Posted inNews
ਸਵਿਸ ਐਲਪਸ ਬਾਰ ’ਚ ਅੱਗ ਲੱਗਣ ਕਾਰਨ 40 ਮੌਤਾਂ
ਕਰੈਂਸ-ਮੌਂਟਾਨਾ (ਸਵਿਟਜ਼ਰਲੈਂਡ): ਨਵੇਂ ਸਾਲ ਦੇ ਜਸ਼ਨਾਂ ਦੌਰਾਨ ਸਵਿਸ ਐਲਪਸ ਦੇ ਬਾਰ ਵਿੱਚ ਅੱਗ ਲੱਗਣ ਕਾਰਨ 40 ਲੋਕਾਂ ਦੇ ਮਾਰੇ ਜਾਣ ਦਾ ਖ਼ਦਸ਼ਾ ਹੈ ਅਤੇ 115 ਹੋਰ ਲੋਕ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿੱਚੋਂ ਜ਼ਿਆਦਾਤਰ ਦੀ ਹਾਲਤ ਗੰਭੀਰ ਹੈ। ‘ਲੀ ਕੰਸਟੈਲੇਸ਼ਨ’ ਨਾਮ ਦੇ…

