ਖੇਲੋ ਇੰਡੀਆ ’ਚੋਂ 1342 ਖਿਡਾਰੀ ਬਾਹਰ: ਮਾਂਡਵੀਆ

ਨਵੀਂ ਦਿੱਲੀ: ਖੇਡ ਮੰਤਰੀ ਮਨਸੁਖ ਮਾਂਡਵੀਆ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ ਦੌਰਾਨ ਮਾੜੇ ਪ੍ਰਦਰਸ਼ਨ ਜਾਂ ਡੋਪਿੰਗ ਕਾਰਨ ਵੱਖ-ਵੱਖ ਖੇਡਾਂ ਦੇ 1342 ਖਿਡਾਰੀਆਂ ਨੂੰ ਖੇਲੋ ਇੰਡੀਆ ਪ੍ਰੋਗਰਾਮ ਵਿਚੋਂ ਬਾਹਰ ਕੀਤਾ ਗਿਆ ਹੈ। ਖੇਲੋ ਇੰਡੀਆ ਤੇ ਖਿਡਾਰੀਆਂ ਦੇ ਪ੍ਰਦਰਸ਼ਨ ਦੇ ਵੇਰਵਿਆਂ ਬਾਰੇ…

ਅਫ਼ਗਾਨ ਕ੍ਰਿਕਟਰ ਨੂੰ ਹੁਕਮ ਅਦੂਲੀ ਬਦਲੇ ਜੁਰਮਾਨਾ

ਅਹਿਮਦਾਬਾਦ: ਅਫ਼ਗਾਨਿਸਤਾਨ ਦੇ ਸੀਨੀਅਰ ਹਰਫਨਮੌਲਾ ਕ੍ਰਿਕਟਰ ਮੁਹੰਮਦ ਨਬੀ ਨੂੰ ਦੱਖਣੀ ਖ਼ਿਲਾਫ਼ ਮੈਚ ’ਚ ਟੀਮ ਦੀ ਹੋਈ ਹਾਰ ਦੌਰਾਨ ਅੰਪਾਇਰ ਦੇ ਫੈਸਲੇ ਨੂੰ ਨਾ ਮੰਨਣ ਬਦਲੇ ਮੈਚ ਫੀਸ ਦਾ ਜੁਰਮਾਨਾ ਲਾਇਆ ਗਿਆ ਹੈ। ਇਹ ਘਟਨਾ ਅਫ਼ਗਾਨਿਸਤਾਨ ਦੀ ਪਾਰੀ ਦੇ 14ਵੇਂ ਓਵਰ…

ਕਿਮ ਦੀ ਧੀ ਬਣ ਸਕਦੀ ਹੈ ਉੱਤਰੀ ਕੋਰੀਆ ਦੀ ਅਗਲੀ ਨੇਤਾ

ਸਿਓਲ: ਦੱਖਣੀ ਕੋਰੀਆ ਦੀ ਜਾਸੂਸੀ ਏਜੰਸੀ ਨੇ ਕਾਨੂੰਨਸਾਜ਼ਾਂ ਨੂੰ ਦੱਸਿਆ ਕਿ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਦੀ ਅੱਲੜ੍ਹ ਉਮਰ ਧੀ ਦੇਸ਼ ਦੀ ਅਗਲੀ ਆਗੂ ਬਣਨ ਦੇ ਬਿਲਕੁਲ ਨੇੜੇ ਹੈ, ਕਿਉਂਕ ਉਹ ਆਪਣੇ ਖਾਨਦਾਨ ਦਾ ਸ਼ਾਸਨ ਚੌਥੀ ਪੀੜ੍ਹੀ ਤੱਕ ਵਧਾਉਣ…

ਪਾਕਿਸਤਾਨ ਵੱਲੋਂ ਦੂਜਾ ਦੇਸੀ ਸੈਟੇਲਾਈਟ ਲਾਂਚ

ਇਸਲਾਮਾਬਾਦ: ਪਾਕਿਸਤਾਨ ਨੇ ਚੀਨ ਦੇ ਯਾਂਗਜਿਆਂਗ ਸੀਸ਼ੋਰ ਲਾਂਚ ਸੈਂਟਰ ਤੋਂ ਆਪਣਾ ਦੂੁਜਾ ਸਵਦੇਸ਼ੀ ਧਰਤੀ ਨਿਰੀਖਣ ਉਪਗ੍ਰਹਿ ਈ ਓ-2 ਅੱਜ ਸਫਲਤਾ ਨਾਲ ਲਾਂਚ ਕੀਤਾ। ਸਰਕਾਰੀ ਖ਼ਬਰ ਏਜੰਸੀ ਐਸੋਸੀਏਟਿਡ ਪ੍ਰੈੱਸ ਆਫ ਪਾਕਿਸਤਾਨ ਨੇ ਦੱਸਿਆ ਕਿ ਪੁਲਾੜ ਤੇ ਉਪਰਲੇ ਵਾਯੂਮੰਡਲ ਖੋਜ ਕਮਿਸ਼ਨ ਵੱਲੋਂ…

