Posted inNews
‘ਗਲੋਬਲ ਸਾਊਥ’ ਕਿਸੇ ਇਕ ਬਾਜ਼ਾਰ ’ਤੇ ਟੇਕ ਨਾ ਰੱਖੇ: ਜੈਸ਼ੰਕਰ
ਨਿੳੂਯਾਰਕ: ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਦੱਖਣ ਦੇ ਮੁਲਕਾਂ ਨੂੰ ਸਪਲਾਈ ਚੇਨਾਂ ਦਾ ਨਿਰਮਾਣ ਕਰਕੇ, ਨਿਰਪੱਖ ਆਰਥਿਕ ਰਵਾਇਤਾਂ ਨੂੰ ਹੱਲਾਸ਼ੇਰੀ ਦੇਣ ਅਤੇ ਦੱਖਣ-ਦੱਖਣ ਵਪਾਰ ਤੇ ਤਕਨਾਲੋਜੀ ਸਹਿਯੋਗ ਨੂੰ ਉਤਸ਼ਾਹਿਤ ਕਰਕੇ ਕਿਸੇ ਇਕ ਸਪਲਾਇਰ ਜਾਂ ਬਾਜ਼ਾਰ ’ਤੇ ਨਿਰਭਰਤਾ ਘਟਾਉਣ ਦੀ ਅਪੀਲ ਕੀਤੀ…





















