Posted inNews
ਚੰਡੀਗੜ੍ਹ ਦੇ ਆਸਮਾਨ ਵਿੱਚ ਆਖਰੀ ਉਡਾਣ ਭਰੇਗਾ ਸੁਪਰਸੋਨਿਕ ਲੜਾਕੂ ਜਹਾਜ਼ ਮਿਗ-21
ਨਵੀਂ ਦਿੱਲੀ: ਭਾਰਤੀ ਹਵਾਈ ਸੈਨਾ (IAF) ਦਾ ਮਿਗ-21 (MiG-21) ਅੱਜ(ਸ਼ੁੱਕਰਵਾਰ) ਆਖਰੀ ਵਾਰ ਅਸਮਾਨ ਵਿੱਚ ਗਰਜੇਗਾ ਅਤੇ ਇੱਕ ਸਦੀਵੀ ਵਿਰਾਸਤ ਅਤੇ ਸ਼ਾਨਦਾਰ ਸਫ਼ਰ ਦੀਆਂ ਅਣਗਿਣਤ ਕਹਾਣੀਆਂ ਛੱਡ ਜਾਵੇਗਾ। ਮਿਗ-21 ਦੇਸ਼ ਦਾ ਪਹਿਲਾ ਸੁਪਰਸੋਨਿਕ ਲੜਾਕੂ ਅਤੇ ਇੰਟਰਸੈਪਟਰ ਜਹਾਜ਼ ਹੈ ਅਤੇ 1960 ਦੇ ਦਹਾਕੇ…
