ਰੂਸ ਵੱਲੋਂ ਯੂਕਰੇਨ ’ਤੇ ਮੁੜ ਹਮਲਾ

ਕੀਵ: ਰੂਸ ਨੇ ਰਾਤੋ-ਰਾਤ ਯੂਕਰੇਨ ਦੇ ਸ਼ਹਿਰਾਂ ’ਤੇ ਬੈਲਿਸਟਿਕ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਭਾਰੀ ਹਮਲਾ ਕੀਤਾ ਹੈ। ਇਸ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਮਾਸਕੋ ਜੰਗ ਰੋਕਣ ਲਈ ਅਮਰੀਕਾ ਦੀ ਵਿਚੋਲਗੀ ਹੇਠ ਹੋਣ ਵਾਲੀ ਅਗਲੇ ਗੇੜ ਦੀ ਗੱਲਬਾਤ…

ਇਮਰਾਨ ਖ਼ਾਨ ਦੀ ਜਾਂਚ ਲਈ ਮੈਡੀਕਲ ਬੋਰਡ ਬਣੇਗਾ

ਇਸਲਾਮਾਬਾਦ: ਪਾਕਿਸਤਾਨ ਦੇ ਸੁਪਰੀਮ ਕੋਰਟ ਨੇ ਅੱਜ ਅਧਿਕਾਰੀਆਂ ਨੂੰ ਜੇਲ੍ਹ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀਆਂ ਅੱਖਾਂ ਦੀ ਜਾਂਚ ਲਈ ਮੈਡੀਕਲ ਬੋਰਡ ਬਣਾਉਣ ਦਾ ਹੁਕਮ ਦਿੱਤਾ ਹੈ। ਇਹ ਫੈਸਲਾ ਉਨ੍ਹਾਂ ਦੀ ਇੱਕ ਅੱਖ ਦੀ ਨਜ਼ਰ ਘਟਣ ਦੀ ਰਿਪੋਰਟ…
India’s Fintech Revolution: ਟ੍ਰੇਡਿੰਗ ਖਾਤਿਆਂ ਦੀ ਗਿਣਤੀ 25 ਕਰੋੜ ਤੋਂ ਪਾਰ, ਇੱਕ ਮਹੀਨੇ ’ਚ 28,766 ਕਰੋੜ ਦੀ SIP ਲਾ ਰਹੇ ਲੋਕ

India’s Fintech Revolution: ਟ੍ਰੇਡਿੰਗ ਖਾਤਿਆਂ ਦੀ ਗਿਣਤੀ 25 ਕਰੋੜ ਤੋਂ ਪਾਰ, ਇੱਕ ਮਹੀਨੇ ’ਚ 28,766 ਕਰੋੜ ਦੀ SIP ਲਾ ਰਹੇ ਲੋਕ

ਮੁੰਬਈ: ਨੈਸ਼ਨਲ ਸਟਾਕ ਐਕਸਚੇਂਜ (NSE) ਵਿੱਚ ਰਜਿਸਟਰਡ ਨਿਵੇਸ਼ਕਾਂ ਦੇ ਖਾਤਿਆਂ ਨੇ ਇੱਕ ਵੱਡਾ ਮੀਲ ਪੱਥਰ ਪਾਰ ਕਰ ਲਿਆ ਹੈ। ਐਕਸਚੇਂਜ ਵੱਲੋਂ ਜਾਰੀ ਇੱਕ ਅਧਿਕਾਰਤ ਬਿਆਨ ਅਨੁਸਾਰ ਫਰਵਰੀ 2026 ਵਿੱਚ ਕੁੱਲ ਵਿਲੱਖਣ ਟ੍ਰੇਡਿੰਗ ਖਾਤੇ, ਜਾਂ ਕਲਾਇੰਟ ਕੋਡ (UCCs), 25 ਕਰੋੜ (250…
ਭਾਰਤ ਨੂੰ ਕੱਪੜੇ ’ਤੇ ਬੰਗਲਾਦੇਸ਼ ਦੇ ਬਰਾਬਰ ਲਾਭ ਮਿਲੇਗਾ: ਗੋਇਲ

ਭਾਰਤ ਨੂੰ ਕੱਪੜੇ ’ਤੇ ਬੰਗਲਾਦੇਸ਼ ਦੇ ਬਰਾਬਰ ਲਾਭ ਮਿਲੇਗਾ: ਗੋਇਲ

ਨਵੀਂ ਦਿੱਲੀ: ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਭਾਰਤ ਨੂੰ ਅਮਰੀਕਾ ਨਾਲ ਵਪਾਰ ਸਮਝੌਤੇ ਤਹਿਤ ਅਮਰੀਕੀ ਧਾਗੇ ਅਤੇ ਕਪਾਹ (ਰੂੰਅ) ਤੋਂ ਬਣੇ ਕੱਪੜੇ ’ਤੇ ਉਹੀ ਰਿਆਇਤੀ ਦਰ ਮਿਲੇਗੀ ਜੋ ਹੁਣ ਬੰਗਲਾਦੇਸ਼ ਨੂੰ ਮਿਲ ਰਹੀ ਹੈ। ਅਮਰੀਕਾ ਬੰਗਲਾਦੇਸ਼…
ਸਿਆਟਲ ਪ੍ਰਸ਼ਾਸਨ ਵੱਲੋਂ ਕੰਦੁਲਾ ਪਰਿਵਾਰ ਨਾਲ 2.9 ਕਰੋੜ ਡਾਲਰ ਦਾ ਸਮਝੌਤਾ

