Posted inNew Delhi
ਗਾਜ਼ਾ ਨੂੰ ਸੈਰਗਾਹ ਬਣਾਉਣ ’ਤੇ ਫ਼ਲਸਤੀਨ ਨੂੰ ਇਤਰਾਜ਼ ਨਹੀਂ
ਨਵੀਂ ਦਿੱਲੀ: ਫ਼ਲਸਤੀਨ ਦੀ ਵਿਦੇਸ਼ ਰਾਜ ਮੰਤਰੀ ਵਾਰਸੇਨ ਆਗਾਬੇਕਿਅਨ ਸ਼ਾਹੀਨ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਗਾਜ਼ਾ ਨੂੰ ਸੈਰਗਾਹ ਵਜੋਂ ਵਿਕਸਿਤ ਕਰਨ ਦੇ ਵਿਚਾਰ ’ਤੇ ਕੋਈ ਇਤਰਾਜ਼ ਨਹੀਂ ਹੈ, ਬਸ਼ਰਤੇ ਇਹ ਸਿਰਫ਼ ਫਲਸਤੀਨੀਆਂ ਦੀ ਭਲਾਈ ਲਈ…


























