Punjab News: ਪੰਜਾਬ ਦੇ ਸਕੂਲਾਂ ਦਾ ਬਦਲੇਗਾ ਰੰਗ; ‘ਆਪ’ ਦੇ ਰੰਗਾਂ ਨੂੰ ਲੈ ਕੇ ਸਿਆਸੀ ਘਮਸਾਣ ਤੇਜ਼

Punjab News: ਪੰਜਾਬ ਦੇ ਸਕੂਲਾਂ ਦਾ ਬਦਲੇਗਾ ਰੰਗ; ‘ਆਪ’ ਦੇ ਰੰਗਾਂ ਨੂੰ ਲੈ ਕੇ ਸਿਆਸੀ ਘਮਸਾਣ ਤੇਜ਼

ਚੰਡੀਗੜ੍ਹ: ਪੰਜਾਬ ਦੇ ਲਗਪਗ 19,000 ਸਰਕਾਰੀ ਸਕੂਲਾਂ ਨੂੰ ਨੀਲੇ ਅਤੇ ਪੀਲੇ ਰੰਗ ਦੀ ਨਵੀਂ ਪਰਤ ਚੜ੍ਹਾਈ ਜਾ ਰਹੀ ਹੈ। ਵਿਰੋਧੀ ਧਿਰ ਕਾਂਗਰਸ ਨੇ ਦੋਸ਼ ਲਾਇਆ ਹੈ ਕਿ ਇਹ ਸੱਤਾਧਾਰੀ ‘ਆਪ’ ਵੱਲੋਂ ਸਿੱਖਿਆ ਦਾ ਸਿਆਸੀਕਰਨ ਕਰਨ ਦੀ ਕੋਸ਼ਿਸ਼ ਦਾ ਹਿੱਸਾ ਹੈ। ਸਕੂਲ…
Epstein files: ਬਿੱਲ ਗੇਟਸ ਨੂੰ ਰਸ਼ੀਅਨ ਕੁੜੀਆਂ ਤੋਂ ਹੋਇਆ ਜਿਨਸੀ ਰੋਗ!

Epstein files: ਬਿੱਲ ਗੇਟਸ ਨੂੰ ਰਸ਼ੀਅਨ ਕੁੜੀਆਂ ਤੋਂ ਹੋਇਆ ਜਿਨਸੀ ਰੋਗ!

ਚੰਡੀਗੜ੍ਹ: ਅਮਰੀਕੀ ਨਿਆਂ ਵਿਭਾਗ ਵੱਲੋਂ ਜਨਤਕ ਕੀਤੀ ਗਈ ਸਮੱਗਰੀ ਅਨੁਸਾਰ ਜੈਫਰੀ ਐਪਸਟੀਨ ਦੀ ਜਾਂਚ ਨਾਲ ਸਬੰਧਤ ਹਾਲ ਹੀ ਵਿੱਚ ਜਾਰੀ ਕੀਤੇ ਗਏ ਦਸਤਾਵੇਜ਼ਾਂ ਵਿੱਚ ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ ਬਿੱਲ ਗੇਟਸ ਨਾਲ ਸਬੰਧਤ ਗੈਰ-ਪ੍ਰਮਾਣਿਤ ਦੋਸ਼ ਸ਼ਾਮਲ ਹਨ। ਇਹ ਦਾਅਵੇ ਉਨ੍ਹਾਂ ਡਰਾਫਟ ਈਮੇਲਾਂ ਵਿੱਚ ਸਾਹਮਣੇ…
ਚੁਣਾਵੀ ਸਾਲ ’ਚ ਬਿਜਲੀ ਦਰਾਂ ਘਟਣ ਦੇ ਆਸਾਰ

ਚੁਣਾਵੀ ਸਾਲ ’ਚ ਬਿਜਲੀ ਦਰਾਂ ਘਟਣ ਦੇ ਆਸਾਰ

ਚੰਡੀਗਡ਼੍ਹ: ਪੰਜਾਬ ’ਚ ਜਦੋਂ ਚੋਣ ਵਰ੍ਹਾ ਚੜ੍ਹਦਾ ਹੈ ਤਾਂ ਬਿਜਲੀ ਦਰਾਂ ’ਚ ਕਟੌਤੀ ਹੁੰਦੀ ਹੈ ਅਤੇ ਜਦੋਂ ਨਵੀਂ ਸਰਕਾਰ ਸਹੁੰ ਚੁੱਕ ਲੈਂਦੀ ਹੈ ਤਾਂ ਇਹੀ ਦਰਾਂ ਅਰਸ਼ ’ਤੇ ਹੁੰਦੀਆਂ ਹਨ। ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਸਾਲ 2026-27 ਦੇ ਨਵੇਂ ਟੈਰਿਫ…
ਪ੍ਰਧਾਨ ਮੰਤਰੀ ਦਾ ਜਲੰਧਰ ਦੌਰਾ ਭਲਕੇ; ਡੀਜੀਪੀ ਨੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ

ਪ੍ਰਧਾਨ ਮੰਤਰੀ ਦਾ ਜਲੰਧਰ ਦੌਰਾ ਭਲਕੇ; ਡੀਜੀਪੀ ਨੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ

ਜਲੰਧਰ: ਪ੍ਰਧਾਨ ਮੰਤਰੀ ਦੀ ਜਲੰਧਰ ਦੇ ਡੇਰਾ ਬੱਲਾਂ ਵਿੱਚ ਆਮਦ ਨੂੰ ਮੁੱਖ ਰੱਖਦਿਆਂ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਡੀਜੀਪੀ ਪੰਜਾਬ ਗੌਰਵ ਯਾਦਵ ਯਾਦਵ ਪਹੁੰਚੇ ਹਨ।  ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਦੀ ਆਮਦ ਨੂੰ ਮੁੱਖ ਰੱਖਦਿਆਂ ਡੇਰਾ ਬਲਾਂ ਵਿੱਚ ਸੁਰੱਖਿਆ ਦੇ ਪ੍ਰਬੰਧ…
Nipah ਵਾਇਰਸ ਦਾ ਖ਼ਤਰਾ ਘੱਟ, ਘਬਰਾਉਣ ਦੀ ਲੋੜ ਨਹੀਂ: ਵਿਸ਼ਵ ਸਿਹਤ ਸੰਗਠਨ

