Posted inNews
ਅਮਰੀਕਾ ਨੇ ਗਾਜ਼ਾ ’ਚ ਫੌਰੀ ਜੰਗਬੰਦੀ ਤਜਵੀਜ਼ ਨੂੰ ਵੀਟੋ ਕੀਤਾ
ਸੰਯੁਕਤ ਰਾਸ਼ਟਰ: ਗਾਜ਼ਾ ’ਚ ਤੁਰੰਤ ਅਤੇ ਸਥਾਈ ਜੰਗਬੰਦੀ ਦੀ ਮੰਗ ਕਰਨ ਵਾਲਾ ਅਹਿਮ ਮਤਾ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਅਮਰੀਕਾ ਦੇ ਵੀਟੋ ਕਾਰਨ ਇੱਕ ਵਾਰ ਫਿਰ ਪਾਸ ਨਹੀਂ ਹੋ ਸਕਿਆ। ਸੰਯੁਕਤ ਰਾਸ਼ਟਰ ਦੀ ਸਭ ਤੋਂ ਤਾਕਤਵਰ ਸੰਸਥਾ ਦੇ ਬਾਕੀ 14…























