ਪੰਜਾਬ ਦੀ ਸਾਂਝ ਨੂੰ ਮਜ਼ਬੂਤ ਕਰਨ ਪਾਕਿਸਤਾਨ ਪਹੁੰਚੇ ਇਹ ਪੰਜਾਬੀ ਸਿਤਾਰੇ

ਪੰਜਾਬ ਦੀ ਸਾਂਝ ਨੂੰ ਮਜ਼ਬੂਤ ਕਰਨ ਪਾਕਿਸਤਾਨ ਪਹੁੰਚੇ ਇਹ ਪੰਜਾਬੀ ਸਿਤਾਰੇ

ਚੰਡੀਗੜ੍ਹ-ਲਹਿੰਦੇ ਪੰਜਾਬ ਵਿਖੇ ਜਾਰੀ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਦਾ ਹਿੱਸਾ ਬਣਨ ਲਈ ਚੜ੍ਹਦੇ ਪੰਜਾਬ ਤੋਂ ਸੁਪ੍ਰਸਿੱਧ ਗਾਇਕ ਅਤੇ ਅਦਾਕਾਰ ਕਰਮਜੀਤ ਅਨਮੋਲ ਅੱਜ ਲਾਹੌਰ ਪੁੱਜ ਗਏ ਹਨ, ਜਿੰਨ੍ਹਾਂ ਦਾ ਵਾਹਗਾ ਬਾਰਡਰ ਉਤੇ ਪੁੱਜੀਆਂ ਉੱਥੋਂ ਦਾ ਉੱਘੀਆਂ ਕਲਾ ਖੇਤਰ ਸ਼ਖਸੀਅਤਾਂ ਵੱਲੋਂ ਫੁੱਲਾਂ ਦੇ…
ਮੋਹੰਮਦ ਰਿਜਵਾਨ 2,000 ਟੈਸਟ ਰਨ ਪਾਰ ਕਰਨ ਵਾਲੇ ਸਭ ਤੋਂ ਤੇਜ਼ ਪਾਕਿਸਤਾਨੀ ਵਿਕਟਕੀਪਰ ਬਣੇ

ਮੋਹੰਮਦ ਰਿਜਵਾਨ 2,000 ਟੈਸਟ ਰਨ ਪਾਰ ਕਰਨ ਵਾਲੇ ਸਭ ਤੋਂ ਤੇਜ਼ ਪਾਕਿਸਤਾਨੀ ਵਿਕਟਕੀਪਰ ਬਣੇ

ਰਾਵਲਪਿੰਡੀ (ਪਾਕਿਸਤਾਨ): ਮੋਹੰਮਦ ਰਿਜਵਾਨ 2,000 ਟੈਸਟ ਰਨ ਪੂਰੇ ਕਰਨ ਵਾਲੇ ਸਭ ਤੋਂ ਤੇਜ਼ ਪਾਕਿਸਤਾਨੀ ਵਿਕਟਕੀਪਰ-ਬੱਲੇਬਾਜ਼ ਬਣ ਗਏ ਹਨ। ਰਿਜਵਾਨ ਨੇ ਇਹ ਮੀਲ ਪੱਤਰ ਸ਼ੁੱਕਰਵਾਰ, 25 ਅਕਤੂਬਰ, 2024 ਨੂੰ ਰਾਵਲਪਿੰਡੀ ਕਰਿਕਟ ਸਟੇਡੀਅਮ ਵਿੱਚ ਇੰਗਲੈਂਡ ਦੇ ਕਪਤਾਨ ਬੇਨ ਸਟੋਕਸ ਦੀ ਟੀਮ ਵਿਰੁੱਧ…
ਬਾਬਰ ਨੇ ਜਿੱਤਿਆ ICC ਕ੍ਰਿਕਟਰ ਆਫ ਦਿ ਈਅਰ ਦਾ ਖਿਤਾਬ, ਮਿਲੇਗੀ ਸਰ ਗਾਰਫੀਲਡ ਸੋਬਰਸ ਟਰਾਫੀ

