Posted inNews
ਬੁਢਾਪਾ ਪੈਨਸ਼ਨ ਉਡੀਕਦਿਆਂ ਚੜ੍ਹਿਆ ਨਵਾਂ ਸਾਲ
ਚੰਡੀਗਡ਼੍ਹ: ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪਿੰਡ ਲਾਲਚੀਆਂ ਦੀ ਵਿਧਵਾ ਅਜੀਤ ਕੌਰ ਇਕੱਲੀ ਨਹੀਂ ਬਲਕਿ ਉਸ ਦਾ ਅੰਗਹੀਣ ਪੋਤਾ ਜਸਵੀਰ ਸਿੰਘ (15) ਵੀ ਪੈਨਸ਼ਨ ਦੀ ਉਡੀਕ ’ਚ ਹੈ। ਨਾ ਦਾਦੀ ਨੂੰ ਪੈਨਸ਼ਨ ਮਿਲੀ ਹੈ ਅਤੇ ਨਾ ਹੀ ਪੋਤੇ ਨੂੰ। ਉਨ੍ਹਾਂ ਨੂੰ ਆਖ਼ਰੀ ਪੈਨਸ਼ਨ…


















