Posted inNew Delhi
ਦਿੱਲੀ ’ਚ ਠੰਢ ਦਾ ਕਹਿਰ; ਪਾਰਾ ਡਿੱਗਿਆ
ਠੰਢ ਨੇ ਪੂਰੇ ਉੱਤਰ ਭਾਰਤ ਨੂੰ ਪ੍ਰਭਾਵਿਤ ਕੀਤਾ ਹੋਇਆ ਹੈ। ਕੌਮੀ ਰਾਜਧਾਨੀ ਵਿਚ ਅੱਜ ਤਾਪਮਾਨ 3 ਡਿਗਰੀ ਸੈਲਸੀਅਸ ਪੁੱਜ ਗਿਆ ਹੈ। ਮੌਸਮ ਵਿਭਾਗ ਮੁਤਾਬਿਕ ਪਿਛਲੇ 3 ਸਾਲਾਂ ਦਰਮਿਆਨ ਮੰਗਲਵਾਰ ਦੀ ਅੱਜ ਦੀ ਸਵੇਰ ਸਭ ਤੋਂ ਠੰਢੀ ਰਹੀ। ਸਫ਼ਦਰਜੰਗ ਵਿਚ ਤਾਪਮਾਨ 4.4…




























