Posted inNews
ਕਾਰਨਾਟਕ: Dharmasthala ’ਚ ਸਮੂਹਿਕ ਜਬਰ ਜਨਾਹ ਤੇ ਲਾਸ਼ਾਂ ਦਫ਼ਨਾਉਣ ਦਾ ਦਾਅਵਾ ਕਰਨ ਵਾਲਾ ਸਾਬਕਾ ਸਫ਼ਾਈ ਕਰਮਚਾਰੀ ਗ੍ਰਿ੍ਫ਼ਤਾਰ
ਮੰਗਲੂਰੂ (ਕਰਨਾਟਕ): ਕਰਨਾਟਕ ’ਚ ਇੱਕ ਉੱਘੇ Dharmasthala ਧਰਮਸਥਲ (ਧਾਰਮਿਕ ਸਥਾਨ) ’ਤੇ ਪਿਛਲੇ ਦੋ ਦਹਾਕਿਆਂ ਦੌਰਾਨ ਕਥਿਤ ਤੌਰ ’ਤੇ ਕਈ ਕਤਲਾਂ, ਜਬਰ-ਜਨਾਹ ਦੀਆਂ ਵਾਰਦਾਤਾਂ ਅਤੇ ਲਾਸ਼ਾਂ ਦਬਾਉਣ ਦਾ ਦਾਅਵਾ ਕਰਨ ਵਾਲੇ ਸ਼ਿਕਾਇਤਕਰਤਾ ਨੂੰ ਇਨ੍ਹਾਂ ਦੋਸ਼ਾਂ ਦੀ ਜਾਂਚ ਲਈ ਕਾਇਮ ਵਿਸ਼ੇਸ਼ ਜਾਂਚ…




