ਸਿਆਟਲ ਪ੍ਰਸ਼ਾਸਨ ਵੱਲੋਂ ਕੰਦੁਲਾ ਪਰਿਵਾਰ ਨਾਲ 2.9 ਕਰੋੜ ਡਾਲਰ ਦਾ ਸਮਝੌਤਾ

ਸਿਆਟਲ: ਅਮਰੀਕੀ ਸ਼ਹਿਰ ਸਿਆਟਲ ਦੇ ਪ੍ਰਸ਼ਾਸਨ ਨੇ 2023 ਵਿੱਚ ਇੱਕ ਪੁਲੀਸ ਅਧਿਕਾਰੀ ਦੀ ਤੇਜ਼ ਰਫ਼ਤਾਰ ਗੱਡੀ ਦੀ ਫੇਟ ਵੱਜਣ ਕਾਰਨ ਜਾਨ ਗੁਆਉਣ ਵਾਲੀ ਭਾਰਤੀ ਵਿਦਿਆਰਥਣ ਜਾਹਨਵੀ ਕੰਦੁਲਾ (23) ਦੇ ਪਰਿਵਾਰ ਨਾਲ 2.9 ਕਰੋੜ ਅਮਰੀਕੀ ਡਾਲਰ ਦੇ ਸਮਝੌਤੇ ’ਤੇ ਸਹਿਮਤੀ ਜਤਾਈ ਹੈ।…
ਪਾਵਰਕੌਮ ਵੱਲੋਂ 50 ਏਕੜ ਜ਼ਮੀਨ ਵੇਚਣ ਨੂੰ ਹਰੀ ਝੰਡੀ

ਪਾਵਰਕੌਮ ਵੱਲੋਂ 50 ਏਕੜ ਜ਼ਮੀਨ ਵੇਚਣ ਨੂੰ ਹਰੀ ਝੰਡੀ

ਚੰਡੀਗੜ੍ਹ: ਪਾਵਰਕੌਮ ਨੇ ਆਖ਼ਰ ਪਟਿਆਲਾ ਵਿਚਲੀ 50 ਏਕੜ ਜ਼ਮੀਨ ਵੇਚਣ ਨੂੰ ਹਰੀ ਝੰਡੀ ਦੇ ਦਿੱਤੀ ਹੈ, ਪਹਿਲਾਂ ਪਾਵਰਕੌਮ ਮੁਲਾਜ਼ਮਾਂ ਦੇ ਵਿਰੋਧ ਕਾਰਨ ਜਕੋ-ਤੱਕੀ ’ਚ ਸੀ। ਪਾਵਰਕੌਮ ਦੇ ਬੋਰਡ ਆਫ ਡਾਇਰੈਕਟਰਜ਼ ਨੇ 28 ਜਨਵਰੀ ਦੀ 121ਵੀਂ ਮੀਟਿੰਗ ’ਚ ਪਟਿਆਲਾ ਸ਼ਹਿਰ ਦੀ ਬਡੂੰਗਰ…
ਕਾਨਪੁਰ ਲੈਂਬੋਰਗਿਨੀ ਹਾਦਸਾ: ਤੰਬਾਕੂ ਕਾਰੋਬਾਰੀ ਦਾ ਪੁੱਤਰ ਸ਼ਿਵਮ ਮਿਸ਼ਰਾ ਗ੍ਰਿਫ਼ਤਾਰ

ਕਾਨਪੁਰ ਲੈਂਬੋਰਗਿਨੀ ਹਾਦਸਾ: ਤੰਬਾਕੂ ਕਾਰੋਬਾਰੀ ਦਾ ਪੁੱਤਰ ਸ਼ਿਵਮ ਮਿਸ਼ਰਾ ਗ੍ਰਿਫ਼ਤਾਰ

ਕਾਨਪੁਰ: ਕਾਨਪੁਰ ਦੀ ਵੀ.ਆਈ.ਪੀ. ਰੋਡ ’ਤੇ ਵਾਪਰੇ ਭਿਆਨਕ ਲੈਂਬੋਰਗਿਨੀ ਹਾਦਸੇ ਦੇ ਮਾਮਲੇ ਵਿੱਚ ਪੁਲੀਸ ਨੇ ਵੱਡੀ ਕਾਰਵਾਈ ਕਰਦਿਆਂ ਮਸ਼ਹੂਰ ਤੰਬਾਕੂ ਕਾਰੋਬਾਰੀ ਕੇ.ਕੇ. ਮਿਸ਼ਰਾ ਦੇ ਪੁੱਤਰ ਸ਼ਿਵਮ ਮਿਸ਼ਰਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਹਾਦਸਾ ਚਾਰ ਦਿਨ ਪਹਿਲਾਂ ਵਾਪਰਿਆ ਸੀ, ਜਦੋਂ ਇੱਕ…
Canada School Shooting: 18 ਸਾਲਾ ਕੁੜੀ ਨਿਕਲੀ ਕਾਤਲ; ਮਾਂ, ਭਰਾ ਤੇ 6 ਵਿਦਿਆਰਥੀਆਂ ਸਮੇਤ 9 ਦੀ ਮੌਤ