Nipah ਵਾਇਰਸ ਦਾ ਖ਼ਤਰਾ ਘੱਟ, ਘਬਰਾਉਣ ਦੀ ਲੋੜ ਨਹੀਂ: ਵਿਸ਼ਵ ਸਿਹਤ ਸੰਗਠਨ

ਜੇਨੇਵਾ: ਵਿਸ਼ਵ ਸਿਹਤ ਸੰਗਠਨ (WHO) ਨੇ ਸ਼ੁੱਕਰਵਾਰ ਨੂੰ ਭਰੋਸਾ ਦਿੱਤਾ ਹੈ ਕਿ ਨਿਪਾਹ (Nipah) ਵਾਇਰਸ ਦੇ ਫੈਲਣ ਦਾ ਖ਼ਤਰਾ ਫਿਲਹਾਲ ਕੌਮੀਂ ਅਤੇ ਕੌਮਾਂਤਰੀ ਪੱਧਰ ’ਤੇ ਘੱਟ ਹੈ। ਸੰਗਠਨ ਦੀ ਅਧਿਕਾਰੀ ਅਨਾਇਸ ਲੈਗੈਂਡ ਨੇ ਜੇਨੇਵਾ ਵਿੱਚ ਦੱਸਿਆ ਕਿ ਭਾਰਤ ਵਿੱਚ ਸੰਕਰਮਿਤ ਹੋਏ ਦੋ…
ਸੁਪਰੀਮ ਕੋਰਟ ਦਾ ਇਤਿਹਾਸਕ ਫੈਸਲਾ: ਹੁਣ ਸਕੂਲਾਂ ਵਿੱਚ ਕੁੜੀਆਂ ਨੂੰ ਮਿਲਣਗੇ ਮੁਫ਼ਤ ਸੈਨੇਟਰੀ ਪੈਡ

ਸੁਪਰੀਮ ਕੋਰਟ ਦਾ ਇਤਿਹਾਸਕ ਫੈਸਲਾ: ਹੁਣ ਸਕੂਲਾਂ ਵਿੱਚ ਕੁੜੀਆਂ ਨੂੰ ਮਿਲਣਗੇ ਮੁਫ਼ਤ ਸੈਨੇਟਰੀ ਪੈਡ

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਕੁੜੀਆਂ ਦੀ ਸਿੱਖਿਆ ਅਤੇ ਸਿਹਤ ਸਬੰਧੀ ਇੱਕ ਬੇਹੱਦ ਅਹਿਮ ਫੈਸਲਾ ਸੁਣਾਉਂਦਿਆਂ ‘ਮਾਹਵਾਰੀ ਸਿਹਤ’ (Menstrual Health) ਨੂੰ ਸੰਵਿਧਾਨ ਦੀ ਧਾਰਾ 21 ਤਹਿਤ ‘ਜਿਊਣ ਦੇ ਅਧਿਕਾਰ’ ਦਾ ਅਟੁੱਟ ਅੰਗ ਕਰਾਰ ਦਿੱਤਾ ਹੈ। ਜਸਟਿਸ ਜੇ.ਬੀ. ਪਾਰਦੀਵਾਲਾ ਅਤੇ ਜਸਟਿਸ ਆਰ. ਮਹਾਦੇਵਨ…
ਦਿੱਲੀ ਹਵਾ ਪ੍ਰਦੂਸ਼ਣ: ਜਨਵਰੀ 5 ਸਾਲਾਂ ਵਿੱਚ ਦੂਜਾ ਸਭ ਤੋਂ ਚੰਗਾ ਮਹੀਨਾ

ਦਿੱਲੀ ਹਵਾ ਪ੍ਰਦੂਸ਼ਣ: ਜਨਵਰੀ 5 ਸਾਲਾਂ ਵਿੱਚ ਦੂਜਾ ਸਭ ਤੋਂ ਚੰਗਾ ਮਹੀਨਾ

ਨਵੀਂ ਦਿੱਲੀ: 'ਸੈਂਟਰ ਫਾਰ ਰਿਸਰਚ ਆਨ ਐਨਰਜੀ ਐਂਡ ਕਲੀਨ ਏਅਰ' (CREA) ਦੇ ਵਿਸ਼ਲੇਸ਼ਣ ਅਨੁਸਾਰ ਪਿਛਲੇ ਸਾਲ ਦੇ ਮੁਕਾਬਲੇ ਇਸ ਜਨਵਰੀ ਵਿੱਚ ਦਿੱਲੀ ਦੀ ਹਵਾ ਦੀ ਗੁਣਵੱਤਾ ਵਿੱਚ ਮਾਮੂਲੀ ਗਿਰਾਵਟ ਆਈ ਹੈ, ਜਿੱਥੇ 30 ਜਨਵਰੀ ਤੱਕ ਔਸਤ ਏਅਰ ਕੁਆਲਿਟੀ ਇੰਡੈਕਸ (AQI) 307…
ਸੋਨਾ 14,000 ਤੇ ਚਾਂਦੀ 20,000 ਰੁਪਏ ਸਸਤੀ

