Posted inNews
ਨਸ਼ੀਲੇ ਪਦਾਰਥ ਅਤਿਵਾਦ ਮਾਮਲਾ: ਸੁਪਰੀਮ ਕੋਰਟ ਵੱਲੋਂ ਮੁਲਜ਼ਮ ਦੀ ਜ਼ਮਾਨਤ ਪਟੀਸ਼ਨ ਖਾਰਜ
ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਅਟਾਰੀ ਵਿੱਚ 2700 ਕਰੋੜ ਰੁਪਏ ਮੁੱਲ ਦੀ 532 ਕਿੱਲੋ ਹੈਰੋਇਨ ਅਤੇ 52 ਕਿੱਲੋ ਮਿਕਸਡ ਨਸ਼ੀਲੇ ਪਦਾਰਥ ਜ਼ਬਤ ਕਰਨ ਨਾਲ ਸਬੰਧਤ ਕਥਿਤ ਨਸ਼ੀਲੇ ਪਦਾਰਥ ਅਤਿਵਾਦ ਮਾਮਲੇ ਵਿੱਚ ਮੁਲਜ਼ਮ ਦੀ ਜ਼ਮਾਨਤ ਪਟੀਸ਼ਨ ਅੱਜ ਖਾਰਜ ਕਰ ਦਿੱਤੀ। ਜਸਟਿਸ…





























