Posted inMaharashtra
ਮੁੰਬਈ: ਅਕਸ਼ੈ ਕੁਮਾਰ ਦਾ ਸੁਰੱਖਿਆ ਵਾਹਨ ਹਾਦਸਾਗ੍ਰਸਤ, ਇਕ ਜ਼ਖ਼ਮੀ
ਮੁੰਬਈ: ਮੁੰਬਈ ਦੇ ਜੁਹੂ ਇਲਾਕੇ ਵਿੱਚ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਦੇ ਸੁਰੱਖਿਆ ਵਾਹਨ ਨੂੰ ਇੱਕ ਆਟੋਰਿਕਸ਼ਾ ਨੇ ਟੱਕਰ ਮਾਰ ਦਿੱਤੀ। ਹਾਦਸੇ ਵਿਚ ਇੱਕ ਵਿਅਕਤੀ ਜ਼ਖਮੀ ਹੋ ਗਿਆ। ਇਹ ਘਟਨਾ ਸੋਮਵਾਰ ਰਾਤ ਨੂੰ ਜੁਹੂ ਦੇ ਮੁਕਤੇਸ਼ਵਰ ਰੋਡ ਨੇੜੇ ਵਾਪਰੀ। ਅਕਸ਼ੈ, ਜੋ ਆਪਣੀ…



