ਸੋਨਾ 14,000 ਤੇ ਚਾਂਦੀ 20,000 ਰੁਪਏ ਸਸਤੀ

ਨਵੀਂ ਦਿੱਲੀ: ਨਿਵੇਸ਼ਕਾਂ ਦੀ ਭਾਰੀ ਮੁਨਾਫਾ ਵਸੂਲੀ ਅਤੇ ਕੌਮਾਂਤਰੀ ਪੱਧਰ ’ਤੇ ਡਾਲਰ ਮਜ਼ਬੂਤ ਹੋਣ ਕਾਰਨ ਦਿੱਲੀ ਦੇ ਸਰਾਫਾ ਬਾਜ਼ਾਰ ਵਿੱਚ ਅੱਜ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ। 99.9 ਫੀਸਦੀ ਸ਼ੁੱਧਤਾ ਵਾਲਾ ਸੋਨਾ 14,000 ਰੁਪਏ (7.65 ਫੀਸਦ)…
ਗਾਜ਼ਾ ਨੂੰ ਸੈਰਗਾਹ ਬਣਾਉਣ ’ਤੇ ਫ਼ਲਸਤੀਨ ਨੂੰ ਇਤਰਾਜ਼ ਨਹੀਂ

ਗਾਜ਼ਾ ਨੂੰ ਸੈਰਗਾਹ ਬਣਾਉਣ ’ਤੇ ਫ਼ਲਸਤੀਨ ਨੂੰ ਇਤਰਾਜ਼ ਨਹੀਂ

ਨਵੀਂ ਦਿੱਲੀ: ਫ਼ਲਸਤੀਨ ਦੀ ਵਿਦੇਸ਼ ਰਾਜ ਮੰਤਰੀ ਵਾਰਸੇਨ ਆਗਾਬੇਕਿਅਨ ਸ਼ਾਹੀਨ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਗਾਜ਼ਾ ਨੂੰ ਸੈਰਗਾਹ ਵਜੋਂ ਵਿਕਸਿਤ ਕਰਨ ਦੇ ਵਿਚਾਰ ’ਤੇ ਕੋਈ ਇਤਰਾਜ਼ ਨਹੀਂ ਹੈ, ਬਸ਼ਰਤੇ ਇਹ ਸਿਰਫ਼ ਫਲਸਤੀਨੀਆਂ ਦੀ ਭਲਾਈ ਲਈ…
ਸੁਨੇਤਰਾ ਪਵਾਰ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਲਈ ਤਿਆਰ; ਅੱਜ ਸਕਦਾ ਅਧਿਕਾਰਤ ਐਲਾਨ

ਸੁਨੇਤਰਾ ਪਵਾਰ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਲਈ ਤਿਆਰ; ਅੱਜ ਸਕਦਾ ਅਧਿਕਾਰਤ ਐਲਾਨ

ਮੁੰਬਈ: ਰਾਜ ਸਭਾ ਮੈਂਬਰ ਸੁਨੇਤਰਾ ਪਵਾਰ, ਜੋ ਕਿ ਰਾਜ ਮੰਤਰੀ ਮੰਡਲ ਵਿੱਚ ਆਪਣੇ ਮਰਹੂਮ ਪਤੀ ਅਤੇ ਐੱਨਸੀਪੀ ਮੁਖੀ ਅਜੀਤ ਪਵਾਰ ਦੀ ਜਗ੍ਹਾ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਲਈ ਪੂਰੀ ਤਰ੍ਹਾਂ ਤਿਆਰ ਹਨ, ਸ਼ਨਿੱਚਰਵਾਰ ਨੂੰ ਮੁੰਬਈ ਪਹੁੰਚ ਗਏ ਹਨ।…
ਪੰਜਾਬ ਸਰਕਾਰ ਨੂੰ ਕੇਂਦਰੀ ਬੀਜ ਬਿੱਲ ’ਤੇ ਇਤਰਾਜ਼

ਪੰਜਾਬ ਸਰਕਾਰ ਨੂੰ ਕੇਂਦਰੀ ਬੀਜ ਬਿੱਲ ’ਤੇ ਇਤਰਾਜ਼

ਚੰਡੀਗਡ਼੍ਹ: ਪੰਜਾਬ ਸਰਕਾਰ ਨੇ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਵੱਲੋਂ ਤਜਵੀਜ਼ ਕੀਤੇ ਬੀਜ ਬਿੱਲ-2025 ਦੇ ਖਰੜੇ ’ਤੇ ਇਤਰਾਜ਼ ਜਤਾਉਂਦਿਆਂ ਇਸ ਨੂੰ ਸੂਬਾਈ ਅਧਿਕਾਰਾਂ ’ਚ ਦਖਲ ਦੱਸਿਆ ਹੈ। ਸੂਬਾ ਸਰਕਾਰ ਨੇ ਬਿੱਲ ਨੂੰ ਛੋਟੀ ਕਿਸਾਨੀ ਦੇ ਹਿੱਤਾਂ ’ਤੇ ਹੱਲਾ ਤੇ ਕਾਰਪੋਰੇਟ…
Punjab News: ਐੱਸ ਐੱਸ ਪੀ ਵੱਲੋਂ ਪੁਲੀਸ ਫੋਰਸ ਨਾਲ ਨਸ਼ਾ ਛੁਡਾਉ ਕੇਂਦਰ ’ਤੇ ਛਾਪਾ

