Posted inNews
ਰੂਸ ਵੱਲੋਂ ਯੂਕਰੇਨ ’ਤੇ ਹਮਲੇ ਤੇਜ਼; 13 ਜ਼ਖ਼ਮੀ
ਕੀਵ: ਰੂਸੀ ਫੌਜ ਨੇ ਦੱਖਣੀ ਯੂਕਰੇਨੀ ਸ਼ਹਿਰ4 ਜ਼ੈਪੋਰਿਜ਼ੀਆ ’ਤੇ ਰਾਤ ਭਰ ਰਾਕੇਟਾਂ ਨਾਲ ਬੰਬਾਰੀ ਕੀਤੀ, ਜਿਸ ਕਾਰਨ ਦੋ ਬੱਚਿਆਂ ਸਣੇ 13 ਜਣੇ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਰੂਸ ਵੱਲੋਂ ਸਾਢੇ ਤਿੰਨ ਸਾਲ ਪਹਿਲਾਂ ਗੁਆਂਢੀ ਮੁਲਕ ’ਤੇ ਹਮਲਾ…

