Canada School Shooting: 18 ਸਾਲਾ ਕੁੜੀ ਨਿਕਲੀ ਕਾਤਲ; ਮਾਂ, ਭਰਾ ਤੇ 6 ਵਿਦਿਆਰਥੀਆਂ ਸਮੇਤ 9 ਦੀ ਮੌਤ

ਵੈਨਕੂਵਰ: ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਤੋਂ ਇਕ ਦਿਲ ਕੰਬਾਊ ਖ਼ਬਰ ਸਾਹਮਣੇ ਆਈ ਹੈ, ਜਿੱਥੇ 18 ਸਾਲਾ ਜੈਸੀ ਵੈਨ ਰੂਟਸਲਾਰ ਨਾਂ ਦੀ ਕੁੜੀ ਨੇ ਅੰਨ੍ਹੇਵਾਹ ਗੋਲੀਬਾਰੀ ਕਰਕੇ 9 ਲੋਕਾਂ ਦੀ ਜਾਨ ਲੈ ਲਈ। ਪੁਲੀਸ ਵੱਲੋਂ ਜਾਰੀ ਵੇਰਵਿਆਂ ਅਨੁਸਾਰ, ਜੈਸੀ ਨੇ…
Nationwide strike: ਪੰਜਾਬ ਵਿੱਚ ‘ਆਪ’ ਵੱਲੋਂ ਭਾਰਤ ਬੰਦ ਨੂੰ ਪੂਰਨ ਸਮਰਥਨ

Nationwide strike: ਪੰਜਾਬ ਵਿੱਚ ‘ਆਪ’ ਵੱਲੋਂ ਭਾਰਤ ਬੰਦ ਨੂੰ ਪੂਰਨ ਸਮਰਥਨ

ਚੰਡੀਗੜ੍ਹ: ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਨੇ ਕੇਂਦਰੀ ਟਰੇਡ ਯੂਨੀਅਨਾਂ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਯਾਨੀ 12 ਫਰਵਰੀ ਨੂੰ ਦਿੱਤੇ ਗਏ ਦੇਸ਼ਵਿਆਪੀ ਹੜਤਾਲ ਦੇ ਸੱਦੇ ਨੂੰ ਆਪਣਾ ਪੂਰਾ ਸਮਰਥਨ ਦੇ ਦਿੱਤਾ ਹੈ। ਪਾਰਟੀ ਨੇ ਕੇਂਦਰ ਦੀ ਭਾਜਪਾ ਸਰਕਾਰ ’ਤੇ…
Bangladesh Election 2026: ਸ਼ੇਖ਼ ਹਸੀਨਾ ਦੇ ਜਾਣ ਤੋਂ ਬਾਅਦ ਪਹਿਲੀ ਵਾਰ ਇਤਿਹਾਸਕ ਚੋਣਾਂ

Bangladesh Election 2026: ਸ਼ੇਖ਼ ਹਸੀਨਾ ਦੇ ਜਾਣ ਤੋਂ ਬਾਅਦ ਪਹਿਲੀ ਵਾਰ ਇਤਿਹਾਸਕ ਚੋਣਾਂ

ਢਾਕਾ (ਬੰਗਲਾਦੇਸ਼): ਬੰਗਲਾਦੇਸ਼ ਵਿੱਚ ਅੱਜ ਸਵੇਰ ਤੋਂ ਹੀ 13ਵੀਂ ਸੰਸਦੀ ਚੋਣਾਂ ਲਈ ਵੋਟਿੰਗ ਦਾ ਅਮਲ ਪੂਰੇ ਉਤਸ਼ਾਹ ਨਾਲ ਸ਼ੁਰੂ ਹੋ ਗਿਆ ਹੈ। ਅਗਸਤ 2024 ਵਿੱਚ ਸ਼ੇਖ ਹਸੀਨਾ ਦੀ ਸਰਕਾਰ ਦੇ ਤਖ਼ਤਾਪਲਟ ਤੋਂ ਬਾਅਦ ਇਹ ਦੇਸ਼ ਦੀਆਂ ਪਹਿਲੀਆਂ ਆਮ ਚੋਣਾਂ ਹਨ, ਜਿਸ…
India-US Trade: ਟਰੰਪ ਵੱਲੋਂ ਭਾਰਤ ਨਾਲ ਹੋਇਆ ਵਪਾਰਕ ਸਮਝੌਤਾ ‘ਇਤਿਹਾਸਕ’ ਕਰਾਰ

India-US Trade: ਟਰੰਪ ਵੱਲੋਂ ਭਾਰਤ ਨਾਲ ਹੋਇਆ ਵਪਾਰਕ ਸਮਝੌਤਾ ‘ਇਤਿਹਾਸਕ’ ਕਰਾਰ

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ਨਾਲ ਹੋਏ ਤਾਜ਼ਾ ਵਪਾਰਕ ਸਮਝੌਤੇ ਨੂੰ ‘ਇਤਿਹਾਸਕ’ ਕਰਾਰ ਦਿੱਤਾ ਹੈ। ‘ਚੈਂਪੀਅਨ ਆਫ਼ ਕੋਲ’ (Champion of Coal) ਪ੍ਰੋਗਰਾਮ ਦੌਰਾਨ ਬੋਲਦਿਆਂ ਟਰੰਪ ਨੇ ਐਲਾਨ ਕੀਤਾ ਕਿ ਇਸ ਡੀਲ ਤਹਿਤ ਅਮਰੀਕਾ ਤੋਂ ਭਾਰਤ ਨੂੰ ਕੋਲੇ ਦੀ ਬਰਾਮਦ…
ਕਿਸਾਨਾਂ ਸਿਰ ਕਰਜ਼ਾ: ਪੰਜਾਬ ਤੀਜੇ ਅਤੇ ਹਰਿਆਣਾ ਚੌਥੇ ਸਥਾਨ ’ਤੇ

