Posted inNews
ਆਰਜੇਡੀ ਤੇ ਕਾਂਗਰਸ ਘੁਸਪੈਠੀਆਂ ਪ੍ਰਤੀ ਨਰਮ, ਵੋਟ ਬੈਂਕ ਕਰਕੇ ਭਗਵਾਨ ਰਾਮ ਨੂੰ ‘ਨਾਪਸੰਦ’ ਕਰਦੇ: ਮੋਦੀ
ਅਰਰੀਆ(ਬਿਹਾਰ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਬਿਹਾਰ ਵਿੱਚ ਵਿਰੋਧੀ ਆਰਜੇਡੀ-ਕਾਂਗਰਸ ਗੱਠਜੋੜ ’ਤੇ ਘੁਸਪੈਠੀਆਂ ਪ੍ਰਤੀ ਨਰਮ ਰੁਖ਼ ਰੱਖਣ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਇਹੀ ਲੋਕ ਵੋਟ ਬੈਂਕ ਦੀ ਸਿਆਸਤ ਕਾਰਨ ਭਗਵਾਨ ਰਾਮ ਅਤੇ ‘ਛਠੀ ਮਈਆ’ ਨੂੰ ਨਾਪਸੰਦ ਕਰਦੇ ਹਨ।…



























