Posted inNews
ਗਜ਼ਟਿਡ ਅਫਸਰਾਂ ’ਚੋਂ ਆਈ ਏ ਐੱਸ ਬਣਾਏ ਜਾਣ ’ਤੇ ਰੋਕ
ਚੰਡੀਗਡ਼੍ਹ: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਪੰਜਾਬ ਦੇ ਨਾਨ ਸਟੇਟ ਸਿਵਲ ਸਰਵਿਸਿਜ਼ ਆਫੀਸਰਜ਼ ’ਚੋਂ ਆਈ ਏ ਐੱਸ ਦੇ ਤਿੰਨ ਅਹੁਦਿਆਂ ਲਈ ਉਮੀਦਵਾਰਾਂ ਦੀ ਅੰਤਿਮ ਚੋਣ ’ਤੇ ਰੋਕ ਲਗਾ ਲਾਉਂਦਿਆਂ ਪੰਜਾਬ ਸਰਕਾਰ ਵੱਲੋਂ ਭੇਜੀ ਸਿਫ਼ਾਰਸ਼ ਸੂਚੀ ’ਤੇ ਰੋਕ ਲਗਾ ਦਿੱਤੀ…




