Punjab News: ਐੱਸ ਐੱਸ ਪੀ ਵੱਲੋਂ ਪੁਲੀਸ ਫੋਰਸ ਨਾਲ ਨਸ਼ਾ ਛੁਡਾਉ ਕੇਂਦਰ ’ਤੇ ਛਾਪਾ

ਰਾੜਾ ਸਾਹਿਬ ਵਿਖੇ ਚੱਲ ਰਹੇ ਨਸ਼ਾ ਛੁਡਾਊ ਕੇਂਦਰ ਗੁਰ ਕਿਰਪਾ ਫਾਊਂਡੇਸ਼ਨ ਵਿਖੇ ਅਪਰੇਸ਼ਨ ਪ੍ਰਹਾਰ ਮੁਹਿੰਮ ਦੌਰਾਨ ਐੱਸ ਐੱਸ ਪੀ ਡਾ. ਦਰਪਣ ਆਹਲੂਵਾਲੀਆ ਵੱਲੋਂ ਭਾਰੀ ਪੁਲੀਸ ਟੀਮ ਸਮੇਤ ਛਾਪੇਮਾਰੀ ਕੀਤੀ ਗਈ। ਐੱਸ ਐੱਸ ਪੀ ਡਾ. ਦਰਪਣ ਆਹਲੂਵਾਲੀਆ ਨੇ ਕਿਹਾ ਕਿ ਖੰਨਾ ਪੁਲੀਸ…
ਸੜਕ ਹਾਦਸੇ ਵਿੱਚ ਪੁਲੀਸ ਇੰਸਪੈਕਟਰ ਦੀ ਮੌਤ

ਸੜਕ ਹਾਦਸੇ ਵਿੱਚ ਪੁਲੀਸ ਇੰਸਪੈਕਟਰ ਦੀ ਮੌਤ

ਫਗਵਾੜਾ: ਫਗਵਾੜਾ-ਹੁਸ਼ਿਆਰਪੁਰ ਰੋਡ 'ਤੇ ਬੀਤੀ ਰਾਤ ਇੱਕ ਬੱਸ ਦੀ ਲਪੇਟ ਵਿੱਚ ਆਉਣ ਨਾਲ ਇੱਕ ਪੁਲੀਸ ਇੰਸਪੈਕਟਰ ਦੀ ਮੌਤ ਹੋ ਗਈ ਹੈ। ਜਾਣਕਾਰੀ ਦਿੰਦਿਆਂ ਪਿੰਡ ਲੱਖਪੁਰ ਦੇ ਰਹਿਣ ਵਾਲੇ ਨਿਰਮਲਜੀਤ ਨੇ ਦੱਸਿਆ ਕਿ ਜਦੋਂ ਉਹ ਘਰ ਪਰਤ ਰਿਹਾ ਸੀ ਤਾਂ ਉਸ ਨੇ…
Punjab government transfers health facilities: ਪੰਜਾਬ ਸਰਕਾਰ ਵੱਲੋਂ ਚਾਰ ਸਿਹਤ ਕੇਂਦਰ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਨੂੰ ਤਬਦੀਲ

Punjab government transfers health facilities: ਪੰਜਾਬ ਸਰਕਾਰ ਵੱਲੋਂ ਚਾਰ ਸਿਹਤ ਕੇਂਦਰ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਨੂੰ ਤਬਦੀਲ

ਫਰੀਦਕੋਟ: ਸੂਬਾ ਸਰਕਾਰ ਨੇ ਚਾਰ ਮੁੱਖ ਸਿਹਤ ਸੰਸਥਾਵਾਂ ਨੂੰ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ (BFUHS), ਫਰੀਦਕੋਟ ਨਾਲ ਜੋੜਨ ਦਾ ਹੁਕਮ ਦਿੱਤਾ ਹੈ। ਇਸ ਸਬੰਧੀ ਫੈਸਲਾ ਮੰਤਰੀ ਮੰਡਲ ਦੀ ਮੀਟਿੰਗ ਵਿਚ ਲਿਆ ਗਿਆ ਸੀ। ਜਾਣਕਾਰੀ ਅਨੁਸਾਰ ​ਸਿਵਲ ਹਸਪਤਾਲ ਬਾਦਲ, ਮੁਕਤਸਰ, ​ਸਿਵਲ ਹਸਪਤਾਲ…
‘ਮੇਰੇ ਹੱਥੋਂ ਇਹ ਮਰ ਗਈ ਹੈ, ਆ ਕੇ ਲੈ ਜਾਓ..’ , SWAT ਕਮਾਂਡੋ ਕਾਜਲ ਦੇ ਕਤਲ ਤੋਂ ਬਾਅਦ ਪਤੀ ਨੇ ਪਤਨੀ ਦੇ ਭਰਾ ਨੂੰ ਕੀਤਾ ਫ਼ੋਨ !

‘ਮੇਰੇ ਹੱਥੋਂ ਇਹ ਮਰ ਗਈ ਹੈ, ਆ ਕੇ ਲੈ ਜਾਓ..’ , SWAT ਕਮਾਂਡੋ ਕਾਜਲ ਦੇ ਕਤਲ ਤੋਂ ਬਾਅਦ ਪਤੀ ਨੇ ਪਤਨੀ ਦੇ ਭਰਾ ਨੂੰ ਕੀਤਾ ਫ਼ੋਨ !

ਨਵੀਂ ਦਿੱਲੀ: ਦਿੱਲੀ ਪੁਲੀਸ ਦੀ 24 ਸਾਲਾ SWAT ਕਮਾਂਡੋ ਕਾਜਲ ਚੌਧਰੀ ਦੀ ਮੌਤ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਕਾਜਲ ਦੇ ਭਰਾ ਨਿਖਿਲ ਨੇ ਦੱਸਿਆ ਕਿ 22 ਜਨਵਰੀ ਦੀ ਰਾਤ ਨੂੰ ਜਦੋਂ ਉਹ ਆਪਣੀ ਭੈਣ ਨਾਲ ਫ਼ੋਨ ’ਤੇ ਗੱਲ…
ਕੈਨੇਡਾ ’ਚ ਮਰਨ ਵਾਲੇ ਪਤੀ-ਪਤਨੀ ਦੀ ਹੋਈ ਪਛਾਣ