ਕਿਸਾਨਾਂ ਸਿਰ ਕਰਜ਼ਾ: ਪੰਜਾਬ ਤੀਜੇ ਅਤੇ ਹਰਿਆਣਾ ਚੌਥੇ ਸਥਾਨ ’ਤੇ

ਚੰਡੀਗਡ਼੍ਹ: ਭਾਰਤ ਦੇ ਅੰਨ ਭੰਡਾਰ ਵਿੱਚ ਵੱਡਾ ਹਿੱਸਾ ਪਾਉਣ ਵਾਲੇ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਦੇਸ਼ ਵਿੱਚ ਖੇਤੀਬਾੜੀ ਕਰਜ਼ੇ ਦੇ ਮਾਮਲੇ ਵਿੱਚ ਕ੍ਰਮਵਾਰ ਤੀਜੇ ਅਤੇ ਚੌਥੇ ਸਥਾਨ ’ਤੇ ਹਨ। ਪੰਜਾਬ ਵਿੱਚ ਪ੍ਰਤੀ ਕਿਸਾਨ ਪਰਿਵਾਰ ’ਤੇ ਕਰਜ਼ਾ 2.03 ਲੱਖ ਰੁਪਏ ਅਤੇ ਹਰਿਆਣਾ…
ਪ੍ਰਦਰਸ਼ਨਾਂ ਦੌਰਾਨ ਹੁਣ ਤੱਕ 7,000 ਤੋਂ ਵੱਧ ਲੋਕਾਂ ਦੀ ਮੌਤ

ਪ੍ਰਦਰਸ਼ਨਾਂ ਦੌਰਾਨ ਹੁਣ ਤੱਕ 7,000 ਤੋਂ ਵੱਧ ਲੋਕਾਂ ਦੀ ਮੌਤ

ਦੁਬਈ: ਈਰਾਨ ਵਿੱਚ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਨੂੰ ਕੁਚਲਣ ਲਈ ਕੀਤੀ ਗਈ ਸਖ਼ਤੀ ਨੇ ਭਿਆਨਕ ਰੂਪ ਧਾਰ ਲਿਆ ਹੈ। ਮਨੁੱਖੀ ਅਧਿਕਾਰ ਜਥੇਬੰਦੀਆਂ ਮੁਤਾਬਕ, ਪਿਛਲੇ ਮਹੀਨੇ ਤੋਂ ਜਾਰੀ ਇਸ ਹਿੰਸਾ ਵਿੱਚ ਹੁਣ ਤੱਕ ਘੱਟੋ-ਘੱਟ 7,002 ਲੋਕ ਮਾਰੇ ਜਾ ਚੁੱਕੇ ਹਨ, ਜਦੋਂਕਿ ਅਸਲ ਅੰਕੜਾ…

ਕਰਾਚੀ ’ਚ ਖ਼ੂਨੀ ਖੇਡ: ਫਾਈਰਿੰਗ ਦੀਆਂ ਵੱਖ-ਵੱਖ ਵਾਰਦਾਤਾਂ ’ਚ ਚਾਰ ਹਲਾਕ; ਕਈ ਜ਼ਖ਼ਮੀ

ਕਰਾਚੀ (ਪਾਕਿਸਤਾਨ): ਕਰਾਚੀ ਸ਼ਹਿਰ ਲਈ ਬੁੱਧਵਾਰ ਦੀ ਰਾਤ ਕਹਿਰ ਬਣ ਕੇ ਆਈ, ਜਿੱਥੇ ਫਾਇਰਿੰਗ ਦੀਆਂ ਚਾਰ ਵੱਖ-ਵੱਖ ਘਟਨਾਵਾਂ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ। ਮੈਮਣ ਗੋਠ ਇਲਾਕੇ ਵਿੱਚ ਅਣਪਛਾਤੇ ਹਮਲਾਵਰਾਂ ਨੇ ਦੋ ਨੌਜਵਾਨਾਂ ਦੇ ਸਿਰ ਵਿੱਚ ਗੋਲੀਆਂ ਮਾਰ ਕੇ…
ਸੈਂਸੈਕਸ ਤੇ ਨਿਫਟੀ ਸ਼ੁਰੂਆਤੀ ਕਾਰੋਬਾਰ ’ਚ ਡਿੱਗੇ

