Posted inNews
ਸੋਨਾ ਚੋਰੀ ਮਾਮਲਾ: ਸਬਰੀਮਾਲਾ ਮੰਦਰ ਦਾ ਸਾਬਕਾ ਕਾਰਜਕਾਰੀ ਅਧਿਕਾਰੀ ਗ੍ਰਿਫ਼ਤਾਰ
ਪਠਾਨਮਥਿੱਟਾ: ਸਬਰੀਮਾਲਾ ਮੰਦਰ ਵਿੱਚੋਂ ਸੋਨਾ ਗਾਇਬ ਹੋਣ ਦੇ ਕਥਿਤ ਮਾਮਲੇ ਦੀ ਜਾਂਚ ਕਰ ਰਹੀ SIT ਨੇ ਸਾਬਕਾ ਕਾਰਜਕਾਰੀ ਅਧਿਕਾਰੀ ਸੁਧੀਸ਼ ਕੁਮਾਰ ਨੂੰ ਸ਼ਨਿਚਰਵਾਰ ਨੂੰ ਗ੍ਰਿਫ਼ਤਾਰ ਕਰ ਕੀਤਾ ਹੈ। ਸੂਤਰਾਂ ਨੇ ਦੱਸਿਆ ਕਿ ਕੁਮਾਰ, ਜਿਸ ਨੇ 2019 ਵਿੱਚ ਇਸ ਪਹਾੜੀ ਅਸਥਾਨ ਦੇ…





























