਾਬਲੇ Rupee ਰਿਕਾਰਡ ਨੀਵੇਂ ਪੱਧਰ 96.83 ‘ਤੇ ਪੁੱਜਾ