ਸੈਂਸੈਕਸ ਤੇ ਨਿਫਟੀ ਸ਼ੁਰੂਆਤੀ ਕਾਰੋਬਾਰ ’ਚ ਡਿੱਗੇ

ਮੁੰਬਈ: ਭਾਰਤੀ ਸ਼ੇਅਰ ਬਾਜ਼ਾਰ ਵਿੱਚ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਸੁਸਤ ਰਿਹਾ। ਪਿਛਲੇ ਸੈਸ਼ਨ ਦੀ ਗਿਰਾਵਟ ਨੂੰ ਜਾਰੀ ਰੱਖਦਿਆਂ, 30 ਸ਼ੇਅਰਾਂ ਵਾਲਾ BSE ਸੈਂਸੈਕਸ 421.66 ਅੰਕ (0.50%) ਡਿੱਗ ਕੇ 83,811.98 ’ਤੇ ਆ ਗਿਆ, ਜਦੋਂਕਿ NSE ਨਿਫਟੀ ਵੀ 121.10 ਅੰਕ (0.47%) ਦੀ ਗਿਰਾਵਟ…
ਪੰਜਾਬ ਵਿੱਚ ਖੇਤੀ ’ਚੋਂ ਬਾਹਰ ਹੋ ਰਹੇ ਨੇ ਨੌਜਵਾਨ ਕਾਮੇ

ਪੰਜਾਬ ਵਿੱਚ ਖੇਤੀ ’ਚੋਂ ਬਾਹਰ ਹੋ ਰਹੇ ਨੇ ਨੌਜਵਾਨ ਕਾਮੇ

ਚੰਡੀਗਡ਼੍ਹ: ਪੰਜਾਬ ਵਿੱਚ ਖੇਤੀ ’ਚੋਂ ਨੌਜਵਾਨ ਕਾਮੇ ਬਾਹਰ ਹੋਣ ਲੱਗੇ ਹਨ, ਜਦੋਂ ਕਿ ਦੂਸਰੇ ਸੂਬਿਆਂ ’ਚ ਅਜਿਹਾ ਰੁਝਾਨ ਨਹੀਂ ਹੈ। ਖੇਤੀ ਦੇ ਕੰਮ ’ਚ ਬਹੁਗਿਣਤੀ ਕਾਮੇ 40 ਸਾਲ ਤੋਂ ਉਪਰ ਦੀ ਉਮਰ ਦੇ ਹਨ। ਕੌਮੀ ਔਸਤ ਦੇਖੀਏ ਤਾਂ 51.53 ਫ਼ੀਸਦ ਖੇਤੀ…
ਅਦਾਕਾਰ Salman Khan ਦੇ ਜੀਜਾ ਆਯੂਸ਼ ਸ਼ਰਮਾ ਨੂੰ ਮਿਲੀ ਧਮਕੀ ਭਰੀ ਈਮੇਲ

ਅਦਾਕਾਰ Salman Khan ਦੇ ਜੀਜਾ ਆਯੂਸ਼ ਸ਼ਰਮਾ ਨੂੰ ਮਿਲੀ ਧਮਕੀ ਭਰੀ ਈਮੇਲ

ਮੁੰਬਈ: ਫਿਲਮੀ ਦੁਨੀਆ ’ਚ ਇੱਕ ਵਾਰ ਫਿਰ ਤੋਂ ਦਹਿਸ਼ਤ ਦਾ ਮਾਹੌਲ ਹੈ। ਅਦਾਕਾਰ ਸਲਮਾਨ ਖਾਨ ਦੇ ਜੀਜਾ ਅਤੇ ਅਦਾਕਾਰ ਆਯੂਸ਼ ਸ਼ਰਮਾ ਨੂੰ ਇੱਕ ਧਮਕੀ ਭਰੀ ਈਮੇਲ ਮਿਲੀ ਹੈ, ਜਿਸ ਵਿੱਚ ਭੇਜਣ ਵਾਲੇ ਨੇ ਆਪਣੇ ਆਪ ਨੂੰ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ…
ਸਰਕਾਰ ਨੇ ਅਮਰੀਕਾ ਅੱਗੇ ਗੋਡੇ ਟੇਕੇ, ਭਾਰਤ ਮਾਤਾ ਨੂੰ ਵੇਚਿਆ : ਰਾਹੁਲ

ਸਰਕਾਰ ਨੇ ਅਮਰੀਕਾ ਅੱਗੇ ਗੋਡੇ ਟੇਕੇ, ਭਾਰਤ ਮਾਤਾ ਨੂੰ ਵੇਚਿਆ : ਰਾਹੁਲ

ਨਵੀਂ ਦਿੱਲੀ: ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਅੱਜ ਭਾਰਤ-ਅਮਰੀਕਾ ਅੰਤਰਿਮ ਵਪਾਰ ਸਮਝੌਤੇ ਦੇ ਹਵਾਲੇ ਨਾਲ ਦਾਅਵਾ ਕੀਤਾ ਕਿ ਸਰਕਾਰ ਨੇ ‘ਭਾਰਤ ਮਾਤਾ ਨੂੰ ਵੇਚ’ ਦਿੱਤਾ ਹੈ। ਮੋਦੀ ਸਰਕਾਰ ਨੇ ਭਾਰਤ ਦੀ ਊਰਜਾ ਸੁਰੱਖਿਆ ਅਮਰੀਕਾ ਹੱਥ ਫੜਾ…
ਆਸਟਰੇਲੀਆ ਦੀ ਜੇਤੂ ਸ਼ੁਰੂਆਤ