ਕੈਨੇਡਾ ’ਚ ਮਰਨ ਵਾਲੇ ਪਤੀ-ਪਤਨੀ ਦੀ ਹੋਈ ਪਛਾਣ

ਜਗਰਾਉਂ: ਕੈਨੇਡਾ ਦੇ ਕੈਲਗਰੀ ਵਿਚ ਬੀਤੇ ਦਿਨੀਂ ਪੰਜਾਬੀ ਮੂਲ ਦੇ ਪਤੀ ਤੇ ਪਤਨੀ ਦੀ ਮੌਤ ਹੋ ਗਈ ਸੀ ਜਿਸ ਦੀ ਪਛਾਣ ਜਗਰਾਉਂ ਨੇੜਲੇ ਪਿੰਡ ਚੌਂਕੀਮਾਨ ਨਾਲ ਸਬੰਧਤ ਏਕਮਵੀਰ ਸਿੰਘ ਅਤੇ ਉਸ ਦੀ ਪਤਨੀ ਜੈਸਮੀਨ ਕੌਰ ਵਜੋਂ ਹੋਈ ਹੈ। ਪਹਿਲੀ ਨਜ਼ਰੇ…
ਖ਼ੂਨੀ ‘ਚੀਨੀ ਡੋਰ’ ਦਾ ਕਹਿਰ: ਪੰਜਾਬ ਪੁਲੀਸ ਨੇ ਜਾਰੀ ਕੀਤੀ ‘ਮਫ਼ਲਰ ਸਟ੍ਰੈਟਜੀ’

ਖ਼ੂਨੀ ‘ਚੀਨੀ ਡੋਰ’ ਦਾ ਕਹਿਰ: ਪੰਜਾਬ ਪੁਲੀਸ ਨੇ ਜਾਰੀ ਕੀਤੀ ‘ਮਫ਼ਲਰ ਸਟ੍ਰੈਟਜੀ’

ਚੰਡੀਗੜ੍ਹ: ਪੰਜਾਬ ਵਿੱਚ ‘ਚੀਨੀ ਡੋਰ’ ਕਾਰਨ ਹੋ ਰਹੀਆਂ ਮੌਤਾਂ ਦੇ ਵਧਦੇ ਅੰਕੜਿਆਂ ਨੂੰ ਦੇਖਦੇ ਹੋਏ ਪੁਲੀਸ ਨੇ ਇੱਕ ਅਨੋਖੀ ਸੁਰੱਖਿਆ ਐਡਵਾਈਜ਼ਰੀ ਜਾਰੀ ਕੀਤੀ ਹੈ, ਜਿਸ ਨੂੰ ‘ਮਫ਼ਲਰ ਸਟ੍ਰੈਟਜੀ’ (Muffler Strategy) ਦਾ ਨਾਂ ਦਿੱਤਾ ਗਿਆ ਹੈ। ਪੁਲੀਸ ਨੇ ਦੋ ਪਹੀਆ ਵਾਹਨ ਚਾਲਕਾਂ…
ਕੁਵੈਤ ਤੋਂ ਦਿੱਲੀ ਆ ਰਹੇ ਜਹਾਜ਼ ’ਚ ਬੰਬ ਦੀ ਅਫ਼ਵਾਹ: ਅਹਿਮਦਾਬਾਦ ’ਚ ਐਮਰਜੈਂਸੀ ਲੈਂਡਿੰਗ !

ਕੁਵੈਤ ਤੋਂ ਦਿੱਲੀ ਆ ਰਹੇ ਜਹਾਜ਼ ’ਚ ਬੰਬ ਦੀ ਅਫ਼ਵਾਹ: ਅਹਿਮਦਾਬਾਦ ’ਚ ਐਮਰਜੈਂਸੀ ਲੈਂਡਿੰਗ !

ਅਹਿਮਦਾਬਾਦ: ਕੁਵੈਤ ਤੋਂ ਦਿੱਲੀ ਜਾ ਰਹੀ ਇੰਡੀਗੋ ਦੀ ਫਲਾਈਟ ਵਿੱਚ ਬੰਬ ਹੋਣ ਦੀ ਖ਼ਬਰ ਤੋਂ ਬਾਅਦ ਸ਼ੁੱਕਰਵਾਰ ਸਵੇਰੇ ਅਹਿਮਦਾਬਾਦ ਦੇ ਸਰਦਾਰ ਵੱਲਭਭਾਈ ਪਟੇਲ ਕੌਮਾਂਤਰੀ ਹਵਾਈ ਅੱਡੇ ’ਤੇ ਅਫ਼ਰਾ-ਤਫ਼ਰੀ ਮਚ ਗਈ। ਜਹਾਜ਼ ਵਿੱਚ ਸਵਾਰ ਇੱਕ ਯਾਤਰੀ ਨੂੰ ਕਾਗਜ਼ ਦਾ ਇੱਕ ਟੁਕੜਾ ਮਿਲਿਆ,…
ਖੰਨਾ ’ਚ ਪਾਸਟਰ ਵੱਲੋਂ 21 ਸਾਲਾ ਕੁੜੀ ਨੂੰ 3 ਹਫ਼ਤੇ ਤੱਕ ਬੰਧਕ ਬਣਾਉਣ ਦਾ ਮਾਮਲਾ: ਨਿਹੰਗ ਸਿੰਘਾਂ ਨੇ ਛੁਡਵਾਈ ਕੁੜੀ

ਖੰਨਾ ’ਚ ਪਾਸਟਰ ਵੱਲੋਂ 21 ਸਾਲਾ ਕੁੜੀ ਨੂੰ 3 ਹਫ਼ਤੇ ਤੱਕ ਬੰਧਕ ਬਣਾਉਣ ਦਾ ਮਾਮਲਾ: ਨਿਹੰਗ ਸਿੰਘਾਂ ਨੇ ਛੁਡਵਾਈ ਕੁੜੀ