ਬਾਬਰ ਨੇ ਜਿੱਤਿਆ ICC ਕ੍ਰਿਕਟਰ ਆਫ ਦਿ ਈਅਰ ਦਾ ਖਿਤਾਬ, ਮਿਲੇਗੀ ਸਰ ਗਾਰਫੀਲਡ ਸੋਬਰਸ ਟਰਾਫੀ

ਪਾਕਿਸਤਾਨੀ ਕਪਤਾਨ ਬਾਬਰ ਆਜ਼ਮ ਨੂੰ ਸਾਰੇ ਫਾਰਮੈਟਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ 2022 ਲਈ ਆਈਸੀਸੀ ਕ੍ਰਿਕਟਰ ਆਫ ਦਿ ਈਅਰ ਐਲਾਨਿਆ ਗਿਆ ਹੈ ਅਤੇ ਉਹ ਸਰ ਗਾਰਫੀਲਡ ਸੋਬਰਸ ਟਰਾਫੀ ਪ੍ਰਾਪਤ ਕਰਨਗੇ। ਇੰਗਲੈਂਡ ਦੇ ਬੇਨ ਸਟੋਕਸ, ਜ਼ਿੰਬਾਬਵੇ ਦੇ ਸਿਕੰਦਰ ਰਜ਼ਾ ਅਤੇ ਨਿਊਜ਼ੀਲੈਂਡ ਦੇ…
1 ਦਿਨ ‘ਚ ਹੀ 11 ਰੁਪਏ ਡਿੱਗਿਆ ਪਾਕਿਸਤਾਨੀ ਰੁਪਇਆ

1 ਦਿਨ ‘ਚ ਹੀ 11 ਰੁਪਏ ਡਿੱਗਿਆ ਪਾਕਿਸਤਾਨੀ ਰੁਪਇਆ

ਵਿੱਤੀ ਸੰਕਟ ਨਾਲ ਜੂਝ ਰਹੇ ਪਾਕਿਸਤਾਨ 'ਚ ਪਾਕਿਸਤਾਨੀ ਰੁਪਏ ਦੇ ਮੁਕਾਬਲੇ ਡਾਲਰ ਦੀ ਕੀਮਤ ਰਿਕਾਰਡ ਪੱਧਰ 'ਤੇ ਪਹੁੰਚ ਗਈ ਹੈ। ਪਾਕਿਸਤਾਨੀ ਟੀਵੀ ਚੈਨਲ ਜੀਓ ਟੀਵੀ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਦੀ ਕਰੰਸੀ ਸ਼ੁੱਕਰਵਾਰ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ 261 ਰੁਪਏ ਦੇ ਰਿਕਾਰਡ ਹੇਠਲੇ…
ਪਾਕਿਸਤਾਨ ‘ਚ ਜਲਦ ਦੂਰ ਹੋਵੇਗੀ ਬਿਜਲੀ ਦੀ ਸਮੱਸਿਆ

ਪਾਕਿਸਤਾਨ ‘ਚ ਜਲਦ ਦੂਰ ਹੋਵੇਗੀ ਬਿਜਲੀ ਦੀ ਸਮੱਸਿਆ

ਆਰਥਿਕ ਸੰਕਟ ਦੇ ਨਾਲ ਜੂਝ ਰਹੇ ਪਾਕਿਸਤਾਨ ਦੀਆਂ ਮੁਸੀਬਤਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ। ਹੁਣ ਪਾਕਿਸਤਾਨ ਵਿੱਚ ਬਿਜਲੀ ਸੰਕਟ ਗਹਿਰਾਇਆ ਹੋਇਆ ਹੈ । ਪਰ ਖਬਰਾਂ ਆ ਰਹੀਆਂ ਹਨ ਕਿ ਜਲਦ ਹੀ ਪਾਕਿਸਤਾਨ ਦੇ ਲੋਕਾਂ ਦੇ ਘਰਾਂ ਵਿੱਚ ਛਾਇਆ…
ਪਾਕਿਸਤਾਨ ਦੇ ਬਲੋਚਿਸਤਾਨ ‘ਚ ਰੇਲਵੇ ਟ੍ਰੈਕ ‘ਤੇ ਧਮਾਕਾ, ਹਾਦਸੇ ‘ਚ 8 ਲੋਕ ਜ਼ਖਮੀ

