Posted inHimachal Pradesh
ਸੇਵਾਮੁਕਤ ਡਿਪਟੀ ਡਾਇਰੈਕਟਰ ਨੂੰ ਚੌਥੀ ਵਾਰੀ ਦਿੱਤੀ ਸੇਵਾਮੁਕਤੀ
ਸ਼ਿਮਲਾ: ਹਿਮਾਚਲ ਪ੍ਰਦੇਸ਼ 'ਚ ਜਦੋਂ ਵੀਰਭਦਰ ਸਰਕਾਰ ਸੀ, ਉਸ ਸਮੇਂ ਭਾਜਪਾ, ਕਾਂਗਰਸ ਸਰਕਾਰ ਨੂੰ ਰਿਟਾਇਰਡ ਅਤੇ ਟਾਯਰਡ ਸਰਕਾਰ ਦਾ ਨਾਅਰਾ ਦੇਣ ਵਾਲੀ ਸੀ। ਸੇਵਾ ਮੁਕਤ ਅਧਿਕਾਰੀਆਂ ਦੀ ਸੇਵਾ ਵਧਾਉਣ ਦੇ ਮਾਮਲੇ 'ਚ ਕਾਂਗਰਸ ਸਰਕਾਰ ਨੂੰ ਜੰਮ ਕੇ ਘੇਰਾ ਪਾਇਆ ਜਾਂਦਾ ਸੀ।…