Posted inArt & Entertainment
ਅਭਿਜੀਤ ਬਿਚਕੁਲੇ ਦਾ ਮਜ਼ਾਕ ਉਡਾਉਣ ’ਤੇ ਸਲਮਾਨ ਨੇ ਸ਼ਮਿਤਾ ਨੂੰ ਲਗਾਈ ਫਟਕਾਰ
ਨਵੀਂ ਦਿੱਲੀ : ‘ਬਿੱਗ ਬੌਸ 15’ ’ਚ ਇਨ੍ਹੀਂ ਦਿਨੀਂ ਜੰਗ ਦਾ ਮੈਦਾਨ ਬਣਿਆ ਹੋਇਆ ਹੈ। ਇਕ ਪਾਸੇ ਸ਼ਮਿਤਾ ਸ਼ੈੱਟੀ ਅਤੇ ਦੋਵੇਲੀਨਾ ਭੱਟਾਚਾਰਜੀ ਦੀ ਦੁਸ਼ਮਣੀ ਨੇ ਆਸਮਾਨ ਸਿਰ ’ਤੇ ਚੁੱਕੀ ਰੱਖਿਆ ਤੇ ਦੂਸਰੇ ਪਾਸੇ ਕਰਨ ਕੁੰਦਰਾ ਤੇ ਪ੍ਰਤੀਕ ਸਹਿਜਪਾਲ ਇਕ ਦੂਸਰੇ ਦਾ…





