ਖੰਨਾ: ਖੰਨਾ ਪੁਲੀਸ ਨੇ ਇੱਕ ਅਜਿਹੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਹੈ ਜਿੱਥੇ ਚਮਨ ਲਾਲ ਨਾਮੀ ਇੱਕ ਪਾਸਟਰ ’ਤੇ ਕਰਤਾਰ ਨਗਰ ਇਲਾਕੇ ਦੀ 21 ਸਾਲਾ ਕੁੜੀ ਨੂੰ ਤਿੰਨ ਹਫ਼ਤਿਆਂ ਤੋਂ ਵੱਧ ਸਮੇਂ ਤੱਕ ਗੈਰ-ਕਾਨੂੰਨੀ ਹਿਰਾਸਤ ਵਿੱਚ ਰੱਖਣ ਦੇ ਇਲਜ਼ਾਮ ਲੱਗੇ ਹਨ।…
ਜਲੰਧਰ ’ਚ ਅਵਾਰਾ ਕੁੱਤਿਆਂ ਦੀ ਦਹਿਸ਼ਤ; ਇੱਕ ਮਹੀਨੇ ’ਚ 40 ਘਟਨਾਵਾਂ

ਜਲੰਧਰ ’ਚ ਅਵਾਰਾ ਕੁੱਤਿਆਂ ਦੀ ਦਹਿਸ਼ਤ; ਇੱਕ ਮਹੀਨੇ ’ਚ 40 ਘਟਨਾਵਾਂ

ਜਲੰਧਰ: ਆਵਾਰ ਕੁੱਤਿਆਂ ਦਾ ਕਹਿਰ ਦਿਨੋਂ ਦਿਨ ਵਧਦਾ ਜਾ ਰਿਹਾ ਹੈ। ਇੱਥੋਂ ਦੇ ਵਾਰਡ ਨੰਬਰ 28 ਦਪ ਕੌਂਸਲਰ ਗੁਰਪ੍ਰੀਤ ਕੌਰ ਦਾ ਕਹਿਣਾ ਹੈ, ‘‘ਖੇਤਰ ਦੇ ਜ਼ਿਆਦਾਤਰ ਪਾਰਕ ਹੁਣ ਸੁੰਨਸਾਨ ਹਨ, ਬੱਚੇ ਸਹਿਮ ਦੇ ਕਾਰਨ ਘਰੋਂ ਬਾਹਰ ਕਦਮ ਨਹੀਂ ਰੱਖ ਸਕਦੇ ਇੱਥੋਂ…
Trump’s 50% Aircraft Tariff Ultimatum: ਟਰੰਪ ਵੱਲੋਂ ਕੈਨੇਡਾ ਵਿੱਚ ਬਣੇ ਜਹਾਜ਼ਾਂ ’ਤੇ 50 ਫੀਸਦੀ ਟੈਕਸ ਲਾਉਣ ਦੀ ਚਿਤਾਵਨੀ

Trump’s 50% Aircraft Tariff Ultimatum: ਟਰੰਪ ਵੱਲੋਂ ਕੈਨੇਡਾ ਵਿੱਚ ਬਣੇ ਜਹਾਜ਼ਾਂ ’ਤੇ 50 ਫੀਸਦੀ ਟੈਕਸ ਲਾਉਣ ਦੀ ਚਿਤਾਵਨੀ

ਵਾਸ਼ਿੰਗਟਨ/ਮਾਂਟਰੀਅਲ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਅਮਰੀਕੀ ਕੰਪਨੀ ਗਲਫਸਟਰੀਮ ਦੇ ਸਰਟੀਫਿਕੇਸ਼ਨ ਦੇ ਅਮਲ ਨੂੰ ਗਲਤ ਢੰਗ ਨਾਲ ਰੋਕਣ ਦਾ ਦੋਸ਼ ਲਾਇਆ ਹੈ। ਟਰੰਪ ਨੇ ਕੈਨੇਡਾ ਨੂੰ ਆਪਣਾ ਫੈਸਲਾ ਬਦਲਣ ਜਾਂ ਅਮਰੀਕੀ ਟੈਕਸ ਦਾ ਸਾਹਮਣਾ ਕਰਨ ਦੀ ਧਮਕੀ ਦਿੱਤੀ ਹੈ। ਟਰੰਪ…
ਯੂ ਐੱਨ ਸਕੱਤਰ ਜਨਰਲ ਨੇ ਵਪਾਰਕ ਅਤੇ ਤਕਨੀਕੀ ਸਹਿਯੋਗ ’ਤੇ ਜ਼ੋਰ ਦਿੱਤਾ

ਯੂ ਐੱਨ ਸਕੱਤਰ ਜਨਰਲ ਨੇ ਵਪਾਰਕ ਅਤੇ ਤਕਨੀਕੀ ਸਹਿਯੋਗ ’ਤੇ ਜ਼ੋਰ ਦਿੱਤਾ

ਸੰਯੁਕਤ ਰਾਸ਼ਟਰ: ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਸਾਲ 2026 ਲਈ ਆਪਣੀਆਂ ਤਰਜੀਹਾਂ ਬਾਰੇ ਗੱਲ ਕਰਦਿਆਂ ਭਾਰਤ ਅਤੇ ਯੂਰਪੀਅਨ ਯੂਨੀਅਨ (ਈਯੂ) ਵਿਚਾਲੇ ਹੋਏ ਮੁਕਤ ਵਪਾਰ ਸਮਝੌਤੇ (FTA) ਦਾ ਵਿਸ਼ੇਸ਼ ਹਵਾਲਾ ਦਿੱਤਾ ਅਤੇ 'ਬਹੁ-ਧਰੁਵੀ' (multi-polarity) ਵਿਸ਼ਵ ਵਿਵਸਥਾ ਦਾ ਸਮਰਥਨ ਕਰਨ…
Sensex down 600 points: ਸੋਨੇ ਅਤੇ ਚਾਂਦੀ ਦੇ ਉਤਰਾਅ-ਚੜ੍ਹਾਅ ਕਾਰਨ ਸੈਂਸੈਕਸ ਤੇ ਨਿਫਟੀ ਡਿੱਗੇ

