Posted inNews
ਇੰਜਣ ਵਿੱਚ ਖ਼ਰਾਬੀ ਕਾਰਨ ਏਅਰ ਇੰਡੀਆ ਦੇ ਜਹਾਜ਼ ਦੀ ਦਿੱਲੀ ਵਾਪਸੀ
ਨਵੀਂ ਦਿੱਲੀ: ਦਿੱਲੀ ਤੋਂ ਮੁੰਬਈ ਜਾ ਰਹੇ ਏਅਰ ਇੰਡੀਆ ਦੀ ਫਲਾਈਟ AI887 (ਬੋਇੰਗ 777-300 ER) ਨੂੰ ਸੋਮਵਾਰ ਸਵੇਰੇ ਉਡਾਣ ਭਰਨ ਦੇ ਕੁਝ ਸਮੇਂ ਬਾਅਦ ਹੀ ਤਕਨੀਕੀ ਖ਼ਰਾਬੀ ਕਾਰਨ ਵਾਪਸ ਦਿੱਲੀ ਪਰਤਣਾ ਪਿਆ। ਸੂਤਰਾਂ ਅਨੁਸਾਰ ਲਗਪਗ 335 ਯਾਤਰੀਆਂ ਨੂੰ ਲੈ ਕੇ ਜਾ…



