ਆਸਟਰੇਲੀਆ ਦੀ ਜੇਤੂ ਸ਼ੁਰੂਆਤ

ਕੋਲੰਬੋ: ਆਸਟਰੇਲੀਆ ਨੇ ਨੇਥਨ ਐਲਿਸ ਅਤੇ ਐਡਮ ਜੰਪਾ ਦੀ ਕਿਫਾਇਤੀ ਗੇਂਦਬਾਜ਼ੀ ਦੀ ਬਦੌਲਤ ਅੱਜ ਇੱਥੇ ਟੀ-20 ਵਿਸ਼ਵ ਕੱਪ ਦੇ ਗਰੁੱਪ ‘ਬੀ’ ਮੈਚ ਵਿੱਚ ਆਇਰਲੈਂਡ ਨੂੰ 67 ਦੌੜਾਂ ਨਾਲ ਹਰਾ ਕੇ ਇਸ ਟੂਰਨਾਮੈਂਟ ਵਿੱਚ ਜਿੱਤ ਨਾਲ ਆਗਾਜ਼ ਕੀਤਾ। ਐਲਿਸ (12 ਦੌੜਾਂ ਦੇ…
ਦੱਖਣੀ ਅਫਰੀਕਾ ਦੀ ਦੂਜੇ ਸੁਪਰ ਓਵਰ ’ਚ ਰੋਮਾਂਚਕ ਜਿੱਤ

ਦੱਖਣੀ ਅਫਰੀਕਾ ਦੀ ਦੂਜੇ ਸੁਪਰ ਓਵਰ ’ਚ ਰੋਮਾਂਚਕ ਜਿੱਤ

ਅਹਿਮਦਾਬਾਦ: ਸਲਾਮੀ ਬੱਲੇਬਾਜ਼ ਰਹਿਮਾਨੁੱਲ੍ਹਾ ਗੁਰਬਾਜ਼ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਬਾਵਜੂਦ ਅਫ਼ਗ਼ਾਨਿਸਤਾਨ ਨੂੰ ਦੱਖਣੀ ਅਫਰੀਕਾ ਖ਼ਿਲਾਫ਼ ਅੱਜ ਇੱਥੇ ਰੋਮਾਂਚਕ ਮੁਕਾਬਲੇ ਦੌਰਾਨ ਦੂਜੇ ਸੁਪਰ ਓਵਰ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਨਾਲ ਉਸ ਦੀਆਂ ਸੁਪਰ ਅੱਠ ਵਿੱਚ ਪਹੁੰਚਣ ਦੀਆਂ ਉਮੀਦਾਂ ਨੂੰ ਤਕੜਾ…
ਭਾਰਤ ਖ਼ਿਲਾਫ਼ ਵੱਖਰੀ ਮਾਨਸਿਕਤਾ ਨਾਲ ਉਤਰਾਂਗੇ: ਫ਼ਰਹਾਨ

ਭਾਰਤ ਖ਼ਿਲਾਫ਼ ਵੱਖਰੀ ਮਾਨਸਿਕਤਾ ਨਾਲ ਉਤਰਾਂਗੇ: ਫ਼ਰਹਾਨ

ਕੋਲੰਬੋ: ਪਾਕਿਸਤਾਨ ਦੇ ਸਲਾਮੀ ਬੱਲੇਬਾਜ਼ ਸਾਹਿਬਜ਼ਾਦਾ ਫ਼ਰਹਾਨ ਨੇ ਭਾਰਤ ਖ਼ਿਲਾਫ਼ ਐਤਵਾਰ ਨੂੰ ਇੱਥੇ ਹੋਣ ਵਾਲੇ ਟੀ-20 ਵਿਸ਼ਵ ਕੱਪ ਮੈਚ ਨੂੰ ਆਮ ਮੈਚ ਕਰਾਰ ਦਿੰਦਿਆਂ ਕਿਹਾ ਕਿ ਇਸ ਵਾਰ ਉਸ ਦੀ ਟੀਮ ਇਸ ਮੁਕਾਬਲੇ ਵਿੱਚ ਵੱਖਰੀ ਮਾਨਸਿਕਤਾ ਨਾਲ ਉਤਰੇਗੀ। ਪਾਕਿਸਤਾਨ ਦੀ…
ਨਸ਼ਿਆਂ ਵਿਰੁੱਧ ਯਾਤਰਾ ਆਮ ਲੋਕਾਂ ਦਾ ਅੰਦੋਲਨ: ਕਟਾਰੀਆ

ਨਸ਼ਿਆਂ ਵਿਰੁੱਧ ਯਾਤਰਾ ਆਮ ਲੋਕਾਂ ਦਾ ਅੰਦੋਲਨ: ਕਟਾਰੀਆ

ਫਾਜ਼ਿਲਕਾ: ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਸਰਕਾਰ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਮੁੜ ‘ਰੰਗਲਾ ਪੰਜਾਬ’ ਬਣਾਉਣਾ ਵਿੱਚ ਸਰਕਾਰ ਲੱਗੀ ਹੋਈ ਹੈ, ਜਿਸ ਤਹਿਤ ਸਰਕਾਰ ਨੇ ਨਸ਼ਾ ਤਸਕਰਾਂ ’ਤੇ ਸ਼ਿਕੰਜਾ ਕੱਸਿਆ ਹੈ। ਨਸ਼ਿਆਂ ਦਾ ਖਾਤਮਾ ਕਰਨਾ ਸਾਰਿਆਂ ਦੀ…
ਈ ਡੀ ਵੱਲੋਂ ਕੈਪਟਨ ਤੇ ਰਣਇੰਦਰ ਤਲਬ

