Posted inNews
ਆਕਿਲ ਅਖਤਰ ਖੁਦਕੁਸ਼ੀ ਮਾਮਲਾ: ਕੋਈ ਸ਼ੱਕ ਨਹੀਂ ਕਿ ਪਿਤਾ ਅਤੇ ਪੁੱਤਰ ਦਰਮਿਆਨ ਤਣਾਅ ਸੀ: ਐੱਸਆਈਟੀ
ਪੰਚਕੂਲਾ: ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਦੇ ਪੁੱਤਰ ਆਕਿਲ ਅਖਤਰ ਦੀ ਮੌਤ ਦੇ ਮਾਮਲੇ ਦੀ ਵਿਸ਼ੇਸ਼ ਜਾਂਚ ਟੀਮ (SIT) ਦੇ ਮੁਖੀ ACP ਵਿਕਰਮ ਨੇਹਰਾ ਨੇ ਕਿਹਾ ਕਿ ਪਿਤਾ ਅਤੇ ਪੁੱਤਰ ਦਰਮਿਆਨ ਬੇਸ਼ੱਕ ਕੁਝ ਤਣਾਅ ਸੀ। SIT ਮੁਖੀ ਨੇ ਪੱਤਰਕਾਰਾਂ ਨੂੰ…




























