ਰੁੱਖਾਂ ਦੇ ਜਾਏ

ਉਹ ਇਕ ਇਕ ਕਰਕੇ ਆਏ। ਇਕੱਠਿਆਂ ਆਵਾਜ਼ ਬੁਲੰਦ ਕਰਦਿਆਂ ਆਪਣੀਆਂ ਬਾਹਵਾਂ ਉਲਾਰ ਦਿੱਤੀਆਂ: ਜੇਕਰ ਤੁਸੀਂ ਇਨ੍ਹਾਂ ਰੁੱਖਾਂ ਨੂੰ ਵੱਢਿਆ ਤਾਂ ਅਸੀਂ ਇਨ੍ਹਾਂ ਖਾਤਰ ਆਪਣੀਆਂ ਜਾਨਾਂ ਵਾਰ ਦਿਆਂਗੇ...। ਪਰ ਵਾਤਾਵਰਣ ਦੇ ਦੁਸ਼ਮਣਾਂ ਨੇ ਉਨ੍ਹਾਂ ਦੀ ਇਕ ਨਾ ਸੁਣੀ। ਉਹ ਆਪਣੇ ਸੰਦਾਂ…

ਅਜ਼ਾਨ

ਪਿੰਡ ਦਾ ਮੋੜ ਮੁੜਦਿਆਂ ਹੀ ਉਸ ਨੂੰ ਅਜੀਬ ਜਿਹੇ ਡਰ ਨੇ ਆਪਣੇ ਕਲਾਵੇ ਵਿਚ ਲੈ ਲਿਆ। ਇੰਝ ਜਾਪ ਰਿਹਾ ਸੀ ਜਿਵੇਂ ਉਹ ਆਪਣੇ ਹੀ ਘਰ ਵਿਚ ਇਕ ਮੁਜ਼ਰਮ ਵਾਂਗ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਿਹਾ ਹੋਵੇ। ਇਕ-ਇਕ ਕਦਮ ਪੁੱਟਣ ਲਈ…
ਇੰਝ ਹੋਂਦ ਵਿਚ ਆਇਆ ਮਈ ਦਿਹਾੜਾ

ਇੰਝ ਹੋਂਦ ਵਿਚ ਆਇਆ ਮਈ ਦਿਹਾੜਾ

ਇਹ ਕਾਨੂੰਨ ਦੀ ਪਰਖ ਹੈ। ਅਰਾਜਕਤਾ ਸਬੰਧੀ ਮੁਕਦਮਾ ਹੈ। ਇਨ੍ਹਾਂ ਵਿਅਕਤੀਆਂ ਨੂੰ ਗਰੈਂਡ ਜਿਊਰੀ ਵੱਲੋਂ ਚੁਣਿਆ ਅਤੇ ਦੋਸ਼ੀ ਬਣਾਇਆ ਗਿਆ ਹੈ ਕਿਉਂਕਿ ਇਹ ਲੀਡਰ ਹਨ। ਇਹ ਉਨ੍ਹਾਂ ਹਜ਼ਾਰਾਂ ਲੋਕਾਂ ਤੋਂ ਵੱਧ ਦੋਸ਼ੀ ਹਨ ਜਿਹੜੇ ਇਨ੍ਹਾਂ ਦੇ ਪਿੱਛੇ ਲੱਗੇ ਹੋਏ ਹਨ।…