Posted inNews
ਭਾਰਤ ਨੇ 14 ਸਾਲ ਬਾਅਦ ਇੰਗਲੈਂਡ ਨੂੰ ਕੀਤਾ ਕਲੀਨ ਸਵੀਪ, ਰੋਹਿਤ ਨੇ ਕੀਤਾ ਧੋਨੀ ਵਾਲਾ ਕਾਰਨਾਮਾ
ਰੋਹਿਤ ਸ਼ਰਮਾ ਨੇ 14 ਸਾਲ ਬਾਅਦ ਧੋਨੀ ਦਾ ਕਾਰਨਾਮਾ ਦੁਹਰਾਇਆ ਹੈ। ਭਾਰਤ ਨੇ ਆਖਰੀ ਵਨਡੇਅ ਜਿੱਤ ਕੇ ਇੰਗਲੈਂਡ ਨੂੰ ਸੀਰੀਜ਼ ‘ਚ 3-0 ਨਾਲ ਹਰਾ ਦਿੱਤਾ। ਇਸ ਤੋਂ ਪਹਿਲਾਂ ਸਾਲ 2011 ‘ਚ MS ਧੋਨੀ ਦੀ ਕਪਤਾਨੀ ‘ਚ ਭਾਰਤ ਨੇ ਆਪਣੇ ਘਰ…


























