Posted inNews
ਝਾਰਖੰਡ ਜ਼ਮੀਨ ਘੁਟਾਲਾ: ਈਡੀ ਵੱਲੋਂ ਦਿੱਲੀ ਅਤੇ ਰਾਂਚੀ ਵਿੱਚ ਨੌਂ ਥਾਵਾਂ ‘ਤੇ ਛਾਪੇਮਾਰੀ
ਨਵੀਂ ਦਿੱਲੀ: ਐਨਫੋਰਸਮੈਂਟ ਡਾਇਰੈਕਟੋਰੇਟ ਨੇ ਮੰਗਲਵਾਰ ਨੂੰ ਝਾਰਖੰਡ ਦੇ ਰਾਂਚੀ ਜ਼ਿਲ੍ਹੇ ਦੇ ਇੱਕ ਜ਼ਮੀਨ ਘੁਟਾਲੇ ਦੀ ਮਨੀ ਲਾਂਡਰਿੰਗ ਜਾਂਚ ਦੇ ਸਬੰਧ ਵਿੱਚ ਨੌਂ ਥਾਵਾਂ 'ਤੇ ਛਾਪੇਮਾਰੀ ਕੀਤੀ ਹੈ। ਈਡੀ ਨੇ ਦਿੱਲੀ ਵਿੱਚ ਤਿੰਨ ਅਤੇ ਰਾਂਚੀ ਵਿੱਚ ਛੇ ਥਾਵਾਂ ’ਤੇ ਇਹ ਕਾਰਵਾਈ…





