Sensex down 600 points: ਸੋਨੇ ਅਤੇ ਚਾਂਦੀ ਦੇ ਉਤਰਾਅ-ਚੜ੍ਹਾਅ ਕਾਰਨ ਸੈਂਸੈਕਸ ਤੇ ਨਿਫਟੀ ਡਿੱਗੇ

ਮੁੰਬਈ: ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਆ ਰਹੇ ਉਤਰਾਅ-ਚੜ੍ਹਾਅ ਤੋਂ ਬਾਅਦ ਅੱਜ ਸਵੇਰੇ ਘਰੇਲੂ ਸਟਾਕ ਬਾਜ਼ਾਰ ਭਾਰੀ ਵਿਕਰੀ ਦੇ ਦਬਾਅ ਹੇਠ ਖੁੱਲ੍ਹੇ। ਇਸ ਦੌਰਾਨ ਨਿਫਟੀ 171 ਅੰਕ ਡਿੱਗ ਕੇ 25,247.55 ’ਤੇ ਜਦਕਿ ਬੀਐਸਈ ਸੈਂਸੈਕਸ 616 ਅੰਕ ਡਿੱਗ ਕੇ…
husband of P T Usha dies: ਪੀ ਟੀ ਊਸ਼ਾ ਦੇ ਪਤੀ ਸ੍ਰੀਨਿਵਾਸਨ ਦਾ ਦੇਹਾਂਤ

husband of P T Usha dies: ਪੀ ਟੀ ਊਸ਼ਾ ਦੇ ਪਤੀ ਸ੍ਰੀਨਿਵਾਸਨ ਦਾ ਦੇਹਾਂਤ

ਕੋਝੀਕੋਡ (ਕੇਰਲ): ਭਾਰਤੀ ਓਲੰਪਿਕ ਐਸੋਸੀਏਸ਼ਨ (ਆਈਓਏ) ਦੀ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਪੀਟੀ ਊਸ਼ਾ ਦੇ ਪਤੀ ਵੀ ਸ੍ਰੀਨਿਵਾਸਨ ਦਾ ਅੱਜ ਤੜਕੇ ਦੇਹਾਂਤ ਹੋ ਗਿਆ। ਇਹ ਜਾਣਕਾਰੀ ਉਨ੍ਹਾਂ ਦੇ ਪਰਿਵਾਰ ਦੇ ਕਰੀਬੀ ਨੇ ਦਿੰਦਿਆਂ ਦੱਸਿਆ ਕਿ ਉਹ 67 ਸਾਲ ਦੇ ਸਨ। ਸ੍ਰੀਨਿਵਾਸਨ ਅੱਜ…
ਸਕੂਲ ਵਿਚ ਮਿਡ-ਡੇਅ ਮੀਲ ਖਾਣ ਉਪਰੰਤ 55 ਵਿਦਿਆਰਥੀ ਹਸਪਤਾਲ ਦਾਖਲ

ਸਕੂਲ ਵਿਚ ਮਿਡ-ਡੇਅ ਮੀਲ ਖਾਣ ਉਪਰੰਤ 55 ਵਿਦਿਆਰਥੀ ਹਸਪਤਾਲ ਦਾਖਲ

ਸੰਗਾਰੇਡੀ: ਇੱਕ ਪ੍ਰਾਇਮਰੀ ਸਕੂਲ ਵਿੱਚ ਮਿਡ-ਡੇਅ ਮੀਲ ਖਾਣ ਤੋਂ ਬਾਅਦ ਲਗਪਗ 22 ਵਿਦਿਆਰਥੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲੀਸ ਅਧਿਕਾਰੀ ਅਨੁਸਾਰ ਵੀਰਵਾਰ ਦੁਪਹਿਰ ਨੂੰ ਵਿਦਿਆਰਥੀਆਂ ਨੇ ਸਾਂਬਰ-ਚੌਲ ਖਾਧੇ ਸਨ, ਜਿਸ ਤੋਂ ਤੁਰੰਤ ਬਾਅਦ ਉਨ੍ਹਾਂ ਦੇ ਪੇਟ ਵਿੱਚ ਦਰਦ ਅਤੇ ਬੇਚੈਨੀ…
EU sanctions on Iran ਯੂਰਪੀ ਸੰਘ ਵੱਲੋਂ ਰੈਵੋਲਿਊਸ਼ਨਰੀ ਗਾਰਡ ਦੇ ਸਿਖਰਲੇ ਆਗੂਆਂ ਸਣੇ 15 ਇਰਾਨੀ ਅਧਿਕਾਰੀਆਂ ’ਤੇ ਪਾਬੰਦੀ

EU sanctions on Iran ਯੂਰਪੀ ਸੰਘ ਵੱਲੋਂ ਰੈਵੋਲਿਊਸ਼ਨਰੀ ਗਾਰਡ ਦੇ ਸਿਖਰਲੇ ਆਗੂਆਂ ਸਣੇ 15 ਇਰਾਨੀ ਅਧਿਕਾਰੀਆਂ ’ਤੇ ਪਾਬੰਦੀ