ਪਾਕਿਸਤਾਨ ਦੇ ਬਲੋਚਿਸਤਾਨ ‘ਚ ਰੇਲਵੇ ਟ੍ਰੈਕ ‘ਤੇ ਧਮਾਕਾ, ਹਾਦਸੇ ‘ਚ 8 ਲੋਕ ਜ਼ਖਮੀ

ਸ਼ੁੱਕਰਵਾਰ ਨੂੰ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ 'ਚ ਇਕ ਰੇਲਵੇ ਟਰੈਕ ਨੇੜੇ ਧਮਾਕਾ ਹੋ ਗਿਆ। ਇਸ ਧਮਾਕੇ ਦੇ ਵਿੱਚ ਕਰੀਬ 8 ਲੋਕ ਜ਼ਖਮੀ ਹੋ ਗਏ ਹਨ। ਪਾਕਿਸਤਾਨ ਦੇ ਬਲੋਚਿਸਤਾਨ 'ਚ ਪਾਕਿਸਤਾਨ ਰੇਲਵੇ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਧਮਾਕਾ…
ਪਾਕਿਸਤਾਨ ‘ਚ ਅੱਤਵਾਦੀ ਸੰਗਠਨ ਟੀਟੀਪੀ ਨੇ ਕੀਤਾ ਆਤਮਘਾਤੀ ਹਮਲਾ, 3 ਪੁਲਿਸ ਅਧਿਕਾਰੀਆਂ ਦੀ ਮੌਤ

ਪਾਕਿਸਤਾਨ ‘ਚ ਅੱਤਵਾਦੀ ਸੰਗਠਨ ਟੀਟੀਪੀ ਨੇ ਕੀਤਾ ਆਤਮਘਾਤੀ ਹਮਲਾ, 3 ਪੁਲਿਸ ਅਧਿਕਾਰੀਆਂ ਦੀ ਮੌਤ

ਪੇਸ਼ਾਵਰ: ਦਹਿਸ਼ਤ ਦੀ ਚੰਗਿਆੜੀ ਨਾਲ ਪਾਕਿਸਤਾਨ ਖ਼ੁਦ ਵੀ ਇਸ ਖੇਡ ਵਿੱਚ ਸੜਨ ਲੱਗਾ ਹੈ। ਪਾਕਿਸਤਾਨ ਵਿੱਚ ਪਾਬੰਦੀਸ਼ੁਦਾ ਸੰਗਠਨ TTP ਯਾਨੀ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਨੇ ਇੱਕ ਵੱਡਾ ਆਤਮਘਾਤੀ ਹਮਲਾ ਕੀਤਾ ਹੈ, ਜਿਸ ਕਾਰਨ ਗੁਆਂਢੀ ਦੇਸ਼ ਪੂਰੀ ਤਰ੍ਹਾਂ ਸਦਮੇ ਵਿੱਚ ਹੈ। ਪਾਕਿਸਤਾਨੀ ਤਾਲਿਬਾਨ ਨੇ…
3 ਹਿੱਸਿਆਂ ‘ਚ ਵੰਡਿਆ ਜਾਵੇਗਾ ਪਾਕਿਸਤਾਨ, ਦਿਵਾਲੀਆ ਹੋਣ ਦੀ ਕਗਾਰ ‘ਤੇ ਮੁਲਕ : ਇਮਰਾਨ ਖਾਨ

