Posted inNews
ਕੈਨੇਡਾ: ਹਸਪਤਾਲ ’ਚ ਇਲਾਜ ਨਾ ਮਿਲਣ ਕਾਰਨ ਫੌਤ ਹੋਏ ਭਾਰਤੀ ਦੇ ਮਾਮਲੇ ਦੀ ਜਾਂਚ ਸ਼ੁਰੂ
ਵੈਨਕੂਵਰ: ਐਡਮੰਟਨ ਦੇ ਗ੍ਰੇ ਨੰਨ ਕਮਿਊਨਿਟੀ ਹਸਪਤਾਲ ’ਚ ਛਾਤੀ ਦੇ ਦਰਦ ਕਾਰਨ ਦਾਖਲ ਹੋਏ ਭਾਰਤੀ ਮੂਲ ਦੇ ਪ੍ਰਸ਼ਾਂਤ ਸ੍ਰੀ ਕੁਮਾਰ (44) ਨੂੰ ਸਮੇਂ ਸਿਰ ਇਲਾਜ ਨਾ ਮਿਲਣ ਕਾਰਨ ਹੋਈ ਮੌਤ ਦੇ ਅਸਲ ਕਾਰਨਾਂ ਦੀ ਜਾਂਚ ਲਈ ਸਿਹਤ ਵਿਭਾਗ ਵਲੋਂ ਕਮੇਟੀ ਗਠਿਤ…























