Posted inNews
ਮਹਾਰਾਸ਼ਟਰ ਸਾਈਬਰ ਸੈੱਲ ਦੇ ਅਧਿਕਾਰੀਆਂ ਵੱਲੋਂ ਅਲਾਹਾਬਾਦੀਆ ਕੋਲੋਂ ਕਰੀਬ ਪੰਜ ਘੰਟੇ ਪੁੱਛ-ਪੜਤਾਲ
ਮੁੰਬਈ : ਮਹਾਰਾਸ਼ਟਰ ਸਾਈਬਰ ਸੈੱਲ ਦੇ ਅਧਿਕਾਰੀਆਂ ਨੇ ‘ਇੰਡੀਆ’ਜ਼ ਗੌਟ ਟੈਲੇਂਟ’ ਸ਼ੋਅ ਵਿਵਾਦ ਦੇ ਸਬੰਧ ਵਿੱਚ ਯੂਟਿਊਬਰ ਰਣਵੀਰ ਅਲਾਹਾਬਾਦੀਆ ਅਤੇ ਆਸ਼ੀਸ਼ ਚੰਚਲਾਨੀ ਕੋਲੋਂ ਅੱਜ ਕਰੀਬ ਪੰਜ ਘੰਟੇ ਤੱਕ ਪੁੱਛ-ਪੜਤਾਲ ਕੀਤੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਅਲਾਹਾਬਾਦੀਆ ਤੇ ਚੰਚਲਾਨੀ…

