ਈ ਡੀ ਵੱਲੋਂ ਕੈਪਟਨ ਤੇ ਰਣਇੰਦਰ ਤਲਬ

ਜਲੰਧਰ: ਜਲੰਧਰ ਸਥਿਤ ਈ ਡੀ ਦਫ਼ਤਰ ਨੇ ਸਾਬਕਾ ਮੁੱਖ ਮੰਤਰੀ ਤੇ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੇ ਪੁੱਤਰ ਰਣਇੰਦਰ ਸਿੰਘ ਨੂੰ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ (ਫੇਮਾ) ਦੀ ਉਲੰਘਣਾ ਦੇ ਕਥਿਤ ਮਾਮਲੇ 12 ਫਰਵਰੀ ਨੂੰ ਤਲਬ ਕੀਤਾ ਹੈ। ਦੱਸਿਆ ਜਾ…
ਪੰਜਾਬ ਦਾ ਪਾਣੀ ਹਰਿਆਣਾ ਨੂੰ ਦੇਣਾ ਚਾਹੁੰਦੀ ਹੈ ‘ਆਪ’: ਵੜਿੰਗ

ਪੰਜਾਬ ਦਾ ਪਾਣੀ ਹਰਿਆਣਾ ਨੂੰ ਦੇਣਾ ਚਾਹੁੰਦੀ ਹੈ ‘ਆਪ’: ਵੜਿੰਗ

ਪਟਿਆਲਾ: ਯੂਥ ਕਾਂਗਰਸ ਪੰਜਾਬ ਦੇ ਸੂਬਾ ਪ੍ਰਧਾਨ ਮੋਹਿਤ ਮਹਿੰਦਰਾ ਦੀ ਅਗਵਾਈ ਵਿੱਚ ਕਾਂਗਰਸੀ ਵਰਕਰਾਂ ਵੱਲੋਂ ਇੱਥੇ ਤ੍ਰਿਪੜੀ ਖੇਤਰ ਵਿੱਚ ਅਮਨ-ਕਾਨੂੰਨ ਦੀ ਵਿਗੜ ਰਹੀ ਸਥਿਤੀ ਖ਼ਿਲਾਫ਼ ਰੋਸ ਮਾਰਚ ਕੀਤਾ ਗਿਆ। ਰੋਸ ਮਾਰਚ ਨੂੰ ਸੰਬੋਧਨ ਕਰਦਿਆਂ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਕਾਂਗਰਸ…

ਲਾਅ ਕਾਲਜ ਮਾਮਲਾ: ਵਿਦਿਆਰਥਣ ਦਾ ਸਸਕਾਰ, ਲੜਕੇ ਦੀ ਵੀ ਹੋਈ ਮੌਤ

ਤਰਨ ਤਾਰਨ: ਪੰਜਾਬ ਕਾਲਜ ਆਫ ਲਾਅ ਉਸਮਾਂ ਦੇ ਬੀ ਏ ਐੱਲ ਐੱਲ ਬੀ ਸਮੈਸਟਰ ਦੂਜਾ ਦੀ ਵਿਦਿਆਰਥਣ ਸੰਦੀਪ ਕੌਰ ਦਾ ਸਸਕਾਰ ਅੱਜ ਉਸ ਦੇ ਪਿੰਡ ਨੌਸ਼ਹਿਰਾ ਪੰਨੂੰਆਂ ਵਿੱਚ ਕਰ ਦਿੱਤਾ ਗਿਆ| ਉਧਰ ਵਿਦਿਆਰਥਣ ਨੂੰ ਗੋਲੀ ਮਾਰਨ ਵਾਲੇ ਪ੍ਰਿੰਸ ਰਾਜ ਸਿੰਘ…

ਅਬੋਹਰ ਦੇ ਹੋਟਲ ’ਚ ਨਾਬਾਲਗ ਵਿਦਿਆਰਥਣ ਦਾ ਕਤਲ

ਅਬੋਹਰ: ਇਥੇ ਮਲੋਟ ਰੋਡ ’ਤੇ ਸਥਿਤ ਇੱਕ ਹੋਟਲ ਵਿੱਚ ਲੰਘੀ ਦੇਰ ਰਾਤ 17 ਸਾਲਾ ਵਿਦਿਆਰਥਣ ਦਾ ਕਤਲ ਕਰ ਦਿੱਤਾ ਗਿਆ। ਪੁਲੀਸ ਨੇ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮ ਨੌਜਵਾਨ ਨੂੰ ਗ੍ਰਿਫ਼ਤਾਰ ਕਰਕੇ ਜਾਂਚ ਵਿੱਢ ਦਿੱਤੀ ਹੈ। ਮ੍ਰਿਤਕ ਲੜਕੀ ਦੇ ਪਿਤਾ ਜੈ ਲਾਲ ਨੇ…