Posted inNews
ਇਸਰੋ ਦੇ ਸਭ ਤੋਂ ਭਾਰੀ ਰਾਕੇਟ LVM3-M6 ‘ਤੇ ਬਲੂ ਬਰਡ-2 ਨੂੰ ਸਫਲਤਾਪੂਰਵਕ ਲਾਂਚ ਕੀਤਾ
ਸ੍ਰੀਹਰੀਕੋਟਾ: ਭਾਰਤੀ ਪੁਲਾੜ ਖੋਜ ਸੰਸਥਾ (ISRO) ਨੇ ਅੱਜ ਇੱਕ ਇਤਿਹਾਸਕ ਉਪਲਬਧੀ ਹਾਸਲ ਕਰਦੇ ਹੋਏ ਆਪਣੇ ਸਭ ਤੋਂ ਭਾਰੀ ਰਾਕੇਟ, LVM3-M6 ਰਾਹੀਂ ਅਮਰੀਕੀ ਕੰਪਨੀ AST ਸਪੇਸਮੋਬਾਈਲ ਦੇ 'ਬਲੂਬਰਡ ਬਲਾਕ-2' (Bluebird Block-2) ਸੰਚਾਰ ਉਪਗ੍ਰਹਿ ਨੂੰ ਸਫਲਤਾਪੂਰਵਕ ਲੋਅ ਅਰਥ ਆਰਬਿਟ (LEO) ਵਿੱਚ ਸਥਾਪਿਤ…


























