Posted inNews
Red Fort attack ਮਕਬੂਜ਼ਾ ਕਸ਼ਮੀਰ ਦੇ ਸਾਬਕਾ ਪ੍ਰਧਾਨ ਮੰਤਰੀ ਅਨਵਰਉੱਲ ਹੱਕ ਵੱਲੋਂ ਹਮਲੇ ਵਿੱਚ ਸਰਹੱਦ ਪਾਰੋਂ ਹੱਥ ਹੋਣ ਦਾ ਸੰਕੇਤ
ਨਵੀਂ ਦਿੱਲੀ: ਮਕਬੂਜ਼ਾ ਕਸ਼ਮੀਰ ਦੇ ਸਾਬਕਾ ਪ੍ਰਧਾਨ ਮੰਤਰੀ ਅਨਵਰਉਲ ਹੱਕ ਦਾ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ ਹੈ, ਜਿਸ ਵਿਚ ਉਸ ਨੂੰ ਕੈਮਰੇ ’ਤੇ ‘ਲਾਲ ਕਿਲ੍ਹੇ ਤੋਂ ਕਸ਼ਮੀਰ ਦੇ ਜੰਗਲਾਂ ਤੱਕ’ ਭਾਰਤ ਉੱਤੇ ਹਮਲਾ ਕਰਨ ਬਾਰੇ ‘ਸ਼ੇਖੀ ਮਾਰਦਿਆਂ’ ਦੇਖਿਆ ਜਾ…


























