Posted inBusiness & Finance
ਮੋਬਾਈਲ ਬੈਂਕਿੰਗ ਨਾਲ ਜੁੜੀ SMS ਸਰਵਿਸ ਹੋਵੇਗੀ ਮੁਫ਼ਤ, ਨਹੀਂ ਦੇਣਾ ਪਵੇਗਾ ਚਾਰਜ: TRAI
ਨਵੀਂ ਦਿੱਲੀ : ਦੇਸ਼ ਵਿਚ ਡਿਜੀਟਲ ਲੈਣ-ਦੇਣ ਨੂੰ ਉਤਸ਼ਾਹਿਤ ਕਰਨ ਲਈ ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (TRAI) ਨੇ ਇਕ ਡਰਾਫਟ ਪੇਸ਼ ਕੀਤਾ ਹੈ। ਜਿਸ ਤਹਿਤ ਮੋਬਾਈਲ ਬੈਂਕਿੰਗ ਨਾਲ ਸਬੰਧਤ SMS ਅਧਾਰਤ USSD ਸੇਵਾ ਨੂੰ ਮੁਫਤ ਕਰਨ ਦੀ ਤਜਵੀਜ਼ ਹੈ। ਇਸਦੇ ਲਈ ਹੁਣ…