ਬ੍ਰਸਲਜ਼: ਯੂਰਪੀ ਸੰਘ (EU) ਨੇ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨਾਂ ਖਿਲਾਫ਼ ਤਹਿਰਾਨ ਦੇ ਘਾਤਕ ਕਾਰਵਾਈ ਨੂੰ ਲੈ ਕੇ 15 ਇਰਾਨੀ ਅਧਿਕਾਰੀਆਂ, ਜਿਨ੍ਹਾਂ ਵਿੱਚ ਨੀਮ ਫੌਜੀ ਰੈਵੋਲਿਊਸ਼ਨਰੀ ਗਾਰਡ ਦੇ ਸਿਖਰਲੇ ਕਮਾਂਡਰ ਤੇ ਅਧਿਕਾਰੀ ਸ਼ਾਮਲ ਹਨ, ’ਤੇ ਪਾਬੰਦੀਆਂ ਲਗਾ ਦਿੱਤੀਆਂ ਹਨ। ਇਰਾਨ ਵਿੱਚ ਔਨਲਾਈਨ…
Supreme Court stays UGC new regulations: ਸੁਪਰੀਮ ਕੋਰਟ ਵਲੋਂ ਯੂਜੀਸੀ ਦੇ ਨਵੇਂ ਨਿਯਮਾਂ ’ਤੇ ਰੋਕ

Supreme Court stays UGC new regulations: ਸੁਪਰੀਮ ਕੋਰਟ ਵਲੋਂ ਯੂਜੀਸੀ ਦੇ ਨਵੇਂ ਨਿਯਮਾਂ ’ਤੇ ਰੋਕ

ਨਵੀਂ ਦਿੱਲੀ: ਦੇਸ਼ ਦੀ ਸਰਵਉਚ ਅਦਾਲਤ ਨੇ ਯੂਨੀਵਰਸਿਟੀ ਗਰਾਂਟਸ ਕਮਿਸ਼ਨ ਯੂਜੀਸੀ ਦੇ ਨਵੇਂ ਨਿਯਮਾਂ ’ਤੇ ਅਗਲੇ ਹੁਕਮਾਂ ਤਕ ਰੋਕ ਲਾ ਦਿੱਤੀ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਇਨ੍ਹਾਂ ਨਿਯਮਾਂ ਦੀ ਦੁਰਵਰਤੋਂ ਹੋ ਸਕਦੀ ਹੈ, ਇਸ ਕਰ ਕੇ ਕੇਂਦਰ ਸਰਕਾਰ ਇਨ੍ਹਾਂ ਨਿਯਮਾਂ…
ਸਕਸੈਨਾ ਮਾਣਹਾਨੀ ਕੇਸ ’ਚੋਂ ਬਰੀ

ਸਕਸੈਨਾ ਮਾਣਹਾਨੀ ਕੇਸ ’ਚੋਂ ਬਰੀ

ਨਵੀਂ ਦਿੱਲੀ: ਇੱਥੋਂ ਦੀ ਅਦਾਲਤ ਨੇ ਅੱਜ ਦਿੱਲੀ ਦੇ ਉਪ ਰਾਜਪਾਲ ਵੀ ਕੇ ਸਕਸੈਨਾ ਨੂੰ ਕਾਰਕੁਨ ਮੇਧਾ ਪਾਟਕਰ ਵੱਲੋਂ ਦਾਇਰ 25 ਸਾਲ ਪੁਰਾਣੇ ਮਾਣਹਾਨੀ ਕੇਸ ’ਚੋਂ ਬਰੀ ਕਰ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਸ਼ਿਕਾਇਤਕਰਤਾ ਆਪਣੇ ਦੋਸ਼ ਸਾਬਤ ਕਰਨ ’ਚ…
ਕਾਂਗਰਸ ਨਾਲ ਮਤਭੇਦ ਦੀਆਂ ਖ਼ਬਰਾਂ ਦਰਮਿਆਨ ਥਰੂਰ ਵੱਲੋਂ ਖੜਗੇ ਅਤੇ ਰਾਹੁਲ ਨਾਲ ਮੁਲਾਕਾਤ

ਕਾਂਗਰਸ ਨਾਲ ਮਤਭੇਦ ਦੀਆਂ ਖ਼ਬਰਾਂ ਦਰਮਿਆਨ ਥਰੂਰ ਵੱਲੋਂ ਖੜਗੇ ਅਤੇ ਰਾਹੁਲ ਨਾਲ ਮੁਲਾਕਾਤ

ਨਵੀਂ ਦਿੱਲੀ: ਕਾਂਗਰਸ ਪਾਰਟੀ ਅੰਦਰ ਉੱਭਰੇ ਮਤਭੇਦਾਂ ਵਿਚਾਲੇ ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ। ਇਸ ਮੌਕੇ ਥਰੂਰ ਨੇ ਕਿਹਾ ਕਿ ਸਭ ਠੀਕ ਹੈ ਅਤੇ ਉਹ ਪਾਰਟੀ ਲੀਡਰਸ਼ਿਪ ਨਾਲ…
ਭੱਠਲ ਦੱਸਣ ਕਿਹੜੇ ਅਫ਼ਸਰ ਦਿੰਦੇ ਸਨ ਬੰਬ ਧਮਾਕਿਆਂ ਦੀਆਂ ਸਲਾਹਾਂ: ਧਾਲੀਵਾਲ

ਭੱਠਲ ਦੱਸਣ ਕਿਹੜੇ ਅਫ਼ਸਰ ਦਿੰਦੇ ਸਨ ਬੰਬ ਧਮਾਕਿਆਂ ਦੀਆਂ ਸਲਾਹਾਂ: ਧਾਲੀਵਾਲ

ਅੰਮ੍ਰਿਤਸਰ: ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਦੇ ਬੰਬ ਧਮਾਕਿਆਂ ਵਾਲੇ ਬਿਆਨ ’ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਬੁਲਾਰੇ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਦੋਸ਼ ਲਾਇਆ ਕਿ ਕਾਂਗਰਸ ਨੇ ਆਪਣੀ ਸੱਤਾ ਲਈ ਪੰਜਾਬ ਨੂੰ ਤਬਾਹ…