3 ਹਿੱਸਿਆਂ ‘ਚ ਵੰਡਿਆ ਜਾਵੇਗਾ ਪਾਕਿਸਤਾਨ, ਦਿਵਾਲੀਆ ਹੋਣ ਦੀ ਕਗਾਰ ‘ਤੇ ਮੁਲਕ : ਇਮਰਾਨ ਖਾਨ

ਇਸਲਾਮਾਬਾਦ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਆਪਣੇ ਬਿਆਨਾਂ ਨੂੰ ਲੈ ਕੇ ਲਗਾਤਾਰ ਸੁਰਖੀਆਂ 'ਚ ਰਹਿੰਦੇ ਹਨ। ਇਮਰਾਨ ਨੇ ਇਕ ਇੰਟਰਵਿਊ 'ਚ ਦਾਅਵਾ ਕੀਤਾ ਹੈ ਕਿ ਜੇਕਰ ਸਰਕਾਰ ਨੇ ਸਹੀ ਫੈਸਲੇ ਨਹੀਂ ਲਏ ਤਾਂ ਆਉਣ ਵਾਲੇ ਦਿਨਾਂ 'ਚ…
ਇਮਰਾਨ ਖਾਨ ਦੀ ਸਾਬਕਾ ਪਤਨੀ ਰੇਹਮ ਖਾਨ ਦੀ ਕਾਰ ‘ਤੇ ਫਾਇਰਿੰਗ

ਇਮਰਾਨ ਖਾਨ ਦੀ ਸਾਬਕਾ ਪਤਨੀ ਰੇਹਮ ਖਾਨ ਦੀ ਕਾਰ ‘ਤੇ ਫਾਇਰਿੰਗ

Reham Car Attacked : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਾਬਕਾ ਪਤਨੀ ਰੇਹਮ ਖਾਨ ਦੀ ਕਾਰ 'ਤੇ ਕੁਝ ਅਣਪਛਾਤੇ ਵਿਅਕਤੀਆਂ ਨੇ ਹਮਲਾ ਕੀਤਾ ਹੈ। ਹਮਲੇ ਦੀ ਜਾਣਕਾਰੀ ਦਿੰਦੇ ਹੋਏ ਰੇਹਮ ਖਾਨ ਨੇ ਟਵੀਟ ਰਾਹੀਂ ਪਾਕਿਸਤਾਨ ਸਰਕਾਰ ਨੂੰ ਨਿਸ਼ਾਨਾ ਬਣਾਇਆ…
ਨੁਸਰਤ ਫਤਿਹ ਅਲੀ ਖਾਨ ਦਾ ਅੱਜ ਦੇ ਦਿਨ 16 ਅਗਸਤ 1997 ਨੂੰ ਦਿਹਾਂਤ ਹੋ ਗਿਆ ਸੀ।

ਨੁਸਰਤ ਫਤਿਹ ਅਲੀ ਖਾਨ ਦਾ ਅੱਜ ਦੇ ਦਿਨ 16 ਅਗਸਤ 1997 ਨੂੰ ਦਿਹਾਂਤ ਹੋ ਗਿਆ ਸੀ।

ਨੁਸਰਤ ਫਤਿਹ ਅਲੀ ਖਾਨ ਦਾ ਜਨਮ 13 ਅਕਤੂਬਰ 1948 ਨੂੰ ਫੈਸਲਾਬਾਦ ਵਿੱਚ ਹੋਇਆ ਸੀ। ਉਸ ਦੇ ਪਿਤਾ ਉਸਤਾਦ ਫਤਿਹ ਅਲੀ ਖਾਨ, ਇੱਕ ਸੰਗੀਤ ਵਿਗਿਆਨੀ, ਗਾਇਕਾ, ਸਾਜ਼, ਅਤੇ ਕਵਾਲ ਸਨ. ਖਾਨ ਦਾ ਪਹਿਲਾ ਜਨਤਕ ਪ੍ਰਦਰਸ਼ਨ ਇੱਕ ਸਟੂਡੀਓ ਰਿਕਾਰਡਿੰਗ ਵਿੱਚ ਪ੍ਰਸਾਰਿਤ ਹੋਇਆ…